ਅਮਰਿੰਦਰ ਸਿੰਘ ਦੇ 22 ’ਚੋਂ ਭੱਜੇ 6 ਉਮੀਦਵਾਰ, ‘ਹਾਕੀ-ਬਾਲ’ ਤੋਂ ਲੜਨ ਤੋਂ ਕੀਤਾ ਸਾਫ਼ ਇਨਕਾਰ
ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਤੋਂ ਚੋਣ ਲੜਨ ਲਈ ਸਾਰੇ ਉਮੀਦਵਾਰ ਤਿਆਰ
‘ਬੇਵੱਸ’ ਹੋਏ ਅਮਰਿੰਦਰ ਸਿੰਘ (Amarinder Singh) ਨੇ ਲਾਈ ਭਾਜਪਾ ਨੂੰ ਗੁਹਾਰ, ਮੰਗਿਆ ਕਮਲ ਦਾ ਫੁੱਲ ਚੋਣ ਨਿਸ਼ਾਨ
ਭਾਜਪਾ ਹਾਈ ਕਮਾਨ ਕਰ ਰਹੀ ਐ ਵਿਚਾਰ, ਕੈਪਟਨ ਦੇ ਉਮੀਦਵਾਰਾਂ ਨੂੰ ਮਿਲੇਗਾ ਕਮਲ ਦਾ ਫੁੱਲ
(ਅਸ਼ਵਨੀ ਚਾਵਲਾ)...
ਅਕਾਲੀ ਦਲ ਦੀ ‘ਤੱਕੜੀ’ ਦੇ ਭਾਰ ਨੂੰ ਘਟਾ ਰਹੀ ਐ ਭਾਜਪਾ, ਸ਼ਹਿਰੀ ਇਲਾਕੇ ’ਚ ਭਾਜਪਾ ਕਰਕੇ ਨੁਕਸਾਨ ਜਿਆਦਾ
ਡੇਰਾ ਬੱਸੀ ਤੋਂ ਲੈ ਕੇ ਲੁਧਿਆਣਾ ਤੱਕ, ਫਿਲੌਰ ਤੋਂ ਲੈ ਕੇ ਅੰਮ੍ਰਿਤਸਰ ਅਕਾਲੀ ਦਲ (Akali Dal) ਨੂੰ ਹੋ ਰਿਹਾ ਐ ਨੁਕਸਾਨ
ਮਾਲਵਾ ਦੀ 40 ਸੀਟਾਂ ‘ਤੇ ਭਾਜਪਾ ਉਮੀਦਵਾਰ ਪਹੁੰਚਾਉਣਗੇ ਅਕਾਲੀਆਂ ਨੂੰ ਨੁਕਸਾਨ
5 ਹਜ਼ਾਰ ਤੱਕ ਜਿੱਤ ਹਾਰ ਵਾਲੀ ਸੀਟਾਂ ‘ਤੇ ਭਾਜਪਾ ਦੀ 10 ਹਜ਼ਾਰ ਤੋਂ ਜਿਆਦਾ ਪੱਕੀ ਵੋਟ
...
ਔਰਤਾਂ ਦੇ ਮੁੱਦਿਆਂ ਨੂੰ ਹਾਂ, ਨੁਮਾਇੰਦਗੀ ਨੂੰ ਨਾਂਹ
ਨਾ ਮੁੱਖ ਮੰਤਰੀ ਦਾ ਚਿਹਰਾ ਤੇ ਨਾ ਟਿਕਟਾਂ ’ਚ ਤਰਜੀਹ (Women's Issues)
(ਭੁਪਿੰਦਰ ਸਿੰਘ) ਚੰਡੀਗੜ੍ਹ। 16ਵੀਂਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਹਰ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਲਈ ਔਰਤਾਂ ਨੂੰ ਮੁੱਖ ਮੁੱਦਾ ਬਣਾ ਤਰ੍ਹਾਂ-ਤਰ੍ਹਾਂ ਦੇ ਵਾਅਦੇ ...
ਖ਼ਾਲੀ ਪਿਐ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ, ਨਹੀਂ ਆਉਂਦਾ ਕੋਈ ਸਿਆਸੀ ਲੀਡਰ, ਜੋਸ਼ ਵੀ ਹੋਇਆ ਠੰਢਾ
ਫਾਰਮ ਹਾਊਸ ’ਚ ਜਾ ਕੇ ਬੈਠ ’ਗੇ ਅਮਰਿੰਦਰ ਸਿੰਘ, ਸਾਰੇ ਦਿਨ ਦੌਰਾਨ ਨਹੀਂ ਆਉਂਦਾ ਇੱਕ ਵੀ ਬੰਦਾ (Punjab Lok Congress )
ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਵਿੱਚ ਸਿਰਫ਼ ਦਿਖਾਈ ਦੇ ਰਹੇ ਹਨ 3-4 ਕਰਮਚਾਰੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੀ ਸਾਬਕਾ ...
ਰੁੱਸਿਆ ਨੂੰ ਮਨਾਉਣ ’ਚ ਜੁੱਟੇ ਕਾਂਗਰਸੀ ਉਮੀਦਵਾਰ ਸਾਧੂ ਸਿੰਘ ਧਰਮਸੋਤ
ਰੁੱਸੇ ਹੋਏ ਕੋਈ ਬਿਗਾਨੇ ਨਹੀਂ, ਮੇਰੇ ਆਪਣੇ ਹਨ : ਧਰਮਸੋਤ (Sadhu Singh Dharamsot )
(ਤਰੁਣ ਕੁਮਾਰ ਸ਼ਰਮਾ) ਨਾਭਾ। ਕਾਂਗਰਸ ਦਾ ਚੋਣ ਉਮੀਦਵਾਰ ਐਲਾਨੇ ਜਾਣ ਬਾਅਦ ਸਾਧੂ ਸਿੰਘ ਧਰਮਸੋਤ (Sadhu Singh Dharamsot) ਵਿਲੱਖਣ ਊਰਜਾ ਨਾਲ ਸਰਗਰਮ ਹੋ ਕੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵਿੱਚ ਜੁੱਟ ਗਏ ਹਨ। ‘...
ਘਬਰਾਹਟ ਵਿੱਚ ਆਈ ਸਰਕਾਰ, ਪ੍ਰੈਸ ਕਾਨਫਰੰਸ ਲਈ ਸਪੈਸ਼ਲ ਪੁੱਜੇ 4 ਕੈਬਨਿਟ ਮੰਤਰੀ, ਸਿੱਧੂ ਨੇ ਬਣਾਈ ਦੂਰੀ
ਕੈਬਨਿਟ ਮੰਤਰੀ ਕਰ ਰਹੇ ਸਨ ਪ੍ਰੈਸ ਕਾਨਫਰੰਸ ਸਿੱਧੂ ਕਰ ਰਹੇ ਸਨ 5 ਸਟਾਰ ਹੋਟਲ ’ਚ ਆਰਾਮ (CM Charanjit Channi)
ਕੈਬਨਿਟ ਮੰਤਰੀਆਂ ਨੂੰ ਫੋਨ ਕਰਕੇ ਸੱਦਿਆ ਗਿਆ ਸੀ ਚੰਡੀਗੜ, ਸਾਰੇ ਸੀ ਆਪਣੇ ਵਿਧਾਨ ਸਭਾ ਹਲਕੇ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਕਾਂਗਰਸ ਸਰਕਾਰ ਈਡੀ ਦੀ ਛਾਪੇਮਾਰੀ ਤੋਂ ਬ...
ਆਖ਼ਿਰ ਸਤੌਜ ਆਲ਼ੇ ਮਹਿੰਦਰ ਮਾਸਟਰ ਦੇ ਮੁੰਡੇ ਭਗਵੰਤ ਨੂੰ ਕੇਜਰੀਵਾਲ ਨੇ ਬਣਾ ਹੀ ਦਿੱਤਾ ਮੁੱਖ ਮੰਤਰੀ ਦਾ ਚਿਹਰਾ
ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਖੁਦ ਵੀ ਚਾਹੁੰਦੇ ਸਨ ਕਿ ਪਾਰਟੀ ਦੇਵੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ
(ਗੁਰਪ੍ਰੀਤ ਸਿੰਘ) ਸੰਗਰੂਰ। ਲੰਮੀ ਉਡੀਕ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸੂਬਾਈ ਕਨਵੀਨਰ ਤੇ ਆਪ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ (Bhagwa...
‘ਟਕਸਾਲੀ’ ਕਾਂਗਰਸੀ ਰਹਿ ’ਗੇ ਪਿੱਛੇ, 8-10 ਸਾਲ ਪਹਿਲਾਂ ਆਏ ਸਿੱਧੂ-ਚੰਨੀ ਮੁੱਖ ਮੰਤਰੀ ਦੀ ਦੌੜ ’ਚ ਅੱਗੇ
ਲਾਲ ਸਿੰਘ, ਰਾਜਿੰਦਰ ਕੌਰ ਭੱਠਲ, ਪ੍ਰਤਾਪ ਬਾਜਵਾ, ਸੁਨੀਲ ਜਾਖੜ ਅਤੇ ਬ੍ਰਹਮ ਮਹਿੰਦਰਾਂ ਬਾਰੇ ਨਹੀਂ ਚਰਚਾ
40 ਸਾਲ ਪੁਰਾਣੇ ਸ਼ਮਸ਼ੇਰ ਦੂਲੋਂ ਅਤੇ ਅੰਬਿਕਾ ਸੋਨੀ ਤੋਂ ਇਲਾਵਾ ਮਹਿੰਦਰ ਕੇਪੀ ਵੀ ਕਾਂਗਰਸ ਪਾਰਟੀ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਜਾਂ ਫਿਰ ...
ਕਾਂਗਰਸ ਨੇ ਫ਼ਤਹਿਗੜ੍ਹ ਸਾਹਿਬ ਵਿੱਚ ਆਪਣੇ ਤਿੰਨਾਂ ਵਿਧਾਇਕਾਂ ਨੂੰ ਬਣਾਇਆ ਉਮੀਦਵਾਰ
ਕੈਬਿਨੇਟ ਮੰਤਰੀ ਨਾਭਾ , ਵਿਧਾਇਕ ਨਾਗਰਾ ਅਤੇ ਜੀ ਪੀ ਫਿਰ ਅਜ਼ਮਾਉਣਗੇ ਕਿਸਮਤ
ਅਮਲੋਹ ਅਤੇ ਬੱਸੀ ਪਠਾਣਾ ਹਲਕੇ ਤੋਂ ਕਾਂਗਰਸ ਨੂੰ ਚੁਣੌਤੀ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਧੀਨ ਆਉਂਦੇ 3 ਵਿਧਾਨ ਸਭਾ ਹਲਕਿਆਂ ’ਚ ਬੱਸੀ ਪਠਾਣਾ, ਫ਼ਤਹਿਗੜ੍ਹ ਸਾਹਿਬ ਅਤੇ ਅਮਲੋਹ ਵਿੱਚ ...
ਪਹਿਲੀ ਲਿਸਟ ਵਿੱਚ ਨਹੀਂ ਆਇਆ 11 ਵਿਧਾਇਕਾਂ ਦਾ ਨਾਂਅ, ਟਿਕਟ ਲਈ ਵਧਿਆ ‘ਸੰਸਪੈਂਸ’
ਕੁਝ ਵਿਧਾਇਕਾਂ ਦੀ ਕੱਟੀ ਜਾ ਸਕਦੀ ਐ ਟਿਕਟ ਤੇ ਕੁਝ ਦਾ ਬਦਲਿਆ ਜਾ ਸਕਦੈ ਹਲਕਾ
ਗਿੱਲ ਤੋਂ ਕੁਲਦੀਪ ਵੈਦ ਕਾਂਗਰਸ ਦੇ ਵੱਡੇ ਬੁਲਾਰੇ, ਫਿਰ ਵੀ ਰੁਕੀ ਟਿਕਟ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 11 ਵਿਧਾਇਕਾਂ (11 MLAs) ਦ...