ਵਿਭਾਗ ਦੀ ਅਣਗਹਿਲੀ : ਸੈਂਕੜੇ ਸਾਈਕਲ ਹੋਣ ਦੇ ਬਾਵਜ਼ੂਦ ਵਿਦਿਆਰਥੀ ਸਾਈਕਲ ਸਕੀਮ ਤੋਂ ਵਾਂਝੇ
ਬੰਦ ਕਮਰੇ ’ਚ ਸੈੇਂਕੜੇ ਸਾਈਕਲ ਹੋ ਰਹੇ ਹਨ ਖਰਾਬ
(ਅਨਿਲ ਲੁਟਾਵਾ) ਅਮਲੋਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਸਮੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਲੋਕਾਂ ਨੂੰ ਭਰਮਾਉਣ ਲਈ ਜਿੱਥੇ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਉੱਥੇ ਹੀ ਵਿਦਿਆਰਥੀ ਵਰਗ ਨੂੰ ਖੁਸ਼ ਕਰ...
ਖੇਤੀ ਬਿੱਲਾਂ ਖਿਲਾਫ ਅੰਦੋਲਨ ‘ਚ ਗੂੰਜ ਰਹੇ ਨੇ ਕਿਸਾਨ ਪੱਖੀ ਗੀਤ
ਖੇਤੀ ਬਿੱਲਾਂ ਖਿਲਾਫ ਅੰਦੋਲਨ 'ਚ ਗੂੰਜ ਰਹੇ ਨੇ ਕਿਸਾਨ ਪੱਖੀ ਗੀਤ
ਟਿਕਰੀ ਬਾਰਡਰ। (ਸੁਖਜੀਤ ਮਾਨ) ਕੇਂਦਰ ਵੱਲੋਂ ਨਵੇਂ ਲਾਗੂ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਪੰਜਾਬ ਦੀ ਜਵਾਨੀ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਨਸ਼ਿਆਂ ਅਤ...
Energy Drink Benefits: ਕਮਜ਼ੋਰੀ ਜਾਂ ਥਕਾਵਟ ਭਾਵੇਂ ਕੋਈ ਵੀ ਹੋਵੇ, ਸਿਰਫ ਤਿੰਨ ਦਿਨ ਕਰੋ ਇਸ ਐਨਰਜੀ ਡਰਿੰਕ ਦੀ ਵਰਤੋਂ, ਹੋ ਜਾਓ ਤਾਕਤ ਨਾਲ ਭਰਪੂਰ
Energy Drink Benefits: ਅੱਜ ਦੇ ਸਮੇਂ ਵਿੱਚ ਸਵੇਰੇ ਜਲਦੀ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਆਰਾਮ ਨਾਲ ਬੈਠਣਾ ਮੁਸ਼ਕਲ ਹੋ ਗਿਆ ਹੈ। ਜਿਸ ਕਾਰਨ ਨਾ ਤਾਂ ਸਰੀਰਕ ਆਰਾਮ ਮਿਲਦਾ ਹੈ ਅਤੇ ਨਾ ਹੀ ਮਾਨਸਿਕ ਆਰਾਮ। ਦਰਅਸਲ, ਜਦੋਂ ਆਦਮੀ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਘਰ ਆਉਂਦਾ ਹੈ, ਤਾਂ ਉਹ ਬਹੁਤ ਥਕਾਵਟ ਮ...
ਸਿੱਖਿਆ ਵਿਭਾਗ ਦੇ ਤਬਾਦਲੇ ਅੱਗੇ ਕੋਰੋਨਾ ਵੀ ਫੇਲ੍ਹ, ਸਾਰੇ ਕੰਮ-ਕਾਜ ਬੰਦ ਪਰ ਤਬਾਦਲੇ ਜਾਰੀ
ਕਰਫਿਊ ਦੌਰਾਨ ਹੀ ਸਿੱਖਿਆ ਵਿਭਾਗ ਨੇ ਕਰ ਦਿੱਤੇ ਥੋਕ 'ਚ ਤਬਾਦਲੇ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਕੋਰੋਨਾ ਵਾਇਰਸ ਦੇ ਅੱਗੇ ਹਰ ਕੁਝ ਫੇਲ੍ਹ ਹੁੰਦੇ ਹੋਏ ਪੰਜਾਬ ਵਿੱਚ ਪਿਛਲੇ 25 ਦਿਨ ਤੋਂ ਲਗਾਤਾਰ ਕਰਫਿਊ ਜਾਰੀ ਹੈ ਅਤੇ ਸਾਰੇ ਕਾਰੋਬਾਰ ਤੱਕ ਠੱਪ ਹੋਏ ਪਏ ਹਨ ਪਰ ਇਸ ਦੌਰਾਨ ਜੇਕਰ ਕੁਝ ਜਾਰੀ ਹੈ ਤਾਂ ਉਹ ਸਿੱਖਿਆ ...
ਸਿਖਰਾਂ ’ਤੇ ਐ ਪੰਜਾਬ ’ਚ ‘ਅਪਰਾਧ’, ਰੋਜ਼ਾਨਾ 3 ਜ਼ਬਰ-ਜਨਾਹ, 2 ਕਤਲ, 5 ਕਿਡਨੈਪਿੰਗ
ਪੰਜਾਬ ’ਚ ਰੋਜ਼ਾਨਾ ਦਰਜ ਹੋ ਰਹੀਆਂ 123 ਐਫ.ਆਈ.ਆਰ.
ਰੋਜ਼ਾਨਾ 2 ਤੋਂ ਜ਼ਿਆਦਾ ਵਿਅਕਤੀਆਂ ਨੂੰ ਕਤਲ ਕਰਨ ਦੀ ਹੋ ਰਹੀ ਐ ਕੋਸ਼ਿਸ਼
ਚੰਡੀਗੜ੍ਹ੍ਹ, (ਅਸ਼ਵਨੀ ਚਾਵਲਾ)। ਅਪਰਾਧ ਦੀ ਦੁਨੀਆ ਵਿੱਚ ਪੰਜਾਬ ਕਾਫ਼ੀ ਜ਼ਿਆਦਾ ਅੱਗੇ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਦਿਨ ਹਰ ਘੰਟੇ ਅਪਰਾਧ ਹੋ ਰਿਹਾ ਹੈ ਪਰ ਪੰਜਾਬ ਸਰ...
ਪਵਿੱਤਰ MSG ਭੰਡਾਰੇ ’ਚ ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ
ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ-ਸੰਗਤ ਨੇ ਕੁਝ ਮਿੰਟਾਂ ’ਚ ਸ਼ਰਧਾ ਨਾਲ ਛਕਿਆ ਲੰਗਰ
ਸਲਾਬਤਪੁਰਾ (ਜਸਵੀਰ ਸਿੰਘ ਗਹਿਲ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾ...
ਕਰਫਿਊ ਦਾ ਸੁਖ਼ਦ ਪਹਿਲੂ : ‘ਕੋਵਿਡ-19’ ਦੀ ਲੜੀ ਬੇਸ਼ੱਕ ਨਹੀਂ ਟੁੱਟੀ ਪਰ ‘ਡਰੱਗਜ਼’ ‘ਤੇ ਕਸਿਆ ਸ਼ਿਕੰਜਾ
ਪਿੰਡ-ਪਿੰਡ ਠੀਕਰੀ ਪਹਿਰੇ, ਨਸ਼ੇੜੀ ਤੇ ਸਮੱਗਲਰ ਮਾਰਨ ਲੱਗੇ ਧਾਹਾਂ
ਨਸ਼ਾ ਛੁਡਾਊ ਕੇਂਦਰਾਂ 'ਚ ਵਧਣ ਲੱਗੀ ਮਰੀਜ਼ਾਂ ਦੀ ਗਿਣਤੀ
ਸੰਗਰੂਰ, (ਗੁਰਪ੍ਰੀਤ ਸਿੰਘ) ਦੇਸ਼ਾਂ ਵਿਦੇਸ਼ਾਂ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਭਾਵੇਂ ਦੇਸ਼ ਦੀ ਆਰਥਿਕਤਾ ਤੇ ਲੋਕਾਂ ਦੀ ਵਿੱਤੀ ਹਾਲਤ 'ਤੇ ਵੱਡੀ ਸੱਟ ਲੱਗੀ ਹੈ ਪਰ ਇਸ ਕਸ...
ਕੈਪਟਨ ਪੱਖੀ ਆਗੂਆਂ ਦੇ ਪਰ ਕੁਤਰਨ ਦੀ ਤਿਆਰੀ, ਕੱਲ੍ਹ ਹਰੀਸ਼ ਚੌਧਰੀ ਕਰਨਗੇ ਪਟਿਆਲਾ ’ਚ ਮੀਟਿੰਗ
ਪਟਿਆਲਾ ਦੇ ਮੇਅਰ ਵਿਰੁੱਧ ਸ਼ਿਕਾਇਤ ਕਰਨਗੇ ਕੌਂਸਲਰ, ਮੋਤੀ ਮਹਿਲਾਂ ਨਾਲ ਜੁੜੇ ਆਗੂਆਂ ’ਤੇ ਹੋਵੇਗੀ ਚਰਚਾਟ
ਅਹੁਦਿਆਂ ’ਤੇ ਬੈਠੇ ਆਗੂਆਂ ਦੀ ਹੋ ਸਕਦੀ ਐ ਛੁੱਟੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਸਰਕਟ ਹਾਊਸ ਵਿਖੇ ਕਾਂਗਰਸ ਵੱਲੋਂ ਵੱਡੀ ਮੀਟਿ...
ਸਰਕਾਰ ਦੇ ਦਾਅਵੇ ਵੱਡੇ ਪਰ ਜਮੀਨੀ ਹਕੀਕਤ ‘ਤੇ ਕੰਮ ਕੋਹਾਂ ਦੂਰ
ਗੁਰੂਹਰਸਹਾਏ ਤਹਿਸੀਲ ਵਿੱਚ ਪਟਵਾਰੀਆ ਦੀਆਂ 31 ਪੋਸਟਾਂ ਵਿੱਚੋ ਸਿਰਫ਼ 6 ਪਟਵਾਰੀਆਂ ਸਹਾਰੇ ਤਹਿਸੀਲ ਦਾ ਕੰਮ | Government
ਪੰਜ ਕਾਨੂੰਗੋ ਦੀਆਂ ਪੋਸਟਾ ਸਿਰਫ਼ ਇੱਕ ਕਾਨੂੰਗੋ ਤਾਇਨਾਤ
ਟਾਇਮ 7.30 ਕਰਨ ਦੀ ਬਜਾਏ ਪਹਿਲਾਂ ਸਰਕਾਰ ਖਾਲੀ ਅਸਾਮੀਆ ਪੂਰੀਆਂ ਕਰੇ
ਫਿਰੋਜ਼ਪੁਰ (ਸਤਪਾਲ ਥਿੰਦ): ਪੰਜਾਬ ਸ...
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਦੀ ਅਨਾਜ ਮੰਡੀ ’ਚ ਝੋਨਾ ਡੁੱਬਿਆ
ਸਰਕਾਰ ਦੇ ਵਿਕਾਸ ਦਾਅਵਿਆਂ ਦੀ ਖੁੱਲ੍ਹੀ ਪੋਲ, ਕਿਸਾਨਾਂ ਲਈ ਕੀਤੇ ਮੰਡੀ ਬੋਰਡ ਦੇ ਪ੍ਰਬੰਧਾਂ ਤੇ ਲੱਗੇ ਪ੍ਰਸ਼ਨ ਚਿੰਨ੍ਹ (Grain Market)
(ਅਨਿਲ ਲੁਟਾਵਾ) ਅਮਲੋਹ। ਰਾਤੀਂ ਹੋਈ ਬਰਸਾਤ ਨੇ ਜਿੱਥੇ ਕਿਸਾਨਾਂ ਦੀ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਜੋ ਪੱਕ ਕਿ ਪੂਰੀ ਤਰ੍ਹਾਂ ਤਿਆਰ ਹੈ।ਉਸ ਦਾ ਵੱਡਾ ਨੁਕਸਾਨ ਕਰ...