ਹੁਣ ਪਟਿਆਲਾ ’ਚ ਜੇਲ੍ਹ ਦੇ ਕੈਦੀ ਪਾਉਣਗੇ ਗੱਡੀਆਂ ’ਚ ਤੇਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ (Patiala News)
ਸੂਬੇ ਦੀਆਂ 12 ਜੇਲ੍ਹਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੈਟਰੋਲ ਪੰਪ : ਚੀਮਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ’ਚ ਹੁਣ ਜੇਲ੍ਹ ਦੇ ਕੈਦੀ ਰਾਹਗੀਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਂਦ...
ਬਰਨਾਲਾ ਜ਼ਿਮਨੀ ਚੋਣ ’ਚ ਵਿਜੈਇੰਦਰ ਸਿੰਗਲਾ ਹੋ ਸਕਦੇ ਨੇ ਕਾਂਗਰਸ ਦੇ ਉਮੀਦਵਾਰ
ਕਾਲਾ ਢਿੱਲੋਂ ਵੀ ਦਾਅਵੇਦਾਰ ਦੇ ਤੌਰ ’ਤੇ ਹਲਕੇ ਵਿੱਚ ਵਿਚਰ ਰਹੇ | Vijayinder Singla
ਬਰਨਾਲਾ (ਗੁਰਪ੍ਰੀਤ ਸਿੰਘ)। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਹਲਕਾ ਬਰਨਾਲ...
ਕੌਮੀ ਖੇਡ ਦਿਵਸ ’ਤੇ ਵਿਸ਼ੇਸ਼ : ਕਿਵੇਂ ਜਿੱਤਾਂਗੇ ਤਮਗੇ : ਨਿਗੂਣੀਆਂ ਤਨਖਾਹਾਂ ’ਤੇ ਠੇਕਾ ਅਧਾਰਿਤ ਕੋਚਾਂ ਸਹਾਰੇ ਚੱਲ ਰਿਹੈ ਖੇਡ ਢਾਂਚਾ
ਕੌਮੀ ਖੇਡ ਦਿਵਸ ’ਤੇ ਵਿਸ਼ੇਸ਼ : ਕਿਵੇਂ ਜਿੱਤਾਂਗੇ ਤਮਗੇ : ਨਿਗੂਣੀਆਂ ਤਨਖਾਹਾਂ ’ਤੇ ਠੇਕਾ ਅਧਾਰਿਤ ਕੋਚਾਂ ਸਹਾਰੇ ਚੱਲ ਰਿਹੈ ਖੇਡ ਢਾਂਚਾ
ਬਠਿੰਡਾ, (ਸੁਖਜੀਤ ਮਾਨ) ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਪੰਜਾਬ ’ਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਵਾਅਦੇ ਕਰਦੀਆਂ ਆ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਖੇਡ ਢਾਂਚਾ ਅੱ...
ਆਓ! ਜਾਣੀਏ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ, ਸ਼ਹੀਦ ਊਧਮ ਸਿੰਘ ਲੇਖ ਪੰਜਾਬੀ, ਸ਼ਹੀਦੀ ਦਿਵਸ ‘ਤੇ ਵਿਸ਼ੇਸ਼
31 July ਸ਼ਹੀਦੀ ਦਿਵਸ 'ਤੇ ਵਿਸ਼ੇਸ਼
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ...
ਮੀਂਹ ਨੇ ਖੋਲ੍ਹੀ ਨਾਭਾ ਦੇ ਵਿਕਾਸ ਕਾਰਜਾਂ ਦੀ ਪੋਲ
ਬਰਸਾਤੀ ਪਾਣੀ ਹਲਕਾ ਵਿਧਾਇਕ ਅਤੇ ਨਾਭਾ ਕੌਂਸਲ ਪ੍ਰਸ਼ਾਸਨ ਲਈ ਬਣਿਆ ਚੁਣੌਤੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਬਰਸਾਤੀ (Rain) ਪਾਣੀ ਦੀ ਨਿਕਾਸੀ ਰਿਆਸਤੀ ਸ਼ਹਿਰ ਨਾਭਾ ਲਈ ਮੁੱਢਲੀ ਸਮੱਸਿਆਵਾਂ ਵਿੱਚ ਗਿਣੀ ਜਾਂਦੀ ਅਜਿਹੀ ਪ੍ਰਮੁੱਖ ਸਮੱਸਿਆ ਹੈ ਜਿਸ ਲਈ ਸੱਤਾਧਾਰੀ ਧਿਰ ਨੂੰ ਹਮੇਸਾ ਨਿਸ਼ਾਨੇ ‘ਤੇ ਰੱਖ ਲਿਆ ਜਾਂਦਾ ਹ...
ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ
ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ
(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...
ਔਰਤਾਂ ਦੇ ਮੁੱਦਿਆਂ ਨੂੰ ਹਾਂ, ਨੁਮਾਇੰਦਗੀ ਨੂੰ ਨਾਂਹ
ਨਾ ਮੁੱਖ ਮੰਤਰੀ ਦਾ ਚਿਹਰਾ ਤੇ ਨਾ ਟਿਕਟਾਂ ’ਚ ਤਰਜੀਹ (Women's Issues)
(ਭੁਪਿੰਦਰ ਸਿੰਘ) ਚੰਡੀਗੜ੍ਹ। 16ਵੀਂਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ ਹਰ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਲਈ ਔਰਤਾਂ ਨੂੰ ਮੁੱਖ ਮੁੱਦਾ ਬਣਾ ਤਰ੍ਹਾਂ-ਤਰ੍ਹਾਂ ਦੇ ਵਾਅਦੇ ...
ਨਾਮ ਸ਼ਬਦ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ, ਪਰਿਵਾਰ ’ਚ ਛਾ ਗਈਆਂ ਖੁਸ਼ੀਆਂ
ਸ਼ਿਓਪੁਰ (ਮੱਧ ਪ੍ਰਦੇਸ਼)। ਕਦੇ ਵੀ ਨਾ ਸੋਚਿਓ ਕਿ ਸਤਿਗੁਰੂ ਸਾਡੀ ਨਹੀਂ ਸੁਣਦਾ। ਜਦੋਂ ਵੀ ਇਹ ਖਿਆਲ ਆਵੇ ਤਾਂ ਇੱਕ ਵਾਰ ਦਿਲ ਦੀ ਜ਼ਰੂਰ ਸੁਣਿਓ। ਜੋ ਛੋਟੀ ਜਿਹੀ ਚਿੜੀ ਦੀ ਸੁਣਦਾ ਹਨ, ਜੋ ਇੱਕ ਜਾਨਵਰ ਦੀ ਗੱਲ ਸੁਣਦਾ ਹੈ, ਜੋ ਇੱਕ ਰੁੱਖ ਦੀ, ਨੰਨ੍ਹੇ-ਨੰਨ੍ਹੇ ਫੁੱਲਾਂ ਦੀ, ਹੋਰ ਤਾਂ ਹੋਰ ਜੋ ਦਿਲ ’ਚੋਂ ਨਿੱਕਲੀ ਹ...
ਮਾਨਵਤਾ ਨੂੰ ਸਮਰਪਿਤ 72 ਸਾਲ
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਅਤੇ 'ਜਾਮ-ਏ-ਇੰਸਾਂ ਗੁਰੂ ਕਾ' ਦੀ ਵਰ੍ਹੇਗੰਢ 'ਤੇ ਵਿਸ਼ੇਸ਼
ਸੁਖਪਾਲ ਖਹਿਰਾ ਲਈ ਸੌਖਾ ਨਹੀਂ ਹੋਵੇਗਾ ਸੰਸਦ ਦਾ ਰਸਤਾ
ਨੌ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ’ਚ ਨਹੀਂ ਹਨ ਹਲਕਾ ਇੰਚਾਰਜ | Sukhpal Khaira
ਸ਼ੇਰਪੁਰ/ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਸੰਗਰੂਰ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਭਾਜਪਾ ਨੂੰ ਛੱਡ ਸਾਰੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ ਤੇ ਚੋਣ ਜਿੱਤਣ ਲ...