ਉਪਰਾਲਾ : ਵਿਕਾਸ ਕਾਰਜਾਂ ਨਾਲ ਲਿਸ਼ਕਿਆ ਪਿੰਡ ਰਾਮਗੜ੍ਹ ਸੰਧੂਆਂ
ਪਿੰਡ ਦੀ ਨੁਹਾਰ ਬਦਲਣ ’ਚ ਜੁਟੀ ਪੰਚਾਇਤ, ਪਾਣੀ ਦੀ ਸਮੱਸਿਆ ਦਾ ਕੀਤਾ ਪੱਕਾ ਹੱਲ | Ramgarh Sandhuan
ਲਹਿਰਾਗਾਗਾ (ਰਾਜ ਸਿੰਗਲਾ)। ਵਿਕਾਸ ਕਾਰਜਾਂ ਦੀ ਮਿਸਾਲ ਪੇਸ਼ ਕਰਦਿਆਂ ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੀ ਪੰਚਾਇਤ ਪਿੰਡ ਦੀ ਨੁਹਾਰ ਬਦਲਣ ’ਚ ਪੂਰੀ ਇਮਾਨਦਾਰੀ ਨਾਲ ਜੁਟੀ ਹੋਈ ਹੈ। ਇਸ ਦ...
‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’
ਅੰਤਰਰਾਸ਼ਟਰੀ ਕਰੀਅਰ ਦਸੰਬਰ 1989 ਤੋਂ ਅਗਸਤ 2014 ਤੱਕ
339 ਅੰਤਰਰਾਸ਼ਟਰੀ ਮੈਚ ਖੇਡੇ, ਗੋਲਾਂ ਦੀ ਗਿਣਤੀ 170.
ਖੇਡ ਰਤਨ ਅਤੇ ਪਦਮਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ
ਹਾਕੀ ਦੇ ਜੂਨੀਅਰ ਜਾਦੂਗਰ ਧਨਰਾਜ ਪਿੱਲੇ, ਭਾਰਤੀ ਹਾਕੀ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤ...
ਚੋਟੀਆਂ ਪਿੰਡ ਦੇ ਵਸਨੀਕਾਂ ਨੇ ਨਸ਼ਿਆਂ ਵਿਰੁੱਧ ਵਜਾਇਆ ਨਗਾਰਾ
ਪਿੰਡ ’ਚ ਗਠਿਤ ਕੀਤੀ ਨਸ਼ਾ ਛੁਡਾਊ ਕਮੇਟੀ, ਵਿਕਰੀ ’ਤੇ ਲਾਏਗੀ ਪਹਿਰਾ | Drug Deaddiction
ਲਹਿਰਾਗਾਗਾ (ਨੈਨਸੀ ਇੰਸਾਂ)। ਲਹਿਰਾਗਾਗਾ ਦੇ ਨੇੜਲੇ ਪਿੰਡ ਚੋਟੀਆਂ ਵਿਖੇ ਨਵੀਂ ਸੋਚ ਤੇ ਉੱਚੀ ਸੋਚ ਨਾਲ ਪਿੰਡ ਨੂੰ ਵਧੀਆ ਢੰਗ ਨਾਲ ਉੱਚੇ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ। ਜਿੱਥੇ ਅੱਜ ਹਰ ਪਿੰਡ, ਸ਼ਹਿਰ ਵਿੱਚ ਨਸ਼ਿ...
ਪੀਆਰਟੀਸੀ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰੇਸਤਰਾਂ ਤੇੇ ਢਾਬੇ ਤੈਅ
PRTC ਦੇ ਡਰਾਇਵਰ, ਕੰਡਕਟਰ ਇਨ੍ਹਾਂ ਹੋਟਲਾਂ ਤੋਂ ਬਿਨਾਂ ਨਹੀਂ ਰੋਕ ਸਕਣਗੇ ਕਿਤੇ ਹੋਰ ਬੱਸਾਂ
PRTC ਨੂੰ ਪ੍ਰਤੀ ਚੱਕਰ ਇਨ੍ਹਾਂ ਹੋਟਲਾਂ/ਢਾਬਿਆਂ ਤੋਂ ਹੋਵੇਗੀ ਆਮਦਨੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ...
ਨਗਰ ਨਿਗਮ ਚੋਣਾਂ: ‘ਆਪ’ ਵੱਲੋਂ ਧਰਾਤਲ ਪੱਧਰ ਤੱਕ ਤਿਆਰੀਆਂ, ਘਰ-ਘਰ ਪੁੱਜਣਗੇ ਬਲਾਕ ਪ੍ਰਧਾਨ
ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ
ਹਰੇਕ ਵਾਰਡ ਵਿੱਚ 21 ਮੈਂਬਰੀ ਕਮੇਟੀਆਂ ਹੋਣਗੀਆਂ ਗਠਿਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। (Municipal Corporation Election) ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਸ...
ਮੁੜ ਹਾਈਕੋਰਟ ਦੀ ਪੌੜੀ ਚੜ੍ਹੇਗੀ ‘ਆਟਾ ਸਕੀਮ’, ਡਿਪੂ ਹੋਲਡਰ ਦੇਣ ਜਾ ਰਹੇ ਹਨ ਸਰਕਾਰ ਨੂੰ ਚੁਣੌਤੀ
ਡਿੱਪੂ ਹੋਲਡਰਾਂ ਨੂੰ ਸਰਕਾਰ ਦੀ ਆਟਾ ਸਕੀਮ ’ਤੇ ਵੱਡਾ ਇਤਰਾਜ਼, ਹਾਈ ਕੋਰਟ ਦਾ ਕੇਸ ਕੀਤਾ ਤਿਆਰ (Flour scheme)
ਅਗਲੇ ਹਫ਼ਤੇ ਵਿੱਚ ਹੀ ਹਾਈ ਕੋਰਟ ਵਿੱਚੋਂ ਲਈ ਜਾਵੇਗੀ ਸਰਕਾਰੀ ਸਕੀਮ ’ਤੇ ਸਟੇਅ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਦੀ ਆਟਾ ਸਕੀਮ (Flour scheme) ਇੱਕ ਵਾਰ ਫਿਰ ਪੰਜਾਬ ਅਤੇ...
ਸੈਮੀਫਾਈਨਲ ’ਚ ਪਹੁੰਚ ਭਾਰਤ ਹੋ ਜਾਂਦਾ ਹੈ ਜ਼ਿਆਦਾਤਰ ਫੇਲ੍ਹ, ਕੀ ਇਸ ਵਾਰ ਇਤਿਹਾਸ ਬਦਲਣਗੇ ਰੋਹਿਤ ਦੇ ਸ਼ੇਰ!
ICC ਟੂਰਨਾਮੈਂਟ ’ਚ 86 ਫੀਸਦੀ ਲੀਗ ਮੈਚ ਜਿੱਤਦਾ ਹੈ ਭਾਰਤ | IND Vs NZ Semi Final
ਨਾਕਆਊਟ ’ਚ 89% ਫੀਸਦੀ ਮੌਕਿਆਂ ’ਚ ਹੋਏ ਹਨ ਫੇਲ | IND Vs NZ Semi Final
ਮੁੰਬਈ (ਏਜੰਸੀ)। 10 ਜੁਲਾਈ 2019 ਦਾ ਉਹ ਦਿਨ ਜਿਹੜਾ ਹਰ ਕ੍ਰਿਕੇਟ ਪ੍ਰੇਮੀ ਦੇ ਦਿਲ ’ਚ ਵਸਿਆ ਹੋਇਆ ਹੈ, ਜਿਸ ਨੂੰ ਭੁੱਲਣਾ ਹਰ ਕ...
ਤਾਏ ਚਾਚੇ ਦੀਆਂ ਕੁੜੀਆਂ ਨੇ ਵੂਡਨ ਤੇ ਆਪਣੇ ਜੌਹਰ ਦਿਖਾਉਂਦੇ ਹੋਏ ਨੈਸ਼ਨਲ ਪੱਧਰ ’ਤੇ ਚਮਕਾਇਆ ਨਾਂਅ
(ਕ੍ਰਿਸ਼ਨ ਭੋਲਾ) ਬਰੇਟਾ। ‘ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ’ ਵਾਲੀ ਇਹ ਕਹਾਵਤ ਬਰੇਟਾ ਸ਼ਹਿਰ ਦੇ ਵਸਨੀਕ ਸਤੀਸ਼ ਕੁਮਾਰ ਅਤੇ ਮਹਿੰਦਰ ਪਾਲ (ਸਕੇ ਭਰਾਵਾਂ) ਦੀਆਂ ਲੜਕੀਆਂ ਅਲੀਸ਼ਾ ਅਤੇ ਹਰਸ਼ਿਕਾ ਅਗਰਵਾਲ ਦੇ ਉਪਰ ਪੂਰਨ ਰੂਪ ਵਿੱਚ ਸਹੀ ਢੁੱਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਲੀਸ਼ਾ ਨੇ ਆਰਚਰੀ (Archery) ...
ਦੀਵਾਲੀ ’ਤੇ ਲੋਕਾਂ ’ਚ ਰਵਾਇਤੀ ਮਿੱਟੀ ਦੇ ਦੀਵਿਆਂ ਦੀ ਖਰੀਦਦਾਰੀ ਦਾ ਰੁਝਾਨ ਵਧਿਆ
(ਸੁਸ਼ੀਲ ਕੁਮਾਰ) ਭਾਦਸੋਂ। ਪੁਰਾਤਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦਿਵਾਲੀ ਮੌਕੇ ਸਗੋਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰਾਤਾਂ ਨੂੰ ਰੋਸ਼ਨੀਆਂ ਕਰਨ ਲਈ ਮੁੱਖ ਸਰੋਤ ਮੰਨਿਆ ਜਾਂਦਾ ਸੀ। ਕਿਸੇ ਸਮੇਂ ਦਿਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਭਾਵੇਂ ਹੁਣ ਲਗਾਤਾਰ ਹੀ ਹਾਸ਼ੀਏ ਵੱਲ ਧੱਕਿਆ ਜਾ ਰਿਹ...
ਪੀ.ਆਰ.ਟੀ.ਸੀ ਨੇ ਦਿੱਤਾ ਦੀਵਾਲਾ ਦਾ ਤੋਹਫਾ, ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ
ਸਸਤੇ ਸਫਰ ਦਾ ਆਨੰਦ ਦੇਣ ਲਈ ਪੀ.ਆਰ.ਟੀ.ਸੀ ਨੇ ਦੋ ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ (Bus Travel)
ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਦੀ ਕਸੀ ਨਕੇਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ...