ਸੋਨੇ ਦਾ ਭਾਅ ਲਗਭਗ ਹੋਇਆ ਦੁੱਗਣਾ
2012 ’ਚ ਸੋਨੇ ਦਾ ਭਾਅ ਸੀ 31 ਹਜ਼ਾਰ ਪ੍ਰਤੀ ਤੋਲਾ | Gold Price
ਲਹਿਰਾਗਾਗਾ (ਨੈਨਸੀ)। ਪਿਛਲੇ ਦਸ ਵਰ੍ਹਿਆਂ ’ਚ ਸੋਨੇ ਦੇ ਭਾਅ ’ਚ ਏਨੀ ਜ਼ਿਆਦਾ ਤੇਜ਼ੀ ਆਈ ਹੈ ਕਿ ਸੋਨਾ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕਿਆ ਹੈ। ਵਿਆਹਾਂ ਵਾਲੇ ਪਰਿਵਾਰਾਂ ਨੂੰ ਅੱਜ ਸਭ ਤੋਂ ਵੱਡੀ ਸਿਰਦਰਦੀ ਸੋਨਾ ਖਰੀਦਣ ਦੀ ਹੈ ਆ...
ਹੁਣ ਪਟਿਆਲਾ ’ਚ ਜੇਲ੍ਹ ਦੇ ਕੈਦੀ ਪਾਉਣਗੇ ਗੱਡੀਆਂ ’ਚ ਤੇਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਦੇ ਪੈਟਰੋਲ ਪੰਪ ਦੀ ਸ਼ੁਰੂਆਤ (Patiala News)
ਸੂਬੇ ਦੀਆਂ 12 ਜੇਲ੍ਹਾਂ ਦੇ ਬਾਹਰ ਲਗਾਏ ਜਾ ਰਹੇ ਨੇ ਪੈਟਰੋਲ ਪੰਪ : ਚੀਮਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ’ਚ ਹੁਣ ਜੇਲ੍ਹ ਦੇ ਕੈਦੀ ਰਾਹਗੀਰਾਂ ਦੀਆਂ ਗੱਡੀਆਂ ਵਿੱਚ ਤੇਲ ਪਾਉਂਦ...
ਸਮਾਜਿਕ ਕਾਰਜਾਂ ’ਚ ਮੋਹਰੀ ਹੋ ਵਿਚਰ ਰਹੇ ਕੌਂਸਲਰ ਪਤੀ-ਪਤਨੀ
ਕੌਂਸਲਰ ਰਜਨੀਸ਼ ਮਿੱਤਲ (ਸ਼ੈਂਟੀ) ਤੇ ਉਨ੍ਹਾਂ ਦੀ ਪਤਨੀ ਕੌਂਸਲਰ ਮਮਤਾ ਮਿੱਤਲ ਧਾਰਮਿਕ, ਸਮਾਜਿਕ ਕਾਰਜਾਂ ’ਚ ਵੱਧ-ਚੜ੍ਹ ਕੇ ਲੈ ਰਹੇ ਹਿੱਸਾ | Nabha News
ਨਾਭਾ (ਤਰੁਣ ਕੁਮਾਰ ਸ਼ਰਮਾ)। (Nabha News) ਕੌਂਸਲਰ ਰਜਨੀਸ਼ ਮਿੱਤਲ (ਸ਼ੈਂਟੀ) ਤੇ ਉਨ੍ਹਾਂ ਦੀ ਧਰਮਪਤਨੀ ਕੌਂਸਲਰ ਮਮਤਾ ਮਿੱਤਲ ਸਮਾਜਿਕ ਕਾਰਜਾਂ ’ਚ ਮੋਹ...
ਜਾਣੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਕਦੋਂ ਹੋਇਆ ਸੀ ਮਨਜ਼ੂਰ
ਆਪ ਜੀ ਦਾ ਆਪਣੇ ਪੂਰਨ ਮੁਰਸ਼ਿਦ ’ਤੇ ਦ੍ਰਿੜ ਵਿਸ਼ਵਾਸ਼ ਬਣ ਗਿਆ। ਆਪ ਜੀ ਆਪਣੇ ਮੁਰਸ਼ਿਦ ਖੁਦ-ਖੁਦਾ ਸਤਿਗੁਰੂ ਦੇ ਨੂਰ-ਜਲਾਲ ਨੂੰ ਕਣ-ਕਣ ’ਚ ਪ੍ਰਤੱਖ ਰੂਪ ’ਚ ਵੇਖਦੇ। ਆਪਣੇ ਪਿਆਰੇ ਪ੍ਰੀਤਮ ਮੁਰਸ਼ਿਦ ਦੇ ਨੂਰੀ ਜਲਾਲ ਨਾਲ ਮਿਲ ਕੇ ਆਪ ਜੀ ਖੁਦ ਵੀ ਨੂਰੇ-ਜਲਾਲ ਬਣ ਗਏ। ਆਪ ਜੀ ਹਰ ਸਮੇਂ ਆਪਣੇ ਸਤਿਗੁਰੂ ਜੀ ਨੂੰ ਧੰਨ-ਧ...
ਐੱਮਡੀ ਅਤੇ ਏਐੱਮਡੀ ਤੋਂ ਬਿਨਾਂ ਹੀ ਚੱਲ ਰਿਹੈ ਪੀਆਰਟੀਸੀ
ਅੱਧੇ ਮਹੀਨੇ ਤੋਂ ਸਰਕਾਰ ਵੱਲੋਂ ਪੀਆਰਟੀਸੀ ਅੰਦਰ ਨਹੀਂ ਕੀਤੀ ਗਈ ਨਿਯੁਕਤੀ | PRTC
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਪਿਛਲੇ ਕਾਫ਼ੀ ਦਿਨਾਂ ਤੋਂ ਐੱਮਡੀ ਅਤੇ ਏਐੱਮਡੀ ਬਿਨਾਂ ਹੀ ਚੱਲ ਰਿਹਾ ਹੈ, ਜਿਸ ਕਾਰਨ ਪੀਆਰਟੀਸੀ ਅੰਦਰ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਵੱਲੋਂ ਪੀਆਰਟੀਸੀ ਅੰਦਰ ਨਾ ਹੀ ਕ...
ਸ਼ਤਰੰਜ ਦੀ ਖੇਡ ’ਚ ਬਾਜ਼ੀ ਮਾਰ ਰਿਹੈ ਬਲਵਿੰਦਰ ਸਿੰਘ ਬੱਲੀ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤਿਆ ਗੋਲਡ ਮੈਡਲ | Balwinder Singh Balli
ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ ਦੇ ਜੰਮਪਲ ਬਲਵਿੰਦਰ ਸਿੰਘ ਬੱਲੀ (Balwinder Singh Balli) ਨੇ ਸ਼ਤਰੰਜ ਦੀ ਖੇਡ ’ਚ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਇੱਕ ਵੱਖਰੀ ਪਛਾਣ ਬਣਾਈ ਹੈ ਖੇ...
ਉਪਰਾਲਾ : ਵਿਕਾਸ ਕਾਰਜਾਂ ਨਾਲ ਲਿਸ਼ਕਿਆ ਪਿੰਡ ਰਾਮਗੜ੍ਹ ਸੰਧੂਆਂ
ਪਿੰਡ ਦੀ ਨੁਹਾਰ ਬਦਲਣ ’ਚ ਜੁਟੀ ਪੰਚਾਇਤ, ਪਾਣੀ ਦੀ ਸਮੱਸਿਆ ਦਾ ਕੀਤਾ ਪੱਕਾ ਹੱਲ | Ramgarh Sandhuan
ਲਹਿਰਾਗਾਗਾ (ਰਾਜ ਸਿੰਗਲਾ)। ਵਿਕਾਸ ਕਾਰਜਾਂ ਦੀ ਮਿਸਾਲ ਪੇਸ਼ ਕਰਦਿਆਂ ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੀ ਪੰਚਾਇਤ ਪਿੰਡ ਦੀ ਨੁਹਾਰ ਬਦਲਣ ’ਚ ਪੂਰੀ ਇਮਾਨਦਾਰੀ ਨਾਲ ਜੁਟੀ ਹੋਈ ਹੈ। ਇਸ ਦ...
‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’
ਅੰਤਰਰਾਸ਼ਟਰੀ ਕਰੀਅਰ ਦਸੰਬਰ 1989 ਤੋਂ ਅਗਸਤ 2014 ਤੱਕ
339 ਅੰਤਰਰਾਸ਼ਟਰੀ ਮੈਚ ਖੇਡੇ, ਗੋਲਾਂ ਦੀ ਗਿਣਤੀ 170.
ਖੇਡ ਰਤਨ ਅਤੇ ਪਦਮਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ
ਹਾਕੀ ਦੇ ਜੂਨੀਅਰ ਜਾਦੂਗਰ ਧਨਰਾਜ ਪਿੱਲੇ, ਭਾਰਤੀ ਹਾਕੀ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤ...
ਚੋਟੀਆਂ ਪਿੰਡ ਦੇ ਵਸਨੀਕਾਂ ਨੇ ਨਸ਼ਿਆਂ ਵਿਰੁੱਧ ਵਜਾਇਆ ਨਗਾਰਾ
ਪਿੰਡ ’ਚ ਗਠਿਤ ਕੀਤੀ ਨਸ਼ਾ ਛੁਡਾਊ ਕਮੇਟੀ, ਵਿਕਰੀ ’ਤੇ ਲਾਏਗੀ ਪਹਿਰਾ | Drug Deaddiction
ਲਹਿਰਾਗਾਗਾ (ਨੈਨਸੀ ਇੰਸਾਂ)। ਲਹਿਰਾਗਾਗਾ ਦੇ ਨੇੜਲੇ ਪਿੰਡ ਚੋਟੀਆਂ ਵਿਖੇ ਨਵੀਂ ਸੋਚ ਤੇ ਉੱਚੀ ਸੋਚ ਨਾਲ ਪਿੰਡ ਨੂੰ ਵਧੀਆ ਢੰਗ ਨਾਲ ਉੱਚੇ ਪੱਧਰ ’ਤੇ ਲਿਜਾਇਆ ਜਾ ਰਿਹਾ ਹੈ। ਜਿੱਥੇ ਅੱਜ ਹਰ ਪਿੰਡ, ਸ਼ਹਿਰ ਵਿੱਚ ਨਸ਼ਿ...
ਪੀਆਰਟੀਸੀ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰੇਸਤਰਾਂ ਤੇੇ ਢਾਬੇ ਤੈਅ
PRTC ਦੇ ਡਰਾਇਵਰ, ਕੰਡਕਟਰ ਇਨ੍ਹਾਂ ਹੋਟਲਾਂ ਤੋਂ ਬਿਨਾਂ ਨਹੀਂ ਰੋਕ ਸਕਣਗੇ ਕਿਤੇ ਹੋਰ ਬੱਸਾਂ
PRTC ਨੂੰ ਪ੍ਰਤੀ ਚੱਕਰ ਇਨ੍ਹਾਂ ਹੋਟਲਾਂ/ਢਾਬਿਆਂ ਤੋਂ ਹੋਵੇਗੀ ਆਮਦਨੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ...