ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ
ਡੇਰਾ ਸ਼ਰਧਾਲੂਆਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਅਤਿ ਸ਼ਲਾਘਾਯੋਗ: ਜਸਵੀਰ ਕੁਦਨੀ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ)। ਪਿਛਲੇ ਦਿਨੀਂ ਹਲਕਾ ਲਹਿਰਾਗਾਗਾ ਦੇ ਖਨੌਰੀ ਤੇ ਮੂਣਕ ਇਲਾਕਿਆਂ ਵਿੱਚ ਆਏ ਘੱਗਰ ਦੇ ਪਾਣੀ ਦਾ ਮੁਕਾਬਲਾ ਲੋਕਾਂ ਨੇ ਭਾਈਚਾਰਕ ਸਾਂਝ ਬਣਾ ਕੇ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ...
ਪੰਜਾਬ ’ਚ ਬਿਜਲੀ : ਪਾਵਰਕੌਮ ਦੇ ਥਰਮਲਾਂ ਦੇ 10 ਯੂਨਿਟ ਬੰਦ, ਸਿਰਫ਼ 5 ਯੂਨਿਟ ਹੀ ਚਾਲੂ, ਕੀ ਹੈ ਕਾਰਨ?
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਵਾਰ ਮਈ ਮਹੀਨੇ ਦੌਰਾਨ ਮੌਸਮ ਦੇ ਬਦਲਾਅ ਕਾਰਨ ਪੈ ਰਹੀ ਠੰਢ ਕਰਕੇ ਗਰਮੀ ਦਾ ਅਹਿਸਾਸ ਹੀ ਨਹੀਂ ਹੋ ਰਿਹਾ, ਜਦੋਂ ਕਿ ਪਿਛਲੇ ਸਾਲਾਂ ਦੌਰਾਨ ਮਈ ਮਹੀਨੇ ਵਿੱਚ ਗਰਮੀ ਦਾ ਕਹਿਰ ਵਧ ਜਾਂਦਾ ਹੈ। ਇਸ ਵਾਰ ਠੰਢ ਦਾ ਹੀ ਅਸਰ ਹੈ ਕਿ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ ਕਾਫ਼ੀ ਹੇਠਾਂ ਚੱ...
‘ਸੱਚ ਕਹੂੰ’ ਪਾਠਕਾਂ ’ਤੇ ਹੋਈ ਇਨਾਮਾਂ ਦੀ ਵਰਖਾ, ਦੇਖੋ ਕੌਣ ਰਿਹਾ ਪਹਿਲਾ ਜੇਤੂ
‘ਸੱਚ ਕਹੂੰ’ ਸਰਕੂਲੇਸ਼ਨ ਸਕੀਮ (30 ਨਵੰਬਰ 2023 ਤੋਂ 30 ਅਪਰੈਲ 2024) ਲੱਕੀ ਡਰਾਅ ਕੱਢਿਆ | Sachkahoon
ਸਰਸਾ (ਸੱਚ ਕਹੂੰ ਨਿਊਜ਼)। ‘ਸੱਚ ਕਹੂੰ’ ਅਖਬਾਰ ਦੇ ਪਾਠਕਾਂ ’ਤੇ ਐਤਵਾਰ ਨੂੰ ਇਨਾਮਾਂ ਦੀ ਵਰਖਾ ਹੋਈ। ਇਹ ਮੌਕਾ ਰਿਹਾ ‘ਸੱਚ ਕਹੂੰ’ ਸਰਕੂਲੇਸ਼ਨ ਸਕੀਮ 30 ਨਵੰਬਰ 2023 ਤੋਂ 30 ਅਪਰੈਲ 2024 ਦੇ ਲੱਕੀ ...
ਐੱਨ.ਐੱਮ.ਕਾਲਜ ਦਾ ਟੇਕਫੈਸਟ ’22 ਸਫਲਤਾ ਦੀ ਨਵੀਂ ਦਾਸਤਾਂ ਲਿਖ ਗਿਆ
ਐੱਨ.ਐੱਮ.ਕਾਲਜ ਦਾ ਟੇਕਫੈਸਟ '22 ਸਫਲਤਾ ਦੀ ਨਵੀਂ ਦਾਸਤਾਂ ਲਿਖ ਗਿਆ
ਮੁੰਬਈ। ਨਾਰਸੀ ਮੋੋਂਜੀ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ, ਮੁੰਬਈ ਦੀ ਕੰਪਿਊਟਰ ਸੁਸਾਇਟੀ ਵੱਲੋਂ ਤਕਨੀਕੀ ਵਿਕਾਸ 'ਤੇ ਆਧਾਰਿਤ ਹਾਲ ਹੀ ’ਚ ਪਹਿਲੇ "ਟੈਕਫੈਸਟ '22" ਦੀ ਮੇਜਬਾਨੀ ਕੀਤੀ ਗਈ। ਸੱਚ ਕਹੂੰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ...
ਮੀਂਹ ਪਿਆ, ਮੌਸਮ ਹਾਲੇ ਵੀ ਖਰਾਬ, ਖੁੱਲ੍ਹੇ ਅਸਮਾਨ ਹੇਠਾਂ ਹੈ ਕਈ ਟਨ ਅਨਾਜ
ਮੀਂਹ ਨਾਲ ਸੂਬੇ ਭਰ 'ਚ ਕਈ ਟਨ ਅਨਾਜ ਭਿੱਜਿਆ
ਬਠਿੰਡਾ, (ਸੁਖਜੀਤ ਮਾਨ) ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਕੇ ਅਨਾਜ ਮੰਡੀਆਂ 'ਚ ਲਿਆਂਦੀ ਕਣਕ ਵੀ ਹੁਣ ਕੁਦਰਤੀ ਕਹਿਰ ਝੱਲ ਰਹੀ ਹੈ ਅੱਜ ਸੂਬੇ ਭਰ 'ਚ ਕਈ ਥਾਵਾਂ 'ਤੇ ਪਏ ਮੀਂਹ ਕਾਰਨ ਕਣਕ ਦੇ ਬੋਹਲ ਭਿੱਜ ਗਏ ਤੇਜ ਝੱਖੜ ਅਤੇ ਤਰਪਾਲਾਂ ਦੀ ਘਾਟ ਕਾਰਨ ਕਿਸਾਨ ਚਾਹੁ...
ਡੀਜੀਐਮਸੀ ਦਾ ਸਾਲਾਨਾ ਫੈਸਟ ਮੀਡੀਆ ਆਈ ਸੀ ਈ ਏਜ ਐਂਡ ਸਿਨੇਵੋਏਜ ਸਫਲਤਾਪੂਰਵਕ ਸਮਾਪਤ
ਡੀਜੀਐਮਸੀ ਦਾ ਸਾਲਾਨਾ ਫੈਸਟ ਮੀਡੀਆ ਆਈਸੀਡੀ ਏਜ ਐਂਡ ਸਿਨੇਵੋਏਜ ਸਫਲਤਾਪੂਰਵਕ ਸਮਾਪਤ
(ਸੱਚ ਕਹੂੰ ਨਿਊਜ਼) ਮੁੰਬਈ। ਮੀਡੀਆ ਆਈ ਸੀ ਈ ਏਜ ਅਤੇ ਸਿਨੇਵੋਏਜ-ਰਾਜਸਥਾਨੀ ਸੰਮੇਲਨ ਐਜੂਕੇਸ਼ਨ ਟਰੱਸਟ ਦੇ ਦੇਵੀ ਪ੍ਰਸਾਦ ਮੈਨੇਜਮੈਂਟ ਕਾਲਜ ਆਫ ਮੀਡੀਆ ਸਟੱਡੀਜ਼ ਦਾ ਸਾਲਾਨਾ ਮੀਡੀਆ ਫੈਸਟੀਵਲ ਤੇ ਫਿਲਮ ਫੈਸਟੀਵਲ ਹੈ, ਇਸ ਸਾਲ...
ਭੰਡਾਰੇ ਦੌਰਾਨ ਸਰਪੰਚ ਨਸ਼ਿਆਂ ਖਿਲਾਫ਼ ਆਏ ਅੱਗੇ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
ਸਰਕਾਰੀ ਹੁਕਮ ਦਾ ਵਿਰੋਧ : ਸਿਗਨਲ ਨਾ ਹੋਣ ਦੀ ਸਜ਼ਾ ਮਿਲੀ ਸਰਕਾਰੀ ਮੁੱਖ ਅਧਿਆਪਕ ਨੂੰ
ਬੀਤੇ ਦਿਨੀਂ ਸਰਕਾਰੀ ਹਾਈ ਸਕੂਲ ਗੜਾਂਗਾ ਦੇ ਮੁੱਖ ਅਧਿਆਪਕ ਨੂੰ ਟ੍ਰੇਨਿੰਗ ਸਮੇਂ ਆਨ ਲਾਈਨ ਨਾ ਹੋਣ ਕਰਕੇ ਸਿਖਿਆ ਵਿਭਾਗ ਵੱਲੋਂ ਮੁਅੱਤਲ ਕੀਤੇ ਜਾਣ ਉਤੇ ਪੰਜਾਬ ਅਗੈਂਸਟ ਕੁਰੱਪਸ਼ਨ ਸੰਸਥਾ ਨੇ ਨਿਖੇਧੀ ਕੀਤੀ।
ਸਿਖ਼ਰ ’ਤੇ ਚੜ੍ਹੀ ਬਿਜਲੀ ਦੀ ਮੰਗ ਘਟੀ, ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ
ਪਾਵਰਕੌਮ ਨੂੰ ਰਾਹਤ, 3 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਡਿੱਗੀ ਬਿਜਲੀ ਦੀ ਮੰਗ | Government Thermals
ਸਰਕਾਰੀ ਥਰਮਲਾਂ ਦੇ 2 ਜਦੋਂਕਿ ਪ੍ਰਾਈਵੇਟ ਥਰਮਲਾਂ ਦੇ 7 ਯੂਨਿਟ ਚਾਲੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਈ ਥਾਈਂ ਮੀਂਹ ਪੈਣ ਤੋਂ ਬਾਅਦ ਸਿਖਰ ਚੜ੍ਹੀ ਬਿਜਲੀ ਦੀ ਮੰਗ 3 ਹਜ਼ਾਰ ਮੈਗਾਵਾ...
‘ਸਾਈਂ ਦਾ ਹੱਥ ਸਾਡੇ ਹੱਥਾਂ ਵਿੱਚ ਹੈ…’
ਪਵਿੱਤਰ ਯਾਦ ’ਤੇ ਵਿਸ਼ੇਸ਼ | Shah Satnam Ji Maharaj
ਰੂਹਾਨੀਅਤ ’ਚ ਸ਼ਿਸ਼ ਲਈ ਸਤਿਗੁਰੂ ਹੀ ਉਸ ਦੀ ਜਿੰਦਜਾਨ ਤੇ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਤਿਗੁਰੂ ਨੂੰ ਵੇਖ ਕੇ ਸ਼ਿਸ਼ ਦਾ ਦਿਨ ਚੜ੍ਹਦਾ ਹੈ, ਹਰ ਖੁਸ਼ੀ ਸਤਿਗੁਰੂ ਨਾਲ ਹੁੰਦੀ ਹੈ, ਸਤਿਗੁਰੂ ਨਾਲ ਪਤਝੜ ਵੀ ਬਹਾਰ ਹੁੰਦੀ ਹੈ, ਸਤਿਗੁਰੂ ਤੋਂ ਬਿਨਾ ਬਹਾਰ ਵੀ ਪ...