ਕਣਕ ਦਾ ਝਾੜ ਵਧੀਆ ਨਿਕਲਣ ਨਾਲ ਕਿਸਾਨਾਂ ’ਚ ਖੁਸ਼ੀ ਦੀ ਲਹਿਰ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਇਸ ਵਾਰ ਕਣਕ ਦਾ ਝਾੜ ਵਧੀਆ ਨਿਕਲਣ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਿਸਾਨ ਬੱਗਾ ਸਿੰਘ ਪੁੱਤਰ ਜੀਤ ਸਿੰਘ ਗੰਢੂਆਂ ਅਤੇ ਗੁਰਪਾਲ ਸਿੰਘ ਪੁੱਤਰ ਮੇਜਰ ਸਿੰਘ ਗੰਢੂਆਂ ਦਾ ਕਹਿਣਾ ਹੈ ਕਿ ਅਸੀਂ 8 ਏਕੜ ਕਣਕ ਦੀ ਫਸਲ ਵੇਚ ਦਿੱਤੀ ਹੈ, ਜਿਸਦਾ ਔਸਤਨ ਝਾੜ ...
ਜਾਣੋ ਸਿਆਸੀ ਆਗੂ ਬਾਰੇ, ਕਾਂਗਰਸ ਤੋਂ ਸਫ਼ਰ ਸ਼ੁਰੂ ਕਰ ‘ਆਪ’ ’ਚ ਮਿਲੀ ਸਫ਼ਲਤਾ
ਅਸ਼ੋਕ ਪਰਾਸ਼ਰ ਪੱਪੀ (Ashok Parashar Pappi) ਨੂੰ ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਬਣਾਇਆ ਆਪਣਾ ਉਮੀਦਵਾਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਂਗਰਸ ਪਾਰਟੀ ਰਾਹੀਂ ਸਿਆਸਤ ਦੇ ਅਖਾੜੇ ’ਚ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਸ਼ੋਕ ਪਰਾਸਰ ਪੱਪੀ ਨੂੰ ਆਮ ਆਦਮੀ ਪਾਰਟੀ ’ਚ ਆਉਣ ਤੋਂ ਬਾਅਦ ਸਫ਼...
BJP Candidate: ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਬਠਿੰਡਾ ਸੀਟ ਬਾਰੇ ਕੀ ਕਿਹਾ?
ਭਾਜਪਾ ਵੱਲੋਂ ਉਮੀਦਵਾਰ ਐਲਾਨਣ ਮਗਰੋਂ ਪਰਮਪਾਲ ਕੌਰ ਨੇ ਕੀਤਾ ਦਾਅਵਾ | BJP Candidate
ਬਠਿੰਡਾ (ਸੁਖਜੀਤ ਮਾਨ)। ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਠਿੰਡਾ ਪੁੱਜੇ ਸੇਵਾ ਮੁਕਤ ਆਈਏਐਸ ਪਰਮਪਾਲ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕਟ ’ਤੇ ਪਾਰਟੀ ਹਾਈ ਕਮਾਂਡ ਦਾ ਧੰ...
ਪਟਿਆਲਾ ਲੋਕ ਸਭਾ ਸੀਟ: ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਹੋਇਆ ਐਲਾਨ, ਅਗਲੇ ਦਿਨਾਂ ’ਚ ਭਖੇਗਾ ਅਖਾੜਾ
ਅਕਾਲੀ ਦਲ, ਕਾਂਗਰਸ, ਬਸਪਾ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਣਗੇ ਸਰਗਰਮ | Patiala Lok Sabha
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਵੇਂ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾ...
ਆਪ ਚੋਣ ਪ੍ਰਚਾਰ ’ਚ ਅੱਗੇ, ਭਾਜਪਾ ਨੇ ਵਧਾਈ ਰਫ਼ਤਾਰ
ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਜਾਣ ਤੇ ਚੋਣ ਪ੍ਰਚਾਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ ਭਾਜਪਾ ਨੇ ਵੀ ਰਫਤਾਰ ਵਧਾ ਦਿੱਤੀ ਹੈ ਜਦਕਿ ਦੂਸਰੀਆਂ ਧਿਰਾਂ ...
AAP Rajya Sabha Members: ਆਪ ਦੇ ਰਾਜ ਸਭਾ ਮੈਂਬਰ ਚੋਣ ਦੰਗਲ ’ਚ ਨਹੀਂ ਹੋਏ ਸਰਗਰਮ, ਨਹੀਂ ਕਰ ਰਹੇ ਉਮੀਦਵਾਰਾਂ ਲਈ ਪ੍ਰਚਾਰ
ਭਗਵੰਤ ਮਾਨ ਦੇ ਮੋਢੇ ’ਤੇ ਪਈ ਪ੍ਰਚਾਰ ਦੀ ਜ਼ਿੰਮੇਵਾਰੀ, ਰਾਜ ਸਭਾ ਮੈਂਬਰ ਦਾ ਨਹੀਂ ਹੋ ਰਿਹੈ ਫਾਇਦਾ | AAP Rajya Sabha Members
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਦੇ ਦੰਗਲ ਵਿੱਚੋਂ ਆਮ ਆਦਮੀ ਪਾਰਟੀ ਦੇ 7 ਵਿੱਚੋਂ 6 ਰਾਜ ਸਭਾ ਮੈਂਬਰ ਦਿਖਾਈ ਹੀ ਨਹੀਂ ਦੇ ਰਹੇ ਹਨ। ਰਾਜ ਸਭਾ ਮੈਂਬਰ ਦੀ ਗੈਰ ...
ਜਦੋਂ ਬਲਰਾਮ ਜਾਖੜ ਨੂੰ ਹਰਾਉਣ ਫਿਰੋਜ਼ਪੁਰ ਆ ਡਟੇ ਚੌ. ਦੇਵੀ ਲਾਲ
ਫਾਜ਼ਿਲਕਾ (ਰਜਨੀਸ਼ ਰਵੀ)। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੌਧਰੀ ਦੇਵੀ ਲਾਲ 1989 ’ਚ ਜਨਤਾ ਦਲ ਵੱਲੋਂ ਚੋਣ ਲੜੇ ਸਨ ਪਰ ਹਾਰ ਗਏ ਸਨ। ਅਸਲ ’ਚ ਦੇਵੀ ਲਾਲ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਇੱਥੋਂ ਚੋਣ ਲੜਨ ਦਾ ਕੋਈ ਤੋਂ ਪ੍ਰੋਗਰਾਮ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਚੌਧਰੀ ਦੇਵੀ ਲਾਲ ਦੇ ਕਿਸੇ ਪ...
Lok Sabha Election 2024: ਲੋਕ ਸਭਾ ਚੋਣਾਂ ਬਣੀਆਂ ਸਿਰਕੱਢ ਆਗੂਆਂ ਦੀ ਇੱਜਤ ਦਾ ਸਵਾਲ
ਰਾਜਸਥਾਨ ’ਚ ਦੋ ਗੇੜਾਂ ’ਚ 19 ਅਤੇ 26 ਅਪਰੈਲ ਨੂੰ ਹੋਵੇਗੀ ਵੋਟਿੰਗ | Lok Sabha Election 2024
ਜੈਪੁਰ (ਏਜੰਸੀ)। ਰਾਜਸਥਾਨ ’ਚ ਦੋ ਗੇੜਾਂ ’ਚ ਲੋਕ ਸਭਾ ਚੋਣਾਂ 19 ਅਤੇ 26 ਅਪਰੈਲ ਨੂੰ ਹੋਣ ਵਾਲੀਆਂ ਹਨ ਜਿਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਲੋਕ ਸਭਾ ਪ੍ਰਧਾਨ ਓਮ ...
ਕਣਕ ਦੀ ਫਸਲ ਦੀ ਸੁਰੱਖਿਆ ਲਈ ਪਾਵਰਕੌਮ ਦਾ ਕੰਟਰੋਲ ਰੂਮ ਮੁਸਤੈਦ
ਸਰਗਰਮੀ ਨਾਲ ਹਾਲਾਤਾਂ ’ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਉਪ ਮੁੱਖ ਇੰਜੀਨੀਅਰ ਪੱਧਰ ਦੇ ਅਫਸਰ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਸਮਰਪਿਤ ਕੰਟਰੋਲ ਰੂਮ 26 ਮਾਰਚ ਤੋਂ ਸਥਾਪਤ ਕਰਕੇ ਕਿਸਾਨਾਂ ਦੀਆਂ ਫ਼ਸਲ...
ਆਲੂਆਂ ਦੇ ਰੇਟ ਚੜ੍ਹੇ ਅਸਮਾਨੀ, ਕਿਸਾਨ ਬਾਗੋ-ਬਾਗ
ਆਲੂਆਂ ਦਾ ਭਾਅ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵਧਿਆ | Potato Rates
ਬੰਗਾਲ ’ਚ ਆਲੂ ਦੀ ਖੇਤੀ ਘੱਟ ਹੋਣ ਦਾ ਅਸਰ : ਵਪਾਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਲੂਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂਆਂ ਦਾ ਭਾਅ ਤਿੰਨ ਗੁ...