ਮੀਂਹ ਨੇ ਕਿਸਾਨਾਂ ਦਾ ਵਧਾਇਆ ਧੁੜਕੂ, ਝੋਨੇ ਦੀ ਫਸਲ ਨੂੰ ਨੁਕਸਾਨ ਹੋਣ ਦਾ ਡਰ
ਨਿੱਸਰ ਰਹੀ ਝੋਨੇ ਦੀ ਫਸਲ ਦਾ ਬੂਰ ਝੜਨ ਕਰਕੇ ਨਹੀਂ ਬਣੇਗਾ ਦਾਣਾ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਅੱਜ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਪੁੱਜਣ ਦਾ ਖਦਸਾ ਹੈ। ਪੰਜਾਬ ’ਚ ਅੱਜ ਕਈ ਥਾਈਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫਸਲ ਦੇ ਧਰਤੀ ’ਤੇ ਲੱਗਣ ਦੀਆਂ ਰਿਪ...
ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ, ਸਗੋਂ ਦਿੱਲੀ ਦਾ ਆਪਣਾ ਪ੍ਰਦੂਸ਼ਣ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਲੀ ਦੇ ਦੋਸ਼ਾਂ ਨੂੰ ਨਕਾਰਿਆ, ਕਿਹਾ ਪੰਜਾਬ ਦਾ ਹਵਾ ਮਿਆਰੀ ਸੂਚਕ ਅੰਕ ਦਿੱਲੀ ਤੋਂ ਕਿਤੇ ਘੱਟ
ਪਾਵਰਕੌਮ ਖਰੀਦ ਰਿਹੈ ਮਹਿੰਗੀ ਬਿਜਲੀ, ਬਿਜਲੀ ਬਚਾਉਣ ਲਈ ਸਰਕਾਰੀ ਤੌਰ ‘ਤੇ ਕੱਟਾਂ ਨੂੰ ਮੰਨਿਆ
ਸਰਕਾਰੀ ਥਰਮਲਾਂ ਨੂੰ ਨਹੀਂ ਚਲਾਇਆ ਜਾ ਰਿਹਾ ਬੰਦ ਪ੍ਰਾਈਵੇਟ ਥਰਮਲਾਂ ਨੂੰ ਤਾਰਨੇ ਪੈ ਰਹੇ ਨੇ ਪੈਸੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੀ ਘਾਟ ਨਾਲ ਜੂਝ ਰਹੇ ਪਾਵਰਕੌਮ ਵੱਲੋਂ ਆਪਣੇ ਥਰਮਲ ਪਲਾਂਟਾਂ ਨੂੰ ਚਲਾਉਣ ਦੀ ਥਾਂ ਬਾਹਰੋਂ ਹੀ ਮਹਿੰਗੀ ਬਿਜਲੀ ਖਰੀਦਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਪਾਵਰਕੌਮ ਵੱਲ...
ਆਉਣ ਵਾਲੇ ਦਿਨਾਂ ‘ਚ ਮੁੜ ਦੌੜ ਸਕਦੀ ਐ ਪੀਆਰਟੀਸੀ ਦੀ ਲਾਰੀ
ਸਰਕਾਰ ਵੱਲੋਂ ਬੱਸਾਂ ਚਲਾਉਣ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਸਰਕਾਰ ਵੱਲੋਂ 18 ਮਈ ਤੋਂ ਕਰਫਿਊ ਹਟਾਉਣ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਪਬਲਿਕ ਟਰਾਂਸਪੋਰਟ ਵੀ ਸੜਕਾਂ 'ਤੇ ਦੌੜ ਸਕਦੀ ਹੈ। ਬੱਸਾਂ ਨੂੰ ਮੁੜ ਚਲਾਉਣ ਲਈ ਪੀਆਰਟੀਸੀ ਮੈਨੇਜ਼ਮੈਂਟ ਸਮੇਤ ਸਰਕਾਰ ਵਿਚਕਾਰ ਲਗਾ...
ਪੰਜਾਬ ਸਰਕਾਰ ਦੇ ਬਜ਼ਟ ਨੂੰ ਆਰਥਿਕ ਮਾਹਿਰਾਂ ਨਕਾਰਿਆ
ਕਿਸਾਨ ਕਰਜ਼ੇ ਲਈ ਰੱਖੀ ਗਈ ਰਾਸ਼ੀ ਨੂੰ ਬਹੁਤ ਘੱਟ ਦੱਸਿਆ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਖਜ਼ਾਨਾ ਮੰਤਰੀ ਵੱਲੋਂ ਅੱਜ ਪੇਸ਼ ਕੀਤਾ ਗਿਆ ਬਜਟ ਆਰਥਿਕ ਮਾਹਰਾਂ ਦੀ ਨਜ਼ਰ ਨੂੰ ਲੁਭਾਇਆ ਨਹੀਂ ਹੈ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਬਜਟ 'ਚ ਨਿਵੇਸ਼ ਵਧਾਉਣਾ ਚਾਹੀਦਾ ਸੀ, ਜਦਕਿ ਅਜਹਾ ਕਿਧਰੇ ਨਜ਼ਰ ਨਹੀਂ ਆਇਆ।...
ਮਾਨਵਤਾ ਭਲਾਈ ਦੇ ਕਾਰਜਾਂ ’ਚ ਮੋਹਰੀ ਰੋਲ ਅਦਾ ਕਰ ਰਿਹੈ ਬਲਾਕ ਬਠਿੰਡਾ
ਬਲਾਕ ਬਠਿੰਡਾ ਦੀ ਸਾਧ-ਸੰਗਤ ਨੇ ਵਧਾਈ ਮਾਨਵਤਾ ਭਲਾਈ ਕਾਰਜਾਂ ਦੀ ਰਫ਼ਤਾਰ
(ਸੁਖਨਾਮ ਰਤਨ) ਬਠਿੰਡਾ। ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਤੱਤਪਰ ਰਹਿੰਦੇ ਹਨ ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਮਰੀਜ਼ਾਂ ਲਈ ਖੂਨਦਾਨ ਕਰਨਾ, ਮੌਤ ਉਪਰੰਤ ਸਰੀਰਦਾਨ ਕਰਨਾ, ਜਿਉਂਦੇ ਜੀਅ ਗੁ...
‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ
ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ...
ਕੋਰੋਨਾ: ਰਾਸ਼ਨ ਕਾਰਡਾਂ ਦੇ ਸਿਆਸੀ ਰੰਗ ‘ਚ ਮੱਧ ਵਰਗ ਦੀ ਜ਼ਿੰਦਗੀ ਹੋਈ ਬਦਰੰਗ
ਏਪੀਐੱਲ ਰਾਸ਼ਨ ਕਾਰਡ ਖ਼ਤਮ ਹੋਣ ਕਾਰਨ ਨਹੀਂ ਮਿਲਦਾ ਰਾਸ਼ਨ
ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਵੇਂ ਹਰ ਵਰਗ ਪ੍ਰਭਾਵਿਤ ਹੈ ਪਰ ਮੱਧ ਵਰਗੀ ਪਰਿਵਾਰ ਦੀ ਸਰਕਾਰ ਵੱਲੋਂ ਅਣਦੇਖੀ ਕਾਰਨ ਤਰਸਯੋਗ ਹਾਲਤ ਵਿੱਚ ਜੀਵਨ ਬਸਰ ਕਰ ਰਹੇ ਹਨ, ਜਿਸ ਦੇ ਸਿੱਟੇ ਵਜੋਂ ਸਰਕਾਰ ਖਿਲਾਫ ਰੋਸ ਵਧਦਾ...
ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਕਿਸਾਨ ਪਲਵਿੰਦਰ ਸਿੰਘ ਸਹਾਰੀ ਬਣਿਆ ‘ਵਾਤਾਵਰਨ ਦਾ ਰਾਖਾ’
ਅੱਗ ਨਾ ਲਗਾਉਣ ਕਾਰਨ ਵਾਤਾਵਰਨ ਸ਼ੁੱਧ ਰਹਿਣ ਦੇ ਨਾਲ ਫ਼ਸਲਾਂ ਦਾ ਝਾੜ ਵੀ ਵਧਿਆ
ਗੁਰਦਾਸਪੁਰ (ਰਾਜਨ ਮਾਨ)। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਦਾ ਕਿਸਾਨ ਪਲਵਿੰਦਰ ਸਿੰਘ (Farmer Palwinder Singh) ਪਿਛਲੇ ਅੱਠ ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾ ਕੇ ਫ਼ਸਲਾਂ ਦੀ ਕਾਸ਼ਤ ਕਰਕੇ ‘ਵਾਤਾਰਰਨ...
‘ਅਖ਼ਤਿਆਰੀ ਗਰਾਂਟ’ ਨੂੰ ਤਰਸੇ ਕੈਬਨਿਟ ਮੰਤਰੀ
‘ਅਖ਼ਤਿਆਰੀ ਗਰਾਂਟ’ ਨੂੰ ਤਰਸੇ ਕੈਬਨਿਟ ਮੰਤਰੀ, ਆਪ ਸਰਕਾਰ ਨੇ ਲਾਈ ਹੋਈ ਐ ਅਣਐਲਾਨੀ ‘ਸਰਕਾਰੀ ਰੋਕ’, ਹੁਣ ਪੱਕੀ ਪਾਬੰਦੀ ਦੀ ਤਿਆਰੀ
ਅਗਲੀ ਕੈਬਨਿਟ ਮੀਟਿੰਗ ’ਚ ਲਾਗੂ ਹੋ ਸਕਦੈ ਫੈਸਲਾ
ਇਸ ਸਾਲ ਕਿਸੇ ਵੀ ਕੈਬਨਿਟ ਮੰਤਰੀ ਨੂੰ ਜਾਰੀ ਨਹੀਂ ਹੋਈ ਅਖ਼ਤਿਆਰੀ ਗਰਾਂਟ, ਪੱਕੀ ਰੋਕ ਲਗਾ ਰਹੀ ਐ ਸਰਕਾਰ
(ਅਸ਼ਵ...