Electricity Demand: ਤਪਿਆ ਪੰਜਾਬ, ਬਿਜਲੀ ਦੀ ਮੰਗ ਵਧੀ
ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ | Electricity demand
ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ਪੁੱਜੀ | Electricity demand
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਰਾ ਵਧਣ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ...
Lok Sabha Elections: ਪੰਜਾਬ ’ਚ ਇਸ ਵਾਰ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਕਰਨਗੇ ਆਪਣੇ ਹੱਕ ਦਾ ਇਸਤੇਮਾਲ
1 ਕਰੋੜ 1 ਲੱਖ 74 ਹਜ਼ਾਰ 240 ਔਰਤਾਂ ਤੇ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ | Lok Sabha Elections
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। 1 ਜੂਨ, 2024 ਨੂੰ ਪੰਜਾਬ ਵਿਚ ਪੈਣ ਵਾਲੀਆਂ ਵੋਟਾਂ ਲਈ ਕੁੱਲ 2 ਕਰੋੜ ...
Nomination: ਜਦੋਂ ਅਜ਼ਾਦ ਉਮੀਦਵਾਰ ਰਿਕਸ਼ੇ ’ਤੇ ਪਹੁੰਚਿਆ ਨਾਮਜ਼ਦਗੀ ਭਰਨ…
ਚੌਥੇ ਦਿਨ 6 ਅਜ਼ਾਦ ਤੇ ਇੱਕ ਮਹਿਲਾ ਉਮੀਦਵਾਰਾਂ ਸਣੇ 12 ਨੇ ਦਾਖਲ ਕੀਤੀਆਂ ਨਾਮਜ਼ਦਗੀਆਂ | Nomination
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਚੋਣਾਂ ਵਿੱਚ 20 ਦਿਨ ਬਾਕੀ ਹਨ, 21ਵੇਂ ਦਿਨ ਆਪਣੇ ਹੱਕ ’ਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਚੋਣ ਅਖਾੜੇ ’ਚ ਉੱਤਰੇ ਸਾਰੇ ਉਮੀਦਵਾਰਾਂ ਵੱਲੋਂ ਹਰ ਹੀਲਾ ਵਰਤਿ...
ਉਮੀਦਵਾਰਾਂ ਨਾਲ ਪਹੁੰਚੇ ਹਜ਼ੂਮ ਨੇ ਆਮ ਲੋਕਾਂ ਨੂੰ ਪਾਇਆ ਵਖ਼ਤ
ਕਾਫ਼ਲੇ ’ਚ ਸ਼ਾਮਲ ਵਾਹਨਾਂ ਦੇ ਸੜਕ ’ਤੇ ਖੜ੍ਹੇ ਰਹਿਣ ਨਾਲ ਢਾਈ-ਤਿੰਨ ਘੰਟੇ ਰਾਹਗੀਰ ਤੇ ਲੋਕ ਹੁੰਦੇ ਰਹੇ ਪ੍ਰੇਸ਼ਾਨ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਜਿੱਥੇ ਲੋਕ ਸੇਵਾ ਵਾਸਤੇ ਚੋਣ ਲੜਨ ਲਈ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਸਨ, ਉੱਥੇ ਹੀ ਦਫਤਰ ...
ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ ਇਹ ਇੰਟਰਵਿਊ, ਦੇਖੋ ਪੂਰੀ Video…
ਲੁਧਿਆਣਾ (ਜਸਵੀਰ ਸਿੰਘ ਗਹਿਲ)। ਹਾੜ੍ਹੀ ਦਾ ਸੀਜ਼ਨ ਲਗਭਗ ਖ਼ਤਮ ਹੋ ਚੁੱਕਾ ਹੈ ਤੇ ਕਿਸਾਨ ਝੋਨੇ ਦੀ ਬਿਜਾਈ ਦੀਆਂ ਤਿਆਰੀਆਂ ’ਚ ਜੁਟ ਗਏ ਹਨ। ਅਜਿਹੇ ਵਿੱਚ ਝੋਨੇ ਦੀਆਂ ਕਿਹੜੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਵੇ ਤੇ ਕਿਹੜੀਆਂ ਕਿਸਮਾਂ ਨੂੰ ਬੀਜਣ ਤੋਂ ਗੁਰੇਜ਼ ਕੀਤਾ ਜਾਵੇ ਆਦਿ ਅਨੇਕਾਂ ਸਵਾਲ ਕਿਸਾਨਾਂ ਨੂੰ ਸ਼ਸ਼ੋਪੰਜ ਵ...
ਸ਼ਾਬਾਸ਼! ਪੰਜ ਵਰ੍ਹਿਆਂ ਦੇ ਨਿਆਣੇ ਨੇ ਬੰਦ ਕਰਵਾਇਆ ਸ਼ਰਾਬ ਦਾ ਠੇਕਾ
ਕਾਨਪੁਰ (ਏਜੰਸੀ)। ਕਾਨਪੁਰ ’ਚ ਪੰਜ ਸਾਲਾਂ ਦੇ ਬੱਚੇ ਕਾਰਨ ਸ਼ਰਾਬ ਦਾ ਠੇਕਾ ਬੰਦ ਹੋਣ ਜਾ ਰਿਹਾ ਹੈ। ਦਰਅਸਲ ਕਾਨਪੁਰ ’ਚ ਸਕੂਲਾਂ ਦੇ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ਦੇ ਨਵੀਨੀਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਐੱਲਕੇਜੀ ਦੇ ਸਕੂਲੀ ਵਿਦਿਆਰਥੀ ਨੇ ਇਸ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। ...
ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…
ਪੰਜਾਬ ਦਾ ‘ਦਿਲ’ ਜਿੱਤਣ ਲਈ ਉਮੀਦਵਾਰਾਂ ਨੇ ਦੂਸ਼ਣਬਾਜ਼ੀ ਹੇਠ ਦਬਾਏ ਲੋਕ ਮੁੱਦੇ | Lok Sabha Election Punjab
ਲੁਧਿਆਣਵੀਆਂ ਤੋਂ ‘ਆਪ’, ਕਾਂਗਰਸੀ, ਬੀਜੇਪੀ ਤੇ ਅਕਾਲੀ ਉਮੀਦਵਾਰ ’ਚ ਮੁਕਾਬਲਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨਾ ਸਿਰਫ਼ ਪੰਜਾਬ ਵਪਾਰਕ ਰਾਜਧਾਨੀ ਹੈ, ਸਗੋਂ ਖੇਤਰਫ਼...
…ਕੋਈ ਇੱਕ ਸਿਆਸੀ ਰੰਗ ਨਹੀਂ ਭਾਇਆ ਸ਼ੇਰ ਸਿੰਘ ਘੁਬਾਇਆ ਨੂੰ
ਸ੍ਰੋਮਣੀ ਅਕਾਲੀ ਦਲ ਵੱਲੋਂ ਲੜਦਿਆਂ ਦੋ ਵਾਰ ਚੜ੍ਹੇ ਹਨ ਸੰਸਦ ਦੀਆਂ ਪੌੜੀਆਂ | Sher Singh Ghubaya
ਫਿਰੋਜ਼ਪੁਰ (ਸਤਪਾਲ ਥਿੰਦ)। ਇੱਕ ਲੰਮੇ ਇੰਤਜ਼ਾਰ ਮਗਰੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰ ਦਿੱਤਾ ਹੈ, ਜਦੋਂ ਕਿ ਬਾਕੀ ਪਾਰ...
Lok Sabha Election 2024: ਵੱਕਾਰੀ ਸੀਟ ਲਈ ਮਾਰੋ-ਮਾਰ, ਮਾਲਵੇ ਦੀ ਸਿਆਸੀ ਰਾਜਧਾਨੀ ਹੈ ਬਠਿੰਡਾ ਹਲਕਾ
ਬਠਿੰਡਾ (ਸੁਖਜੀਤ ਮਾਨ)। ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਸੰਸਦੀ ਚੋਣਾਂ ਦੇ ਪ੍ਰਚਾਰ ਨੇ ਸਿਆਸੀ ਪਾਰਾ ਵੀ ਚੜ੍ਹਾ ਦਿੱਤਾ ਹੈ। ਪੰਜਾਬ ਦੇ ਅਹਿਮ ਹਲਕਿਆਂ ’ਚੋਂ ਇੱਕ ਮੰਨੇ ਜਾਂਦੇ ਹਲਕਾ ਬਠਿੰਡਾ ’ਚ ਉਮੀਦਵਾਰਾਂ ਨੇ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਮੁੱਖ ਸਿਆਸੀ ਧਿਰਾਂ ਵੱਲੋਂ...
ਹਲਕਾ ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਅਧਵਾਟੇ ਲਟਕ ਰਹੇ ਨੇ ਹਲਕੇ ਦੇ ਲੋਕ-ਮਸਲੇ
ਕਾਂਗਰਸ, ਆਪ ਤੇ ਅਕਾਲੀ ਦਲ ਤੇ ਭਾਜਪਾ ਫਿਰ ਨਵੀਂ ਪਾਰੀ ਖੇਡਣ ਲਈ ਆਏ ਮੈਦਾਨ ’ਚ | Lok Sabha Sangrur
ਘੱਗਰ ਦਾ ਨਹੀਂ ਨਿੱਕਲਿਆ ਹੱਲ, ਮੈਡੀਕਲ ਕਾਲਜ ਬਣਨ ਦਾ ਮਾਮਲਾ ਵੀ ਲਟਕਿਆ | Lok Sabha Sangrur
ਸੰਗਰੂਰ (ਗੁਰਪ੍ਰੀਤ ਸਿੰਘ)। ਇੱਕ ਪਾਸੇ ਗਰਮੀ ਦਾ ਮੌਸਮ ਸਿਖ਼ਰ ’ਤੇ ਪੁੱਜ ਚੁੱਕਿਆ ਹੈ, ਦੂਜੇ ...