ਕੀ ਭਾਰਤ-ਪਾਕਿ ਮੈਚ ਦਾ ਜੇਤੂ ਸਿੱਕਾ ਤੈਅ ਕਰੇਗਾ, 2007 ਤੋਂ ਬਾਅਦ ਸਾਰੇ ਮੁਕਾਬਲੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ, ਪੜ੍ਹੋ ਪੂਰੀ ਜਾਣਕਾਰੀ
ਅੱਜ ਤੱਕ ਸਾਰੇ ਘੱਟ ਸਕੋਰ ਵਾਲੇ ਮੈਚ ਹੋਏ | India Vs Pakistan
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ 19ਵਾਂ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਭਲਕੇ ਨਿਊਯਾਰਕ ’ਚ ਖੇਡਿਆ ਜਾਵੇਗਾ। ਇਹ ਭਾਰਤੀ ਟੀਮ ਦਾ ਵੀ ਤੇ ਪਾਕਿਸਤਾਨੀ ਟੀਮ ਦਾ ਦੋਵਾਂ ਟੀਮਾਂ ਦਾ ਦੂਜਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾ...
ਮਹਿਲ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਰਹੀ ਕਾਰਗੁਜਾਰੀ
ਹਲਕਾ ਇੰਚਾਰਜ ਦੇ ਪਿੰਡ ਹਮੀਦੀ ’ਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ ਚੌਥੇ ਸਥਾਨ ’ਤੇ ਰਹੇ | Shiromani Akali Dal
ਸ਼ੇਰਪੁਰ (ਰਵੀ ਗੁਰਮਾ)। ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਖ ਵੱਖ ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਹੋਣ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਗ...
ਮੌਸਮ ’ਚ ਬਦਲਾਅ, ਪਾਵਰਕੌਮ ਨੂੰ ਕੁਝ ਰਾਹਤ, ਬਿਜਲੀ ਦੀ ਮੰਗ ਘਟੀ
11 ਹਜ਼ਾਰ ਮੈਗਾਵਾਟ ਦੇ ਨੇੜੇ ਰਹੀ ਬਿਜਲੀ ਦੀ ਮੰਗ, 14 ਹਜ਼ਾਰ ਨੂੰ ਕਰ ਗਈ ਸੀ ਪਾਰ | Change in Weather
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Change in Weather: ਅੱਗ ਵਰਾਉਂਦੀ ਗਰਮੀ ਤੋਂ ਮਿਲੀ ਕੁਝ ਰਾਹਤ ਕਾਰਨ ਪਾਵਰਕੌਮ ਵੀ ਕੁਝ ਸੁਖਾਲੀ ਹੋਈ ਹੈ। ਸਿਖਰਾਂ ’ਤੇ ਚੱਲ ਰਹੀ ਬਿਜਲੀ ਦੀ ਮੰਗ ’ਚ ਮੀਂਹ ਕਾਰਨ ਗਿ...
Indian Currency: ਅਜ਼ਾਦੀ ਤੋਂ 20 ਸਾਲਾਂ ਬਾਅਦ ਨੋਟਾਂ ’ਤੇ ਕਿਵੇਂ ਆਈ ਗਾਂਧੀ ਜੀ ਦੀ ਤਸਵੀਰ? ਪੜ੍ਹੋ ਕੀ ਹੈ ਇਸ ਦੇ ਪਿੱਛੇ ਦੀ ਪੂਰੀ ਕਹਾਣੀ
Indian Currency: ਅਸੀਂ ਸਾਰੇ ਰੋਜ਼ਾਨਾ ਹੀ ਭਾਰਤੀ ਕਰੰਸੀ ਦੀ ਵਰਤੋਂ ਕਰਦੇ ਹਾਂ, ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਇਨ੍ਹਾਂ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਫੋਟੋ ਹੁੰਦੀ ਹੈ, ਪਰ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਵੇਗੀ ਕਿ ਆਖਰ ਕਿਵੇਂ ਤੇ ਕਿਉਂ, ਕਦੋਂ ਮਹਾਤਮਾ ਗਾਂਧੀ ਦੀ ਤਸਵੀਰ ਭਾਰਤੀ ਕਰੰਸੀ ’ਤੇ ਆ...
World Environment Day: ਸੇਵਾਦਾਰਾਂ ਨੇ ਲੱਖਾਂ ਦੀ ਗਿਣਤੀ “ਚ ਪੌਦੇ ਲਾ ਉਹਨਾਂ ਦੀ ਕੀਤੀ ਸੰਭਾਲ
(ਵਿੱਕੀ ਕੁਮਾਰ) ਮੋਗਾ। ਦਿਨ ਪ੍ਰਤੀ ਦਿਨ ਵਿਗੜ ਰਹੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਵਾਤਾਵਰਨ ਦੇ ਵਿਗਾੜ ਕਾਰਨ ਅੱਜ ਦੇਸ਼ ਦੇ ਵੱਡੇ ਸ਼ਹਿਰ ਪਿਛਲੇ ਕਈ ਸਾਲਾਂ ਤੋਂ ਉੱਚੇ ਤਾਪਮਾਨ ਅਤੇ ਪ੍ਰਦੂਸ਼ਿਤ ਹਵਾ ਵਿੱਚ ਰਹਿ ਰਹੇ ਹਨ। ਇਹ ਹਾ...
World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੁਣ ਤੱਕ ਲਾ ਚੁੱਕੇ ਹਨ 6.18 ਕਰੋੜ ਬੂਟੇ/ World Environment Day
World Environment Day/ ਵਾਰਤਮਾਨ ’ਚ ਵਾਤਾਵਰਨ ਪ੍ਰਦੂਸ਼ਣ ਪੂਰੇੇ ਵਿਸ਼ਵ ਦੇ ਸਾਹਮਣੇ ਵੱਡੀ ਸਮੱਸਿਆ ਬਣ ਰਿਹਾ ਹੈ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਕਾਰਨ ਅੱਜ ਹਰਿਆ...
Ludhiana News: ਦਿਨ ਢਲਦਿਆਂ ਚੜ੍ਹਨ ਲੱਗਾ ਸਿਆਸੀ ਪਾਰਾ, ਸ਼ੁਰੂ ਹੋਈਆਂ ਜਸ਼ਨ ਦੀਆਂ ਤਿਆਰੀਆਂ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵੋਟਾਂ ਦੀ ਗਿਣਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਨੇ ਉਮੀਦਵਾਰਾਂ ਦੀਆਂ ਧੜਕਣਾ ਤੇਜ਼ ਕਰ ਰੱਖੀਆਂ ਹਨ। ਜਿਉਂ ਜਿਉਂ ਦਿਨ ਦਾ ਤਾਪਮਾਨ ਘਟ ਰਿਹਾ ਹੈ ਤਿਉਂ ਤਿਉਂ ਸਿਆਸੀ ਪਾਰਾ ਚੜਨ ਲੱਗਾ ਹੈ। ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਗਿਣਤੀ ਦੇ ਸ਼ੁਰੂ ਹੋਣ ...
ਪੰਜਾਬ ਲੋਕ ਸਭਾ ਦੇ ਨਤੀਜਿਆਂ ’ਚ ਕੌਣ ਜਾ ਰਿਹੈ ਅੱਗੇ ਤੇ ਕੌਣ ਪਿੱਛੇ? ਦੇਖੋ ਰੁਝਾਨ
Punjab Lok Sabha results: ਚੰਡੀਗੜ੍ਹ (ਪੰਜਾਬ)। ਦੇਸ਼ ਭਰ ਵਿੱਚ ਅੱਜ ਲੋਕ ਸਭਾ ਦੇ ਦੀਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦੀਆਂ 13 ਸੀਟਾਂ ਦਾ ਹਾਲ ਜਾਨਣ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਸਵੇਰ ਤੋਂ ਹੀ ਲੋਕਾਂ ਦੀਆਂ ਨਜ਼ਰਾਂ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ। ਇਲੈਕਸ਼ਨ ਕਮਿਸ਼ਨ ਦੀ ਅਧਿ...
Lok Sabha Elections Result 2024: ਹਰ ਪਾਸੇ ਇੱਕੋ ਸਵਾਲ ‘ਕੌਣ ਅੱਗੇ ਚੱਲ ਰਿਹੈ’
Lok Sabha Elections Result 2024: ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ। ਵੋਟਰਾਂ ਦੀਆਂ ਨਜਰਾਂ ਟੀਵੀ, ਮੋਬਾਈਲ ਆਦਿ ਜਰੀਏ ਨਤੀਜੇ ਦੇਖਣ ਤੇ ਲੱਗੀ ਹੋਈ ਹੈ। ਬਠਿੰਡਾ ਲੋਕ ਸਭਾ ਸੀਟ 'ਤੇ ਸਥਿਤੀ ਇਸ ਵਾਰ ਪਹਿਲੀਆਂ ਚੋਣਾਂ ਨਾਲੋਂ ਵੱਖਰੀ ਹੈ। ਇਸ ...
ਲੋਕ ਸਭਾ ਚੋਣਾਂ : ਗਿਣਤੀ ਦਾ ਇੰਤਜਾਰ, ਆਰਡਰ ਕਿਸੇ ਵੱਲੋਂ ਨਹੀਂ ਪਰ ਲੱਡੂ ਤਿਆਰ
(ਸੁਖਜੀਤ ਮਾਨ) ਬਠਿੰਡਾ। ਬੱਸਾਂ, ਖੁੰਡਾਂ, ਸੱਥਾਂ, ਪਿੰਡਾਂ ਵਿੱਚ ਸਿਰਫ ਇੱਕੋ ਸਵਾਲ, ਕੌਣ ਜਿੱਤੂ, ਕਿਸਦੇ ਪੱਲੇ ਪਵੇਗੀ ਹਾਰ। ਬਠਿੰਡਾ ਲੋਕ ਸਭਾ ਸੀਟ ’ਤੇ ਜਿੱਤ ਦੇ ਅੰਦਾਜ਼ੇ ਇਸ ਵਾਰ ਸਿਆਸੀ ਮਾਹਿਰਾਂ ਨੂੰ ਵੀ ਲਾਉਣੇ ਔਖੇ ਹੋਏ ਪਏ ਹਨ। 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਤੀਜਿਆਂ ਤੋਂ ਪਹਿਲਾਂ ਲੱਡੂਆਂ ...