Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’
ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News
ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਅਜਿਹਾ ਉਮੀਦਵਾਰ ਵੀ ਹੈ ਜੋ ਲੋਕ ਸਭਾ ਹਲਕਾ ਬ...
ਹਾੜ੍ਹੀ ਦੇ ਮਗਰੋਂ ਮੂੰਗੀ ਦੀ ਫਸਲ ਬੀਜਣ ਦਾ ਰੁਝਾਨ ਵਧਣ ਲੱਗਿਆ
ਵੱਡੀ ਗਿਣਤੀ ਕਿਸਾਨਾਂ ਨੇ ਬੀਜੀ ਮੂੰਗੀ ਦੀ ਫਸਲ | Agriculture in Punjab
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਹਾੜ੍ਹੀ ਦੀ ਫਸਲ ਦਾ ਸੀਜਨ ਸਮਾਪਤ ਹੁੰਦਿਆਂ ਹੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਮੂੰਗੀ ਦੀ ਫਸਲ ਬੀਜਣ ਦਾ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ। ਨੇੜਲੇ ਪਿੰਡ ਛਾਜਲੀ ਵਿਖੇ ਨਿੱਕਾ ਸਿੰਘ ਸ...
ਜੇਠ ਮਹੀਨੇ ਦੀ ਗਰਮੀ ਕੱਢਣ ਲੱਗੀ ਵੱਟ, ਥਰਮਲ ਪਲਾਂਟਾਂ ਦੇ ਸੁੱਕੇ ਸਾਹ
ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਅਚਾਨਕ ਹੋਏ ਬੰਦ | Weather in Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਜੇਠ ਦੀ ਗਰਮੀ ਨੇ ਜਿੱਥੇ ਪੰਜਾਬ ਨੂੰ ਭੱਠੀ ਵਾਂਗ ਤੱਪਣ ਲਗਾ ਦਿੱਤਾ ਹੈ, ਉੱਥੇ ਹੀ ਬਿਜਲੀ ਦੀ ਮੰਗ ਵੀ ਪਿਛਲੇ ਸਾਰੇ ਰਿਕਾਰਡ ਤੋੜ ਰਹੀ ਹੈ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 13 ...
ਸੀਟ ਪਟਿਆਲਾ : ਅਕਾਲੀ ਦਲ ਢਾਈ ਦਹਾਕਿਆਂ ਤੋਂ ਨਹੀਂ ਚੜ੍ਹ ਸਕਿਆ ਸੰਸਦ ਦੀਆਂ ਪੌੜੀਆਂ
ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜ਼ੂਦ ਵੀ ਲੋਕਾਂ ਨੇ ਨਹੀਂ ਫੜਾਈ ਬਾਂਹ | Lok Sabha Patiala Seat
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਸੀਟ ਤੋਂ ਸ੍ਰੋਮਣੀ ਅਕਾਲੀ ਦਲ ਲਗਭਗ ਢਾਈ ਦਹਾਕਿਆਂ ਤੋਂ ਜਿੱਤ ਲਈ ਜੱਦੋ-ਜਹਿਦ ਕਰ ਰਿਹਾ ਹੈ ਅਕਾਲੀ ਦਲ ਦੇ ਆਖਰੀ ਵਾਰ ਸੰਸਦ ’ਚ ਪੁੱਜੇ ...
ਲੋਕ ਸਭਾ ਚੋਣਾਂ ਲਈ ਕਿਵੇਂ ਭਰੀ ਜਾਂਦੀ ਹੈ ਨਾਮਜ਼ਦਗੀ? ਪ੍ਰਪੋਜਰ ਦੀ ਕੀ ਹੁੰਦੀ ਐ ਭੂਮਿਕਾ? ਕਿੰਨਾ ਚਾਹੀਦੈ ਪੈਸਾ…
Lok Sabha Eections
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਾਰੀਆਂ ਪਾਰਟੀਆਂ ਸਰਗਰਮ ਹੋ ਜਾਂਦੀਆਂ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਪ੍ਰਕਿਰਿਆ ਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਾਮਜ਼ਦਗੀਆਂ ਦਾਖਲ ਕਰਨ ਦੀ। ਨਾਮਜ਼ਦ...
Lok Sabha Seat Ludhiana: ਗਠਜੋੜ ਦੀ ਟੁੱਟ ਭੱਜ ਤੇ ਦਲ ਬਦਲੀ ’ਚ ਉਲਝਿਆ ਵੋਟਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕੱਥਨੀ ਨਹੀਂ ਹੋਵੇਗੀ। ਕਿਉਂਕਿ ਉਦਯੋਗਿਕ ਨਗਰੀ ਹੋਣ ਦੇ ਨਾਤੇ ਇਸਨੇ ਜਿੱਥੇ ਲੱਖਾਂ ਵਾਸੀਆਂ-ਪ੍ਰਵਾਸੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ, ਉੱਥੇ ਹੀ ਸਮੇਂ ਸਮੇਂ ’ਤੇ ਵੱਖ-ਵੱਖ ਚੋਣਾਂ ’ਚ...
Electricity Demand: ਤਪਿਆ ਪੰਜਾਬ, ਬਿਜਲੀ ਦੀ ਮੰਗ ਵਧੀ
ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚਾਲੂ | Electricity demand
ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ਪੁੱਜੀ | Electricity demand
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਰਾ ਵਧਣ ਦੇ ਨਾਲ ਹੀ ਸੂਬੇ ਅੰਦਰ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ’ਤੇ ...
Lok Sabha Elections: ਪੰਜਾਬ ’ਚ ਇਸ ਵਾਰ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਕਰਨਗੇ ਆਪਣੇ ਹੱਕ ਦਾ ਇਸਤੇਮਾਲ
1 ਕਰੋੜ 1 ਲੱਖ 74 ਹਜ਼ਾਰ 240 ਔਰਤਾਂ ਤੇ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ | Lok Sabha Elections
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। 1 ਜੂਨ, 2024 ਨੂੰ ਪੰਜਾਬ ਵਿਚ ਪੈਣ ਵਾਲੀਆਂ ਵੋਟਾਂ ਲਈ ਕੁੱਲ 2 ਕਰੋੜ ...
Nomination: ਜਦੋਂ ਅਜ਼ਾਦ ਉਮੀਦਵਾਰ ਰਿਕਸ਼ੇ ’ਤੇ ਪਹੁੰਚਿਆ ਨਾਮਜ਼ਦਗੀ ਭਰਨ…
ਚੌਥੇ ਦਿਨ 6 ਅਜ਼ਾਦ ਤੇ ਇੱਕ ਮਹਿਲਾ ਉਮੀਦਵਾਰਾਂ ਸਣੇ 12 ਨੇ ਦਾਖਲ ਕੀਤੀਆਂ ਨਾਮਜ਼ਦਗੀਆਂ | Nomination
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਚੋਣਾਂ ਵਿੱਚ 20 ਦਿਨ ਬਾਕੀ ਹਨ, 21ਵੇਂ ਦਿਨ ਆਪਣੇ ਹੱਕ ’ਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਚੋਣ ਅਖਾੜੇ ’ਚ ਉੱਤਰੇ ਸਾਰੇ ਉਮੀਦਵਾਰਾਂ ਵੱਲੋਂ ਹਰ ਹੀਲਾ ਵਰਤਿ...
ਉਮੀਦਵਾਰਾਂ ਨਾਲ ਪਹੁੰਚੇ ਹਜ਼ੂਮ ਨੇ ਆਮ ਲੋਕਾਂ ਨੂੰ ਪਾਇਆ ਵਖ਼ਤ
ਕਾਫ਼ਲੇ ’ਚ ਸ਼ਾਮਲ ਵਾਹਨਾਂ ਦੇ ਸੜਕ ’ਤੇ ਖੜ੍ਹੇ ਰਹਿਣ ਨਾਲ ਢਾਈ-ਤਿੰਨ ਘੰਟੇ ਰਾਹਗੀਰ ਤੇ ਲੋਕ ਹੁੰਦੇ ਰਹੇ ਪ੍ਰੇਸ਼ਾਨ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਜਿੱਥੇ ਲੋਕ ਸੇਵਾ ਵਾਸਤੇ ਚੋਣ ਲੜਨ ਲਈ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਸਨ, ਉੱਥੇ ਹੀ ਦਫਤਰ ...