T20 World Cup: ਟੀ20 ਵਿਸ਼ਵ ਕੱਪ ’ਚ ਜਾਣੋ ਟੂਰਨਾਮੈਂਟ ਨਾਲ ਜੁੜੀਆਂ ਖਾਸ ਗੱਲਾਂ
ਕ੍ਰਿਕੇਟ ਦਾ ਪਹਿਲਾ ਮਾਡਿਊਲਰ ਸਟੇਡੀਅਮ ਜਿੱਥੇ ਭਾਰਤ-ਪਾਕਿ ਮੈਚ ਹੋਵੇਗਾ
ਅਸਟਰੇਲੀਆ ’ਚ ਬਣਾਈ ਗਈ ਹੈ ਪਿੱਚ
ਫਾਰਮੂਲਾ-1 ਦਾ ਸਟੈਂਡ ਲਾਇਆ ਗਿਆ
2 ਜੂਨ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੈਚ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦ...
ਚੋਣ ਕਮਿਸ਼ਨ ਦਾ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ
85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵੋਟਰਾਂ ਨੂੰ ਘਰ-ਘਰ ਜਾ ਕੇ ਪਵਾਈ ਵੋਟ | Election Commission
ਫ਼ਿਰੋਜ਼ਪੁਰ (ਸਤਪਾਲ ਥਿੰਦ)। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਤੇ ਜੀਰਾ ਦੇ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀ.ਡਬਲਯੂ.ਡੀ...
PM in Patiala: ਮੋਦੀ ਦੀ ਰੈਲੀ ‘ਚ ਨਹੀਂ ਪੁੱਜਣਗੇ ਕੈਪਟਨ ਅਮਰਿੰਦਰ ਸਿੰਘ, ਜਾਣੋ ਕਾਰਨ…
ਡਾਕਟਰਾਂ ਵੱਲੋਂ ਦਿੱਤੀ ਗਈ ਅਰਾਮ ਕਰਨ ਦੀ ਸਲਾਹ | PM in Patiala
ਮੋਦੀ ਦੀ ਰੈਲੀ ਕਾਰਨ ਪਟਿਆਲਾ ’ਚ ਕਰਫਿਊ ਵਰਗਾ ਮਹੌਲ | PM in Patiala
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਵਿ...
‘ਆਪ’ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦੀ ‘ਗੈਰ ਹਾਜ਼ਰੀ’ ਬਣੀ ਚਰਚਾ ਦਾ ਵਿਸ਼ਾ
ਲੋਕਾਂ ’ਚ ਚਰਚਾ, ਕੀ ਸਾਬਕਾ ਵਿਧਾਇਕ ਤੇ ਆਪ ਆਗੂ ਹੋ ਪਾਉਣਗੇ ਘਿਓ-ਖਿਚੜੀ | Sangrur News
ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਦੇ ਸਿਆਸੀ ਮੌਸਮ ’ਚ ਧੂਰੀ ’ਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਗਰਮਾਈ ਹੋਈ ਹੈ। ਹਰ ਪਾਰਟੀ ਦਾ ਉਮੀਦਵਾਰ ਵਿਧਾਨ ਸਭਾ ਹਲਕਾ ਧੂਰੀ ’ਚ ਵੋਟ ਲੈਣ ਲਈ ਪੂਰੀ ਚਾਰਜੋਈ ਕਰ ਰਿਹਾ ਹੈ। ...
ਲੋਕ ਸਭਾ ਹਲਕਾ ਗੁਰਦਾਸਪੁਰ ’ਚ ਬਣਿਆ ਚੁਕੌਣਾ ਮੁਕਾਬਲਾ
ਸਾਰੀਆਂ ਪਾਰਟੀਆਂ ਨੇ ਜਿੱਤ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ | Constituency Gurdaspur
ਗੁਰਦਾਸਪੁਰ (ਰਾਜਨ ਮਾਨ)। ਪਾਕਿਸਤਾਨ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਹਿ ਕਰਨ, ਭਾਜਪਾ ਕਿਲਾ ਬਚਾਉਣ ਅਤੇ ਆਪ ਸੰਨ ਲ...
20 ਸਾਲਾਂ ਬਾਅਦ ਪਟਿਆਲਾ ਪੁੱਜਣਗੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ
ਸਾਲ 2004 ’ਚ ਪਰਨੀਤ ਕੌਰ ਦੇ ਵਿਰੋਧ ’ਚ ਪੁੱਜੇ ਸਨ ਅਟਲ ਬਿਹਾਰੀ ਵਾਜਪਾਈ | Prime Minister in Patiala
ਪਟਿਆਲਾ (ਖੁਸ਼ਵਰੀ ਸਿੰਘ ਤੂਰ)। ਲੋਕ ਸਭਾ ਪਟਿਆਲਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਪੁੱਜ ...
Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰਨ
Open Lock: ਜਿਵੇਂ ਜਿਵੇਂ ਆਧੁਨਿਕਤਾ ਦਾ ਦੌਰ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਬਿਮਾਰੀਆਂ ਨੂੰ ਨਵੇਂ ਰੂਪ ਲੈ ਰਹੀਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਹਾਦਸੇ ਵੀ ਸਾਡੀ ਜ਼ਿੰਦਗੀ ਵਿੱਚ ਹੋ ਜਾਂਦੇ ਹਨ ਜੋ ਬਿਲਕੁਲ ਅਣਦੇਖੇ ਤੇ ਅਣਸੁਣੇ ਹੁੰਦੇ ਹਨ। ਅਜਿਹਾ ਹੀ ਇੱਕ ਹਾਦਸਾ ਮਿਸ਼ਿਗਨ ’ਚ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮ...
ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ
ਹੁਣ ਵੱਡੇ-ਵੱਡੇ ਨਾਵਾਂ ਵਾਲੇ ਉਮੀਦਵਾਰ ਉੱਤਰਦੇ ਨੇ ਚੋਣ ਮੈਦਾਨ ’ਚ | Lok sabha election
ਬਠਿੰਡਾ (ਸੁਖਜੀਤ ਮਾਨ)। ਦਹਾਕਿਆਂ ਪੁਰਾਣੀ ਸਿਆਸਤ ਬਦਲੀ ਤਾਂ ਸਿਆਸਤਦਾਨਾਂ ਦੇ ਨਾਂਅ ਵੀ ਵੱਡੇ-ਵੱਡੇ ਹੋ ਗਏ। ਪਹਿਲਾਂ ਛੋਟੇ-ਛੋਟੇ ਨਾਵਾਂ ਵਾਲੇ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਦੇ ਰਹੇ ਹਨ। ਦੋ-ਦੋ ਜਾ...
ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ
ਹਰਿਆਣਾ ਦੇ ਸਰਸਾ ’ਚ ਦਰਜ਼ ਹੋਇਆ 46.7 ਡਿਗਰੀ ਤਾਪਮਾਨ (Heat Wave)
(ਸੁਖਜੀਤ ਮਾਨ) ਬਠਿੰਡਾ। Heat Wave ਸਰਦੀ ’ਚ ਠੁਰ-ਠੁਰ ਕਰਨ ਵੇਲੇ ਗਰਮੀ ਉਡੀਕਣ ਵਾਲਿਆਂ ਦੀ ਹੁਣ ਗਰਮੀ ਨੇ ਤੌਬਾ ਕਰਵਾ ਦਿੱਤੀ ਹੈ ।ਮਹਿੰਗਾਈ ਵਾਂਗ ਪਾਰਾ ਵੀ ਦਿਨੋਂ-ਦਿਨ ਵਧ ਰਿਹਾ ਹੈ ਇਸ ਵਰ੍ਹੇ ਮਾਨਸੂਨ ਜਲਦੀ ਆਉਣ ਦੀ ਸੰਭਾਵਨਾ ਮੌਸਮ ...
Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’
ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024
ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ਸੱਤਾ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ ਪਰ ਸਰਹੱਦੀ ਖੇਤਰ ਦੇ ਲੋਕਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਸਮੇਂ ਸਮੇਂ ’ਤੇ ਜਦੋ...