ਪੰਜਾਬ ਦੇ ਕਿਸਾਨ ਝੋਨੇ ਦੀਆਂ ਪੀਆਰ ਕਿਸਮਾਂ ਲਗਾਉਣ, ਸਮਾਂ ਘੱਟ ਤੇ ਪਾਣੀ ਦੀ ਹੋਵੇਗੀ ਬੱਚਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹਨ ਇਹ ਪੀਆਰ ਕਿਸਮਾਂ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਖ ਵੱਖ ਪੀ.ਆਰ. ਕਿਸਮਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਹ ਉਹ ਕਿਸਮਾਂ ਹਨ, ਜੋ ਕਿ ਸਮਾਂ ਘਟ ਲੈਂਦੀਆਂ ਹਨ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਸਰਕ...
ਮੀਂਹ ਪਿਆ, ਮੌਸਮ ਹਾਲੇ ਵੀ ਖਰਾਬ, ਖੁੱਲ੍ਹੇ ਅਸਮਾਨ ਹੇਠਾਂ ਹੈ ਕਈ ਟਨ ਅਨਾਜ
ਮੀਂਹ ਨਾਲ ਸੂਬੇ ਭਰ 'ਚ ਕਈ ਟਨ ਅਨਾਜ ਭਿੱਜਿਆ
ਬਠਿੰਡਾ, (ਸੁਖਜੀਤ ਮਾਨ) ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਕੇ ਅਨਾਜ ਮੰਡੀਆਂ 'ਚ ਲਿਆਂਦੀ ਕਣਕ ਵੀ ਹੁਣ ਕੁਦਰਤੀ ਕਹਿਰ ਝੱਲ ਰਹੀ ਹੈ ਅੱਜ ਸੂਬੇ ਭਰ 'ਚ ਕਈ ਥਾਵਾਂ 'ਤੇ ਪਏ ਮੀਂਹ ਕਾਰਨ ਕਣਕ ਦੇ ਬੋਹਲ ਭਿੱਜ ਗਏ ਤੇਜ ਝੱਖੜ ਅਤੇ ਤਰਪਾਲਾਂ ਦੀ ਘਾਟ ਕਾਰਨ ਕਿਸਾਨ ਚਾਹੁ...
15 ਮਈ ਤੱਕ ਰੋਜ਼ਾਨਾ 6 ਹਜ਼ਾਰ ਕੋਵਿਡ ਟੈਸਟ ਕਰੇਗਾ ਸਿਹਤ ਵਿਭਾਗ
ਘਰ ਵਾਪਸੀ ਕਰਨ ਵਾਲੇ ਹਰ ਪੰਜਾਬੀ ਦਾ ਹੋਵੇਗਾ ਟੈਸਟ, ਭਾਵੇਂ ਬਾਹਰਲੇ ਸੂਬੇ ਤੋਂ ਮਿਲਿਆ ਹੋਏ ਸਰਟੀਫਿਕੇਟ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਸੂਬੇ ਵਿੱਚ 15 ਮਈ ਤੱਕ ਰੋਜ਼ਾਨਾ 6000 ਆਰ.ਟੀ.-ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਲਈ ਆਖਿਆ ਹੈ, ...
ਐਸਆਈ ਹਰਜੀਤ ਸਿੰਘ ਦਾ ਪਰਿਵਾਰ ਵੀ ਰਿਹਾ ਹੌਸਲੇ ‘ਚ, ਵਿਖਾਇਆ ਵੱਡਾ ਜ਼ੇਰਾ
ਹਰਜੀਤ ਸਿੰਘ ਲਈ ਜੱਜ ਸਾਹਿਬਾਨ, ਰਾਜਨੀਤਿਕ ਆਗੂ, ਕਲਾਕਾਰ, ਅਫ਼ਸਰਾਂ ਸਮੇਤ ਅਨੇਕਾਂ ਹਸਤੀਆਂ ਦੇ ਮਿਲੇ ਸੁਨੇਹੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਐਸਆਈ ਹਰਜੀਤ ਸਿੰਘ ਨਾਲ ਵਾਪਰੇ ਹਾਦਸੇ ਤੋਂ ਬਾਅਦ ਭਾਰਤ ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ 'ਚੋਂ ਵੀ ਹਰਜੀਤ ਸਿੰਘ ਦੀ ਸਲਾਮਤੀ ਅਤੇ ਤੰਦਰੁਸਤੀ ਲਈ ਅਨੇਕਾਂ ਸੁਨੇਹੇ ਪਰਿਵ...
ਮਾਨਵਤਾ ਨੂੰ ਸਮਰਪਿਤ 72 ਸਾਲ
ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਅਤੇ 'ਜਾਮ-ਏ-ਇੰਸਾਂ ਗੁਰੂ ਕਾ' ਦੀ ਵਰ੍ਹੇਗੰਢ 'ਤੇ ਵਿਸ਼ੇਸ਼
ਤਨਖ਼ਾਹ ਨੂੰ ਤਰਸਣਗੇ ਕੋਰੋਨਾ ਯੋਧਾ, ਸਰਕਾਰ ਨੇ ਰੋਕੀ ਮੁਲਾਜ਼ਮਾਂ ਦੀ ਤਨਖ਼ਾਹ
ਵਿੱਤੀ ਸੰਕਟ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਫਰਮਾਨ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿੱਚ ਹੁਣ ਪੰਜਾਬ ਭਰ ਦੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਤਨਖ਼ਾਹ ਲਈ ਵੀ ਜੂਝਣਾ ਪਏਗਾ ਕਿਉਂਕਿ ਪੰਜਾਬ ਦੇ ਖਜ਼ਾਨਾ ਵਿਭਾਗ ਨੇ ਅਪਰੈਲ ਦੀ ਤਨਖ਼ਾਹ ਜਾਰੀ ਕਰਨ 'ਤੇ ਹਾਲ ਦੀ ਘੜੀ ਪਾਬੰਦੀ ਲਾ ਦਿੱਤੀ ਹੈ। ਜਿਸ ਕਾਰਨ ...
ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਕੋਈ ਨਹੀਂ ਲੈਂਦਾ ਐਮਰਜੈਂਸੀ ਵੇਲੇ ਮਰੀਜਾਂ ਦੀ ਸਾਰ : ਸਮਾਜ ਸੇਵੀ
ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਕੋਈ ਨਹੀਂ ਲੈਂਦਾ ਐਮਰਜੈਂਸੀ ਵੇਲੇ ਮਰੀਜਾਂ ਦੀ ਸਾਰ : ਸਮਾਜ ਸੇਵੀ
ਗੁਰੂਹਰਸਹਾਏ (ਸਤਪਾਲ ਥਿੰਦ)। ਪਿੰਡਾਂ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰ ਜਿਨ੍ਹਾਂ ਨੂੰ ਲੋਕ ਪੇਂਡੂ ਡਾਕਟਰਾਂ ਦੇ ਨਾਂਅ ਨਾਲ ਜਾਣਦੇ ਹਨ ਤੋਂ ਇਲਾ...
ਲੁਧਿਆਣਾ ਦੀ 72 ਸਾਲਾ ਸੁਰਿੰਦਰ ਕੌਰ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੀ
ਪਹਿਲੀ ਅਪਰੈਲ ਨੂੰ ਕੋਰੋਨਾ ਪਾਜ਼ਿਟਿਵ ਪਾਈ ਗਈ ਸੁਰਿੰਦਰ ਕੌਰ ਹੁਣ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੋ ਗਈ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਰੂਰ ਦੇ 70 ਸਾਲਾ ਵਿਅਕਤੀ ਨਾਲ ਮੁਬਾਇਲ ‘ਤੇ ਕੀਤੀ ਗੱਲਬਾਤ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਰੂਰ ਦੇ 70 ਸਾਲਾ ਵਿਅਕਤੀ ਜੋਗੀ ਰਾਮ ਸਾਹਨੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਵਰਕਰ ਹਨ, ਨਾਲ ਮੁਬਾਇਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।
ਕਰਫਿਊ ਦੌਰਾਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕਾਹਲੀ
ਕੋਰੋਨਾ ਦੇ ਸੰਕਟ ਕਾਰਨ ਲੱਗੇ ਕਰਫਿਊ 'ਚ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਮਿਲਣ ਵਾਲੀਆਂ ਰੋਜਮਰਾਂ ਦੀਆਂ ਵਸਤੂਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਜਿਆਦਾ ਕਾਹਲ ਹੈ।