ਪੰਜਾਬ ਸਕੂਲ ਸਿੱਖਿਆ ਵਿਭਾਗ ਖੁਦ ਹੋਇਆ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਅੱਗੇ ਫੇਲ੍ਹ
2011 ਤੋਂ ਲੈ ਕੇ ਅੱਜ ਤੱਕ ਵਿਵਾਦਾਂ 'ਚ ਰਿਹੈ ਪੀਟੈੱਟ ਟੈਸਟ
ਹਰ ਵਾਰ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਹੀ ਜਾਗਦੈ ਸਿੱਖਿਆ ਵਿਭਾਗ
ਪੀਟੈੱਟ 2018 ਦਾ ਨਤੀਜਾ ਤੁਰੰਤ ਐਲਾਨਣ ਦੀ ਮੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਚੰਗੀ ਗੁਣਵੱਤਾ ਅਤੇ ਯੋਗ ਅਧਿਆਪਕ ਦੇਣ ਲਈ ਸ਼ੁਰੂ ਹੋਏ ਅਧਿਆਪਕ ਯੋਗਤਾ ਟੈਸਟ ( ਪੀ. ਟੈਂਟ) ...
ਚੀਨੀ ਵਾਇਰਸ ਕੋਰੋਨਾ ਨੇ ਪੰਜਾਬ ਦੇ ਵਿਆਹਾਂ ਤੇ ਬਰਸੀਆਂ ‘ਤੇ ਵੀ ਪਾਇਆ ਅਸਰ
ਵੱਡੀ ਗਿਣਤੀ ਵਿਆਹ ਦੀਆਂ ਤਰੀਕਾਂ 'ਚ ਰੱਦੋ ਬਦਲ, ਬਰਸੀ ਸਮਾਗਮ ਵੀ ਹੋਏ ਰੱਦ
ਸੰਗਰੂਰ, (ਗੁਰਪ੍ਰੀਤ ਸਿੰਘ) ਚੀਨ ਸਮੇਤ ਦਰਜ਼ਨਾਂ ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਅਸਰ ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਵੀ ਵੇਖਣ ਨੂੰ ਮਿਲਣ ਲੱਗਿਆ ਹੈ ਪੰਜਾਬ ਦੇ ਵੱਡੀ ਗਿਣਤੀ ਸਮਾਗਮ ਇਸ ਕਾਰਨ ਪ੍ਰਭਾਵਿਤ ਹ...
ਟਾਟਾ ਪਾਵਰ ਪਲਾਂਟ ਵੱਲੋਂ ਰੇਟ ਵਧਾਉਣ ਦੀ ਮੰਗ ਨੇ ਕਸੂਤੀ ਸਥਿਤੀ ‘ਚ ਫਸਾਇਆ ਪਾਵਰਕੌਮ
ਪਾਵਰਕੌਮ ਵੱਲੋਂ ਟਾਟਾ ਪਾਵਰ ਤੋਂ ਲਈ ਜਾ ਰਹੀ ਐ 475 ਮੈਗਾਵਾਟ ਬਿਜਲੀ
ਪਾਵਰਕੌਮ ਤੇ ਸਰਕਾਰ ਪਹਿਲਾਂ ਹੀ ਪ੍ਰਾਈਵੇਟ ਥਰਮਲਾਂ ਨਾਲ ਹੋਏ ਮਹਿੰਗੇ ਬਿਜਲੀ ਸਝੌਤਿਆਂ ਕਾਰਨ ਸੰਕਟ 'ਚ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਗੁਜਰਾਤ ਵਿਖੇ ਸਥਿਤ ਟਾਟਾ ਪਾਵਰ ਪਲਾਂਟ ਜਿਸ ਤੋਂ ਕਿ ਪਾਵਰਕੌਮ ਵੱਲੋਂ 475 ਮੈਗਾਵਾਟ ਬਿਜਲੀ ਪ੍...
ਕਰੋਨਾ ਵਾਇਰਸ ਨਾਲ ਕਿਵੇਂ ਲੜਨਗੇ ਡਾਕਟਰ, ਬਚਾਅ ਕਿੱਟ ਨਹੀਂ ਖਰੀਦ ਸਕੀ ਸਰਕਾਰ
ਸਿਹਤ ਵਿਭਾਗ ਕੋਲ ਸਿਰਫ਼ 90 ਦਾ ਕੋਟਾ ਰਹਿ ਗਿਆ ਐ ਬਕਾਇਆ, 1 ਹਜ਼ਾਰ ਦੀ ਤੁਰੰਤ ਲੋੜ
ਕਰੋਨਾ ਵਾਇਰਸ ਦੇ ਇੰਤਜ਼ਾਮ ਇੰਨੇ ਢਿੱਲੇ ਕਿ ਡਾਕਟਰ ਕਿੱਟ ਦਾ ਸਮਾਂ ਰਹਿੰਦੇ ਇੰਤਜ਼ਾਮ ਨਹੀਂ ਕਰ ਸਕੈ ਸਰਕਾਰ
ਕਰੋਨਾ ਵਾਇਰਸ ਕਾਰਨ ਡਾਕਟਰੀ ਕਿੱਟ ਦੀ ਹੋ ਗਈ ਐ ਹਰ ਪਾਸੇ ਘਾਟ, 600 ਦੀ ਕਿੱਟ ਦਾ ਰੇਟ ਪੁੱਜ ਗਿਐ 2200
ਚੰਡੀਗੜ...
ਬੇਰੁਜ਼ਗਾਰਾਂ ਤੋਂ 30 ਲੱਖ ਕਮਾਈ ਕਰ ‘ਗੀ ਸਰਕਾਰ, ਹਰ 205 ਉਮੀਦਵਾਰਾਂ ਵਿੱਚੋਂ ਹੋਏਗੀ ਸਿਰਫ਼ 1 ਦੀ ਚੋਣ
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕਰਨ ਜਾ ਰਿਹਾ ਐ 25 ਫੂਡ ਸੇਫਟੀ ਅਫਸਰ ਭਰਤੀ, 5118 ਨੇ ਕੀਤਾ ਅਪਲਾਈ
ਜਨਰਲ ਕੈਟਾਗਿਰੀ ਲਈ ਰੱਖੀ ਗਈ ਐ 600 ਰੁਪਏ ਫੀਸ, 30 ਲੱਖ ਦੇ ਲਗਭਗ ਹੋਏਗੀ ਬੋਰਡ ਨੂੰ ਕਮਾਈ
ਪਰੀਖਿਆ 'ਤੇ ਖ਼ਰਚ ਕਰਨ ਤੋਂ ਬਾਅਦ ਵੀ ਲੱਖਾਂ ਰੁਪਏ ਬਚਾ ਜਾਏਗੀ ਪੰਜਾਬ ਸਰਕਾਰ
ਕਿਥੇ ਗਿਆ ਸੁਨੀਲ ਜਾਖੜ ਦਾ...
ਮਹਿਲਾ ਦਿਵਸ ‘ਤੇ ਵਿਸ਼ੇਸ਼ : ਪੰਜਾਬ ਦੀ ਧੀ ਨੇ ਵਧਾਇਆ ਦੇਸ਼ ਦਾ ਮਾਣ
Harmanpreet Kaur | ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਕੀਤੀ ਦੇਸ਼ ਦੀ ਅਗਵਾਈ
ਬਠਿੰਡਾ, (ਸੁਖਜੀਤ ਮਾਨ) ਮੋਗਾ ਹੁਣ ਚਾਹ ਜੋਗਾ ਨਹੀਂ ਮੋਗੇ ਦੀ ਧੀ ਨੇ ਦੇਸ਼ 'ਚ ਪੰਜਾਬ ਦਾ ਨਾਂਅ ਚਮਕਾਇਆ ਹੈ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਹੈ ਕੱਲ੍ਹ ਜਦੋਂ ਭਾਰਤੀ ਟੀਮ ਆਸਟ੍ਰ...
ਪਿੰਡਾਂ ‘ਚ ਔਰਤਾਂ ਦੀ ਹਾਲਤ ਸਰਕਾਰਾਂ ਦੇ ਦਾਅਵਿਆਂ ਨੂੰ ਦਿਖਾ ਰਹੀ ਅੰਗੂਠਾ
ਪਰਿਵਾਰ ਦਾ ਢਿੱਡ ਪਾਲਣ ਲਈ ਮਰਦਾਂ ਬਰਾਬਰ ਮੋਢਾ ਜੋੜ ਕੰਮ ਕਰਦੀਆਂ ਪਿੰਡਾਂ ਦੀਆਂ ਔਰਤਾਂ
ਸਾਡੀ ਵੋਟਾਂ ਵੇਲੇ ਹੀ ਆਉਂਦੀ ਯਾਦ : ਔਰਤਾਂ
ਫਿਰੋਜ਼ਪੁਰ, (ਸਤਪਾਲ ਥਿੰਦ)। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਦੀ ਵਾਸਤਵ ਹਾਲਤ ਜਾਨਣ ਲਈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਿੰਡ ਮਾਹੂ ਬੇਗੂ ਦਾ ਦੌਰਾ ਕ...
ਅਧਿਆਪਕਾ ਸੰਦੀਪ ਕੌਰ ਦੀ ਹੱਲਾਸ਼ੇਰੀ ਸਦਕਾ ਸ਼ਾਮਲੀ ਸ਼ਰਮਾ ਬਣੀ ਸੋਨ ਤਮਗਾ ਜੇਤੂ
2019 'special olympics world games' 'ਚ ਜਿੱਤਿਆ ਸੋਨ ਤਮਗਾ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) 8 ਮਾਰਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਦਿਨ ਪੂਰੇ ਵਿਸ਼ਵ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ ਜਾਂਦੀ ਹੈ ਜਿਸ ਵਿੱਚ ਔਰਤਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਧਿਕਾਰ ਸ਼ਾਮਿਲ ਹੁੰਦੇ ਹਨ ਹਾਲਾਂਕਿ ਹ...
ਧੀਆਂ ਨੇ ਬਣਾਇਆ ਇਰਾਦਾ ਪੱਕਾ, ਕਿਸੇ ਨਾਲ ਵੀ ਨਹੀਂ ਹੋਣ ਦਿਆਂਗੇ ਧੱਕਾ
ਬਰਨਾਲਾ ਦੀਆਂ 16 ਹੋਣਹਾਰ ਲੜਕੀਆਂ ਰੋਜ਼ਾਨਾ ਲਗਾਉਂਦੀਆਂ ਨੇ ਸੈਮੀਨਾਰ
ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਕਰ ਰਹੀਆਂ ਨੇ ਜਾਗਰੂਕ
ਬਰਨਾਲਾ, (ਜਸਵੀਰ ਸਿੰਘ) ਅਜੋਕੇ ਦੌਰ 'ਚ ਬੇਸ਼ੱਕ ਸਮਾਜ ਔਰਤਾਂ ਨੂੰ ਬਰਾਬਰ ਦਾ ਦਰਜ਼ਾ (International Women Day) ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ...
ਪੰਜ ਟਿਫਨਾਂ ਤੋਂ ਖਾਣੇ ਦਾ ਕੰਮ ਸ਼ੁਰੂ ਕਰਕੇ ਮਾਸਟਰ ਸੈਫ ਇੰਡੀਆ ‘ਚ ਬਣਾਈ ਥਾਂ
ਹਰਮਨਪ੍ਰੀਤ ਦਾ ਸੁਪਨਾ ਸੀ ਸੈਫ ਬਣਨ ਦਾ, ਬ੍ਰੈਨ ਹੈਮਰੇਜ਼ ਕਾਰਨ ਕੌਮਾ 'ਚ ਰਹੀ, ਘਰ ਵਿਕ ਗਿਆ, ਪਤੀ ਦੀ ਨੌਕਰੀ ਗਈ
ਔਰਤ ਦਿਵਸ਼ ਤੇ ਹਰਮਨਪ੍ਰੀਤ ਕੌਰ ਦੇ ਹੌਸਲੇ ਅਤੇ ਜ਼ਜਬੇ ਨੂੰ ਸਲਾਮ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸੈਫ ਜਾਂ ਡਾਕਟਰ ਬਣਨਾ ਉਸਦਾ ਸੁਫਨਾ ਸੀ, ਪਰ ਜਿੰਦਗੀ ਦੀਆਂ ਘੁੰਮਣਘੇਰੀਆਂ ਉਸਦੇ ਸੁਪਨੇ ਨੂੰ...