ਰੂਸ ਨੇ ਬੇਲਾਰੂਸ ਵਿੱਚ ਕੀਤੀਆਂ 12 ਪੈਂਟਿਰ-ਐਸ ਮਿਸਾਇਲ ਪ੍ਰਣਾਲੀਆਂ ਤਾਇਨਾਤ

Pantyr-S Missile Sachkahoon

ਰੂਸ ਨੇ ਬੇਲਾਰੂਸ ਵਿੱਚ ਕੀਤੀਆਂ 12 ਪੈਂਟਿਰ-ਐਸ ਮਿਸਾਇਲ ਪ੍ਰਣਾਲੀਆਂ ਤਾਇਨਾਤ

ਮਾਸਕੋ। ਰੂਪ ਨੇ ਸੰਘੀ ਬਲਾਂ ਦੁਆਰਾ ਨਿਰੀਖਣ ਲਈ ਬੇਲਾਰੂਸ ਵਿੱਚ 12 ਪੈਂਟਿਰ-ਐਸ ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਪ੍ਰਣਾਲੀ ਨੂੰ ਤਾਇਨਾਤ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ,‘‘ ਰਸ਼ੀਅਨ ਆਰਮਡ ਫੋਰਸਿਜ਼ ਦੀਆਂ ਯੂਨਿਟਾਂ ਦੀ ਵਰਤੋਂ ਸੰਘੀ ਪ੍ਰਤੀਕਿਰਿਆ ਬਲਾਂ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ। ਰੂਸ ਨੂੰ ਬੇਲਾਰੂਸ ਗਣਰਾਜ ਵਿੱਚ ਮੁੜ ਤਾਇਨਾਤ ਕੀਤਾ ਜਾਣਾ ਜਾਰੀ ਹੈ। ਇੱਕ ਹੋਰ ਰੇਲਗੱਡੀ ਨੇ ਪੈਂਟਸੀਰ ਐਸ ਐਂਟੀ ਏਅਰਕ੍ਰਾਫ਼ਟ ਮਿਜ਼ਾਇਲ ਅਤੇ ਪੂਰਬੀ ਮਿਲਟਰੀ ਜ਼ਿਲ੍ਹੇ ਦੀ ਗਨ ਬਟਾਲੀਅਨ ਨੂੰ ਮੰਜ਼ਿਲ ਤੱਕ ਪਹੁੰਚਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here