ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, January 17, 2026
More
    Home Breaking News ਪੰਜਾਬ ’ਚ ਬੇਖੌ...

    ਪੰਜਾਬ ’ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਗੰਨ ਪੁਆਇੰਟ ’ਤੇ ਸੋਨੇ ਦੀ ਦੁਕਾਨ ’ਚ ਲੁੱਟ

    Ludhiana News
    ਪੰਜਾਬ ’ਚ ਬੇਖੌਫ ਲੁਟੇਰੇ, ਦਿਨ-ਦਿਹਾੜੇ ਗੰਨ ਪੁਆਇੰਟ ’ਤੇ ਸੋਨੇ ਦੀ ਦੁਕਾਨ ’ਚ ਲੁੱਟ

    ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ | Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਲੁਧਿਆਣਾ ਵਿਖੇ ਲੁੱਟ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਸੋਨਿਕਾ ਜਿਊਲਰਜ਼ ਰਾਹੁਲ ਵਰਮਾ ਦੇ ਮਾਮਾ ਸੁਰੇਸ਼ ਕੁਮਾਰ, ਦੁਕਾਨ ’ਤੇ ਬੈਠੇ ਸਨ, ਜਿੱਥੇ ਕਰੀਬ 12:03 ਮਿੰਟਾਂ ’ਤੇ ਇੱਕ ਮੋਟਰਸਾਈਕਲ ਤੇ ਸਕੂਟਰੀ ’ਤੇ ਸਵਾਰ ਹੋ ਕੇ 3 ਅਣਪਛਾਤੇ ਦੁਕਾਨ ’ਚ ਸ਼ਾਮਲ ਹੋਏ, ਉਨ੍ਹਾਂ ਚਾਰਾਂ ਦੇ ਮੂੰਹ ਢੱਕੇ ਹੋਏ ਸਨ, ਕੁੱਲ ਮੁਲਜ਼ਮਾਂ ਦੀ ਗਿਣਤੀ 4 ਸੀ, ਉਨ੍ਹਾਂ ਵਿੱਚੋਂ 3 ਦੁਕਾਨ ’ਚ ਦਾਖਲ ਹੋਏ, ਜਦਕਿ ਇੱਕ ਮੁਲਜ਼ਮ ਬਾਹਰ ਹੀ ਖੜ੍ਹਾਂ ਰਿਹਾ। ਦੁਕਾਨ ’ਚ ਸ਼ਾਮਲ ਹੋਣ ਵਾਲੇ ਤਿੰਨਾਂ ਮੁਲਜ਼ਮਾਂ ਨੇ ਦੁਕਾਨਦਾਰ ਨੂੰ ਚੈਨੀ ਦਿਖਾਉਣ ਲਈ ਕਿਹਾ, ਜਦੋਂ ਦੁਕਾਨਦਾਰ ਉਨ੍ਹਾਂ ਨੂੰ ਚੈਨੀ ਦਿਖਾਉਣ ਲੱਗਿਆ ਤਾਂ ਉਨ੍ਹਾਂ ਨੇ ਦੁਕਾਨਦਾਰ ਨੂੰ ਗੰਨ ਦਿਖਾ ਕੇ ਤੇ ਦੁਕਾਨ ’ਚ ਵੱਡੀ ਲੁੱਟ ਕਰਕੇ ਫਰਾਰ ਹੋ ਗਏ। ਇਨ੍ਹਾਂ ਅਣਪਛਾਤਿਆਂ ਨੇ ਦੁਕਾਨ ਵਿੱਚੋਂ 2 ਹਜ਼ਾਰ ਰੁਪਏ ਨਗਦ, ਡੇਢ ਸੌ ਗ੍ਰਾਮ ਚਾਂਦੀ ਦੇ ਗਹਿਣੇ ਲੁੱਟੇ ਤੇ ਫਰਾਰ ਹੋ ਗਏ। Ludhiana News

    Read This : NOC ਦੀ ਸ਼ਰਤ ਨੇ ਪੰਜਾਬ ’ਚ ਆਹਮੋ-ਸਾਹਮਣੇ ਕੀਤੇ ਪਾਰਟੀਆਂ ਦੇ ਵਰਕਰ

    LEAVE A REPLY

    Please enter your comment!
    Please enter your name here