Welfare Work: ਪੂਜਨੀਕ ਗੁਰੂ ਜੀ ਵੱਲੋਂ ਦੋ ਹੋਰ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ, ਛੇਤੀ ਪੜ੍ਹੋ

Welfare Work
Welfare Work: ਪੂਜਨੀਕ ਗੁਰੂ ਜੀ ਵੱਲੋਂ ਦੋ ਹੋਰ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ, ਛੇਤੀ ਪੜ੍ਹੋ

Welfare Work: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ (13 ਜਨਵਰੀ, 2026) ਨੂੰ ਦੋ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਏ ਹਨ।

171. ਆਰਥਿਕ ਤੌਰ ‘ਤੇ ਕਮਜ਼ੋਰ, ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੇ ਅਧਿਕਾਰੀਆਂ, ਪੁਲਿਸ ਅਤੇ ਪੱਤਰਕਾਰਾਂ ਦੀ ਵੱਧ ਤੋਂ ਵੱਧ ਮੱਦਦ ਕਰਨਾ, ਜਿਵੇਂ ਕਿ ਲੋੜ ਪੈਣ ‘ਤੇ ਖੂਨਦਾਨ ਕਰਨਾ, ਪਰਿਵਾਰ ਵਿੱਚ ਕੋਈ ਬਿਮਾਰ ਹੋਣ ‘ਤੇ ਇਲਾਜ ਵਿੱਚ ਮੱਦਦ ਕਰਨਾ, ਬੇਟੀਆਂ ਦੇ ਵਿਆਹ ਵਿੱਚ ਮੱਦਦ ਕਰਨਾ ਆਦਿ।

172. ਗਊ ਮਾਤਾ ਦੀ ਝਾਕੀ: ਸਰਕਾਰ ਦੀ ਆਗਿਆ ਨਾਲ ਗੌਚਰ ਭੂਮੀ ਨੂੰ ਗਾਵਾਂ ਦੀ ਸੇਵਾ ਸੰਭਾਲ ਲਈ ਤਿਆਰ ਕਰਨਾ, ਉਸ ’ਚ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਨਾ, ਪੌਦੇ ਲਗਾਉਣਾ ਅਤੇ ਜੰਗਲ ਤਿਆਰ ਕਰਨਾ ਤਾਂ ਜੋ ਗਾਵਾਂ ਗਰਮੀਆਂ ਦੌਰਾਨ ਛਾਂ ਵਿੱਚ ਆਰਾਮ ਕਰ ਸਕਣ ਅਤੇ ਘੁੰਮ ਸਕਣ।