ਪੰਜਾਬ ’ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਨਤੀਜੇ

ਪੰਜਾਬ ’ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਨਤੀਜੇ

ਚੰਡੀਗੜ੍ਹ। ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਕੁੱਲ 9222 ਉਮੀਦਵਾਰਾਂ ਨੇ ਚੋਣ ਲੜੀ। ਆਜ਼ਾਦ ਉਮੀਦਵਾਰਾਂ ਦੀ ਵੱਧ ਤੋਂ ਵੱਧ ਗਿਣਤੀ 2832 ਹੈ।

  • ਅਜਨਾਲਾ ਦੇ ਵਾਰਡ ਨੰਬਰ 3 ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
  • ਪੱਟੀ ਦੇ ਵਾਰਡ ਨੰਬਰ 2 ਤੋਂ ਅਕਾਲੀ ਦਲ ਦਾ ਉਮੀਦਵਾਰ ਜੇਤੂ
  • ਬਿਕਰਮ ਮਜੀਠੀਆ ਦੇ ਹਲਕੇ ਮਜੀਠਾ ਵਿਖੇ 5 ਵਾਰਡ ਵਿਚੋਂ ਅਕਾਲੀ ਉਮੀਦਵਾਰ ਜੇਤੂ
  • ਗੁਰਦਾਸਪੁਰ ਦੇ ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਜੇਤੂ
  • ਮਜੀਠਾ ਨਗਰ ਕਾਉਂਸਿਲ ਚ ਅਕਾਲੀ ਦਲ ਨੂੰ ਵੱਡੀ ਜਿੱਤ 11 ਵਿਚੋਂ 9 ਵਾਰਡ ਚ ਅਕਾਲੀ ਉਮੀਦਵਾਰ ਅੱਗੇ
  • ਆਪ ਅਤੇ ਭਾਜਪਾ ਦਾ ਅਜੇ ਨਹੀਂ ਖੁੱਲਿਆ ਖਾਤਾ,, ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਲਗਾਤਾਰ ਹੋ ਰਹੇ ਹਨ ਜੇਤੂ
  • ਸਮਾਣਾ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਜੇਤੂ
  • ਅਮਲੋਹ ਦੇ ਵਾਰਡ ਨੰਬਰ 12 ਵਿਚੋਂ ਆਜ਼ਾਦ ਉਮੀਦਵਾਰ ਦੇ ਜਿੱਤ
  • ਮਜੀਠਾ ਚ 13 ਸੀਟਾਂ ਵਿਚੋਂ 10 ਸੀਟਾਂ ਅਕਾਲੀ ਨੇ ਕੀਤੀ ਜਿੱਤ ਹਾਸਲ,
  • ਮਜੀਠਾ ਵਿਖੇ ਅਕਾਲੀ ਦਲ ਦਾ ਨਗਰ ਕਾਉਂਸਿਲ ਤੇ ਕਬਜਾ
  • ਨਾਭਾ ਵਿਖੇ ਵੀ ਅਕਾਲੀ ਦਲ ਦੀ ਜਿੱਤ
  • ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਹਾਰਿਆ
  • ਜਲਾਲਾਬਾਦ ਚ ਅਕਾਲੀ ਦਲ ਦਾ ਜਲਵਾ ਬਰਕਰਾਰ
  • ਅਕਾਲੀ ਦਲ ਨੇ 4 ਸੀਟਾਂ, 2 ਤੇ ਕਾਂਗਰਸ ਅਤੇ 1 ਤੇ ਆਮ ਆਦਮੀ ਪਾਰਟੀ ਦਾ ਕਬਜਾ
  • ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦਾ ਖਾਤਾ ਖੁਲਿਆ
  • ਸਮਾਣਾ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਦੀ ਜਿੱਤ
  • ਮੋਗਾ ਵਿਖੇ ਆਮ ਆਦਮੀ ਪਾਰਟੀ ਦਾ ਖਾਤਾ ਖੁਲਿਆ
  • ਬਰਨਾਲਾ ਵਿੱਚ ਨਗਰ ਕੌਂਸਲ ਪਰਧਾਨ ਰਹੇ ਅਕਾਲੀ ਆਗੂ ਸੰਜੀਵ ਸ਼ੋਰੀ ਚੋਣ ਹਾਰੇ
  • ਉਹਨਾਂ ਨੂੰ ਕਾਂਗਰਸ ਦੇ ਜੌਂਟੀ ਨੇ 337 ਵੋਟਾਂ ਦੇ ਫਰਕ ਨਾਲ ਹਰਾਇਆ
  • ਸੁਨਾਮ ਆਈਟੀਆਈ ਵਿਖੇ ਸਟਰੌਂਗ ਰੂਮ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਹੀ 9 ਖੋਲ੍ਹਿਆ ਗਿਆ।ਨਤੀਜੇ ਆਉਣੇ ਸ਼ੁਰੂ।
  • ਪਹਿਲੇ ਗੇੜ ‘ਚ ਆਉਣ ਵਾਲੇ ਨਤੀਜਿਆਂ ‘ਚ ਸੱਤ ਕਾਂਗਰਸ, 1 ਆਜ਼ਾਦ ਉਮੀਦਵਾਰ ਨੇ ਮਾਰੀ ਬਾਜ਼ੀ
  • ਮੰਡੀ ਗੋਬਿੰਦਗੜ ਦੇ ਚੋਣ ਨਤੀਜਿਆਂ ਵਿੱਚ ਹੁਣ ਤੱਕ 12 ਤੇ ਕਾਂਗਰਸ, 2 ਅਕਾਲੀ ਦਲ ,1 ਆਪ, ਅਤੇ 1 ਅਜਾਦ ਉਮੀਦਵਾਰ ਜੇਤੂ
  • ਸੰਗਤ ਮੰਡੀ ਚ 7 ਅਕਾਲੀ ਦਲ ਤੇ 2ਤੇ ਕਾਂਗਰਸ ਜੇਤੂ
  • ਬਰਨਾਲਾ ਵਿੱਚ ਨਗਰ ਕੌਂਸਲ ਪਰਧਾਨ ਰਹੇ ਅਕਾਲੀ ਆਗੂ ਸੰਜੀਵ ਸ਼ੋਰੀ ਨੂੰ ਕਾਂਗਰਸ ਦੇ ਜੌਂਟੀ ਮਾਨ ਨੇ 337 ਵੋਟਾਂ ਦੇ ਫਰਕ ਨਾਲ ਹਰਾਇਆ
  • ਬਰਨਾਲਾ ਵਿਖੇ 7 ਵਾਰਡਾਂ ਵਿਚੋਂ 3 ਉਪਰ ਅਜ਼ਾਦ, 2-2 ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਕਬਜ਼ਾ
  • ਗਿੱਦੜਬਾਹਾ ਵਿਚ ਨਗਰ ਕੌਂਸਲ ਚੋਣਾਂ ਦੀ ਸਾਰੇ ਰਿਜਲਟ ਆਈ ਅਠਾਰਾਂ ਸੀਟਾਂ ਤੋਂ ਕਾਂਗਰਸ ਪਾਰਟੀ ਵਿਜੇਤਾ ਵਾਰਡ ਨੰਬਰ ਬਾਰਾਂ ਤੋਂ ਰਮੇਸ਼ ਕੁਮਾਰ ਫੌਜੀ ਆਜ਼ਾਦ ਉਮੀਦਵਾਰ ਜੇਤੂ
  • ਰਾਏਕੋਟ ਚ ਕਾਂਗਰਸ ਪੰਦਰਾਂ ਦੇ ਪੰਦਰਾਂ ਵਾਰਡ ਜਿੱਤੀ
  • ਸ੍ਰੀ ਕਰਤਾਰ ਪੁਰ ਸਾਹਿਬ ਤੇ ਆਨੰਦਪੁਰ ਸਾਹਿਬ ’ਚ ਸਾਰੇ ਆਜ਼ਾਦ ਉਮੀਦਵਾਰ ਜਿੱਤੇ।
  • ਹੁਸ਼ਿਆਰਪੁਰ ’ਚ ਅਕਾਲੀਦਲ ਦਾ ਖਾਤਾ ਵੀ ਨਹੀਂ ਖੁੱਲਿਆ।
  • ਭਾਜਪਾ ਨੂੰ 4 ਤੇ ਆਪ ਨੂੰ 2 ਸੀਟਾਂ ਮਿਲੀਆਂ।
  • ਕਾਂਗਰਸ ਨੇ 41 ਤੇ ਜਿੱਤ ਪ੍ਰਾਪਤ ਕਰਕੇ ਨਗਰ ਨਿਗਮ ’ਤੇ ਕਬਜਾ
  • ਸਮਾਣਾ ’ਚ 2 ਉਮੀਦਵਾਰ ਅਜਿਹੇ ਵੀ ਜਿਨ੍ਹਾਂ ਨੂੰ ਮਿਲੀਆਂ 0-0 ਵੋਟ
  • ਨਾਭਾ ਚ ਬੀਜੇਪੀ ਅਤੇ ਆਪ ਦਾ ਖਾਤਾ 0, ਕਾਂਗਰਸ ਨੇ ਚੌਦਾਂ ਵਾਰਡਾਂ ਤੇ ਬਾਜ਼ੀ ਮਾਰੀ
  • ਮੰਤਰੀ ਧਰਮਸੌਤ ਦੇ ਸ਼ਹਿਰ ਨਾਭਾ ਚ ਅਕਾਲੀ ਦਲ ਨੇ 6 ਵਾਰਡਾਂ ਤੇ ਕੀਤਾ ਕਬਜ਼ਾ
  • ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਚੋਣ ਹਾਰੇ
  • ਰਾਜਪੁਰਾ ਵਿਖੇ ਭਾਜਪਾ ਦੋ ਸੀਟਾਂ ਤੇ ਜਿੱਤੀ
  • ਇਕ ਅਕਾਲੀ ਦਲ, ਇਕ ਆਪ 27 ਕਾਂਗਰਸ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.