100 ਸਾਲ ਉਮਰ ਭੋਗ ਮਾਤਾ ਭਗਵਾਨ ਕੌਰ ਇੰਸਾਂ ਲੱਗੀ ਮਾਨਵਤਾ ਦੇ ਲੇਖੇ
ਪਿੰਡ ਬੰਗੀ ਕਲਾਂ ’ਚੋਂ ਦੂਜਾ ਅਤੇ ਬਲਾਕ ਰਾਮਾਂ ਨਸੀਬਪੁਰਾ ਦਾ 63ਵਾਂ ਸਰੀਰ ਦਾਨ ਹੋਇਆ | Cadavour donation
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਪਿੰਡ ਬੰਗੀ ਕਲਾਂ ਵਾਸੀ ਭਗਵਾਨ ਕੌਰ ਇੰਸਾਂ ਨੇ ਪਿੰਡ ਬੰਗੀ ਕਲਾਂ ਦੇ ਦੂਸਰੇ ਅਤ...
ਪਿਤਾ ਦੀ ਬਰਸੀ ਮੌਕੇ ਰੋਬਿਨ ਗਾਬਾ ਇੰਸਾਂ ਨੇ ਕੀਤਾ 59ਵੀਂ ਵਾਰ ਖੂਨਦਾਨ
ਮਲੋਟ (ਮਨੋਜ)। ਬਲਾਕ ਮਲੋਟ ਦੇ ਭਾਰੀ ਗਿਣਤੀ ਵਿੱਚ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਐਮਰਜੈਂਸੀ ਦੌਰਾਨ ਮਰੀਜਾਂ ਨੂੰ ਖੂਨ ਦੀ ਲੋੜ ਪੈਣ ’ਤੇ ਇੱਕ ਛੋਟਾ ਜਿਹਾ ਸੁਨੇਹਾ ਮਿਲਣ ’ਤੇ ਝੱਟ ਹੀ ਖੂਨਦਾਨ (Blood Donation) ਕਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਸੇਵਾਦ...
ਜਿਹੜੇ ਖ਼ੂਨਦਾਨ ਕਰਕੇ ਮਨਾਉਂਦੇ ਨੇ ਜਨਮ ਦਿਨ ਦੀ ਖੁਸ਼ੀ
ਸਰਸਾ (ਰਵਿੰਦਰ ਸ਼ਰਮਾ)। ਡੇਰਾ ਸੱਚਾ ਸੌਦਾ ਦੇ ਸਰਧਾਲੂ ਆਏ ਦਿਨ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸੇ ਲੜੀ ਤਹਿਤ ਬਲਾਕ ਸ਼ਾਹ ਸਤਿਨਾਮ ਜੀ ਪੁਰਾ, ਜ਼ਿਲ੍ਹਾ ਸਰਸਾ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਮੋਨਿਕਾ ਇੰਸਾਂ ਦੇ ਜਨਮ ਦਿਨ ਦੀ ਖੁਸ਼ੀ ’ਚ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨ...
ਡੇਰਾ ਸੱਚਾ ਸੌਦਾ ਨੇ ਲੱਖਾਂ ਪ੍ਰੀਖਿਆਰਥੀਆਂ ਦੀ ਕੀਤੀ ਮੱਦਦ
ਸੀਈਟੀ ਪ੍ਰੀਖਿਆ ਦੇ ਤਹਿਤ ਹਰਿਆਣਾ ਸੂਬੇ ਦੇ 17 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ’ਚ ਲਾਏ Help Desk | Dera Sacha Sauda
ਸਰਸਾ/ਚੰਡੀਗੜ੍ਹ (ਸੱਚ ਕੂੰ ਨਿਊਜ਼)। ਬੇਟੀ ਨੇ ਭਵਿੱਖ ’ਚ ਕਦੇ ਪ੍ਰੀਖਿਆ ਦੇਣ ਜਾਣਾ ਹੋਵੇ ਤਾਂ ਧਿਆਨ ਰੱਖਣਾ, ਬੱਸ ਸਟੈਂਡ, ਰੇਲਵੇ ਸਟੇਸ਼ਨ ਜਾਂ ਕਿਸੇ ਹੋਰ ਜਨਤਕ ਸਥਾਨ ’ਤੇ ਜਿੱਥੇ ਵੀ ਤੁ...
ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਪ੍ਰਤੱਖ ਪ੍ਰਮਾਣ ਹਨ ਡੇਰਾ ਸੱਚਾ ਸੌਦਾ ਦੇ ‘ਇੰਸਾਂ’
ਜਖ਼ਮੀ ਹਾਲਤ ’ਚ ਤੜਫ਼ ਰਹੇ ਢੱਠੇ ਨੂੰ ਗਊਸ਼ਾਲਾ ਪਹੁੰਚ ਲਈ ਪਰਿਵਾਰ ਸਮੇਤ ਡੇਢ ਘੰਟਾ ਰੁਕੇ ਰਹੇ ਮੁੱਖ ਸੜਕ ’ਤੇ | Humanity
ਲੁਧਿਆਣਾ (ਜਸਵੀਰ ਸਿੰਘ ਗਹਿਲ)। ਡੇਰਾ ਸੱਚਾ ਸੌਦਾ ਸਰਸਾ ਦੇ ‘ਇੰਸਾਂ’ ਦਿਖਾਵਾ ਕਰਨ ਦੀ ਬਜਾਇ ਸਹੀ ਮਾਅਨਿਆ ’ਚ ਇਨਸਾਨੀਅਤ ਦਾ ਫ਼ਰਜ ਨਿਭਾ ਰਹੇ ਹਨ। ਜਿਸ ਦਾ ਪ੍ਰਤੱਖ ਪ੍ਰਮਾਣ ਸਨਅੱਤੀ ਸ਼...
ਮਾਤਾ ਮਨੀ ਦੇਵੀ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਅਜੀਮਗੜ (ਅਬੋਹਰ) ਵਿਖੇ ਹੋਇਆ ਮੈਡੀਕਲ ਖੋਜਾਂ ਲਈ ਸਰੀਰਦਾਨ (Body Donation)
ਅਬੋਹਰ ਵਿੱਚ ਹੋਇਆ 29 ਵਾਂ ਸਰੀਰਦਾਨ
(ਰਜਨੀਸ਼ ਰਵੀ) ਫਾਜ਼ਿਲਕਾ। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿਤਰ ਸਿਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾ...
ਗਰੀਨ ਐਸ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਆ ਬਾਹਰ ਕੱਢਿਆ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਸਥਾਨਕ ਬਲਾਕ ਗੋਬਿੰਦਗੜ੍ਹ ਜੇਜੀਆ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੇਨ ਭਾਖੜਾ ਨਹਿਰ ਵਿਚ ਡਿੱਗੀ ਗਾਂ ਨੂੰ ਜ਼ਿੰਦਾ ਨਹਿਰ ‘ਚੋਂ ਬਾਹਰ ਕੱਢ ਕੇ ਗਊ ਦੀ ਜਾਨ ਬਚਾਈ। ਬੱਗਾ ਸਿੰਘ ਇੰਸਾਂ ਗੰਢੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕ...
ਦਲਵਾਰਾ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
(ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ । ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਆਲਮਪੁਰ ਦੇ ਵਸਨੀਕ ਦਲਵਾਰਾ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਪਿੰਡ ਆਲਮਪੁ...
ਪੂਜਨੀਕ ਗੁਰੂ ਜੀ ਦੁਆਰਾ ਚਲਾਈ ਦੇਹਾਂਤ ਉਪਰੰਤ ‘ਸਰੀਰਦਾਨ’ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
ਸਾਲ 2023 ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ ਬਲਾਕ ਮਲੋਟ ’ਚ ਹੋਏ 3 ਸਰੀਰਦਾਨ | Campaign
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ (Campaign) ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ...
ਸਾਧ-ਸੰਗਤ ਨੇ ਜ਼ਰੂਰਤਮੰਦ ਔਰਤ ਨੂੰ ਮਕਾਨ ਬਣਾ ਕੇ ਦਿੱਤਾ
(ਰਜਨੀਸ਼ ਰਵੀ) ਬੱਲੂਆਣਾ (ਫਾਜ਼ਿਲਕਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬੱਲੂਆਣਾ ਦੀ ਸਾਧ-ਸੰਗਤ ਵੱਲੋਂ ਪਿੰਡ ਭੰਗਾਲਾ ਦੀ ਜ਼ਰੂਰਤਮੰਦ ਔਰਤ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ । ਇਸ ਸਬੰਧੀ ਪ੍ਰਾਪਤ ਜ...