ਬਲਾਕ ਬਠਿੰਡਾ ’ਚ ਹੋਏ ਦੋ ਸਰੀਰਦਾਨ
ਰੌਸ਼ਨ ਲਾਲ ਇੰਸਾਂ ਅਤੇ ਕੇਵਲ ਕੁਮਾਰ ਇੰਸਾਂ ਮਾਨਵਤਾ ਦੇ ਲੇਖੇ ਲਗਾ ਗਏ ਜਿੰਦ
2 ਹਨ੍ਹੇਰੀਆਂ ਜ਼ਿੰਦਗੀਆਂ ਵੀ ਰੌਸ਼ਨ ਕਰ ਗਏ ਨੇਤਰਦਾਨੀ ਤੇ ਸਰੀਰਦਾਨੀ ਕੇਵਲ ਕੁਮਾਰ ਇੰਸਾਂ ਪੱਕੇ ਵਾਲੇ
(ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸ...
ਲਛਮਣ ਦਾਸ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation )
(ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਰਿਟਾਇਰਡ ਜੇਈ ਡੇਰਾ ਪ੍ਰੇਮੀ ਲਛਮਣ ਦਾਸ ਇੰਸਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦ...
ਸਾਧ-ਸੰਗਤ ਨੇ ਬਜ਼ੁਰਗ ਜੋੜੇ ਨੂੰ ਬਣਾ ਕੇ ਦਿੱਤਾ ਪੱਕਾ ਆਸ਼ਿਆਨਾ
ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਨੇ ਕੀਤੀ ਸੇਵਾ
(ਜਸਵੰਤ ਰਾਏ) ਮਾਣੂੰਕੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀਆਂ ਵੱਲੋਂ ਨਿਸਵਾਰਥ ਭਾਵਨਾ ਨਾਲ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਅ...
ਮਾਨਵਤਾ ਦੇ ਲੇਖੇ ਲੱਗੇ ਬਲਾਕ ਬਠਿੰਡਾ ਦੇ ਮਹੇਸ਼ ਕੁਮਾਰ ਇੰਸਾਂ, ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਬਠਿੰਡਾ ਦੇ ਬਣੇ 102ਵੇਂ ਸਰੀਰਦਾਨੀ (Body Donation)
(ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 160 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱ...
MSG Bhandara Highlights | ਤਿਲਾਂ ਦੇ ਵੱਡੇ-ਵੱਡੇ ਲੱਡੂਆਂ, ਦਾਲ ਤੇ ਸਰ੍ਹੋਂ ਦੇ ਸਾਗ ਨੇ ਪਵਿੱਤਰ ਐੱਮਐੱਸਜੀ ਭੰਡਾਰੇ ਦੌਰਾਨ ਭਰਿਆ ਜਾਇਕਾ, ਦੇਖੋ ਵੀਡੀਓ
MSG Bhandara Highlights
ਸਰਸਾ (ਸੱਚ ਕਹੂੰ ਟੀਮ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 132ਵੇਂ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਐੱਮਐੱਸਜੀ ਭੰਡਾਰੇ ’ਤੇ ਕਰੋੜਾਂ ਦੀ ਤਦਾਦ ਵਿੱਚ ਪਹੁੰਚੀ ਸਾਧ-ਸੰਗਤ ਨੂੰ ਲੰਗਰ ਸੰਮਤੀ ਦੇ ਸੇਵਾਦਾਰਾਂ ਨੇ ਕੁਝ ਹੀ ਮਿ...
ਪਵਿੱਤਰ ਭੰਡਾਰੇ ’ਤੇ ਦਿਸਿਆ ਭਾਰੀ ਉਤਸ਼ਾਹ, ਢੋਲ ਦੇ ਡੱਗੇ ’ਤੇ ਨੱਚਦੀ ਪਹੁੰਚੀ ਸਾਧ-ਸੰਗਤ
ਆਵਾਜਾਈ ਦੇ ਸਾਧਨ ਖੜ੍ਹੇ ਕਰਨ ਲਈ 20 ਟਰੈਫਿਕ ਗਰਾਊਂਡ ਬਣਾਏ ਗਏ | MSG Bhandara
ਸਰਸਾ (ਸੱਚ ਕਹੂੰ ਟੀਮ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਨੂੰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇ...
ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਨੇ ਕੀਤਾ ਵੱਡਾ ਖੁਲਾਸਾ, ਸੋਸ਼ਲ ਮੀਡੀਆ ’ਤੇ ਹੋ ਰਿਹੈ ਖੂਬ ਵਾਇਲਰ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਸ ਪਵਿੱਤਰ ਦਿਵਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉਹ ਦਿਨ ਆ ਗਿਆ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਵਸ। ਡੇਰਾ ਸੱਚਾ ਸੌਦਾ ਦਾ ਜਰ੍ਹਾ-ਜਰ੍ਹਾ ਜ...
ਨੂਰੇ-ਜਲਾਲ ਹੈ ਛਾ ਗਿਆ ਸਤਿਗੁਰੂ ਪਿਆਰਾ ਆ ਗਿਆ
ਇੱਕ ਇਲਾਹੀ ਅਵਾਜ਼ ਨੇ ਰੂਹਾਂ ਨੂੰ ਅਜਿਹੀ ਖਿੱਚ ਪਾਈ, ਜੋ ਵੀ ਸੁਣਦਾ, ਬੱਸ ਮੁਰੀਦ ਹੁੰਦਾ ਗਿਆ। ਭਾਸ਼ਾ ਸਮਝ ਆਈ ਜਾਂ ਨਾ ਆਈ ਪਰ ਉਹਨਾਂ ਦੇ ਦਰਸ਼ਨ ਦਿਲੋ-ਦਿਮਾਗ ’ਚ ਮਸਤੀ ਘੋਲਦੇ ਗਏ। ਪੜ੍ਹਿਆ-ਲਿਖਿਆ, ਅਨਪੜ੍ਹ ਜੋ ਵੀ ਇੱਕ ਝਲਕ ਪਾ ਲੈਂਦਾ, ਬੱਸ ਤੱਕਦਾ ਹੀ ਰਹਿ ਜਾਂਦਾ। ਰੂਹਾਨੀਅਤ ਦਾ ਇਹ ਨਜ਼ਾਰਾ ਅਨੋਖਾ ਹੁੰਦਾ ਹੈ...
ਜਦੋਂ ਸ਼ਿੰਦਰ ਕੌਰ ਇੰਸਾਂ ਅਮਰ ਰਹੇ ਦੇ ਲੱਗੇ ਨਾਅਰੇ
ਬਲਾਕ ਤਪਾ-ਭਦੌੜ ਦੇ 157ਵੇਂ ਤੇ ਢਿੱਲਵਾਂ ਦੇ ਤੀਜੇ ਸਰੀਰਦਾਨੀ ਬਣੇ | Shinder Kaur
ਤਪਾ (ਸੁਰਿੰਦਰ ਮਿੱਤਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸ਼ਿੰਦਰ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ...
ਡੇਰਾ ਸ਼ਰਧਾਲੂਆਂ ਨੇ ਜ਼ਖਮੀ ਗਾਂ ਦੀ ਕੀਤੀ ਸੰਭਾਲ
ਡੇਰਾ ਸ਼ਰਧਾਲੂਆਂ ਨੇ ਕਰਵਾਇਆ ਇਲਾਜ (Care Injured Cow)
(ਰਾਮ ਸਰੂਪ ਪੰਜੋਲਾ) ਡਕਾਲਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸਥਾਨਕ ਡੇਰਾ ਪ੍ਰੇਮੀਆਂ ਨੇ ਇੱਕ ਅਵਾਰਾ ਕੁੱਤਿਆਂ ਵੱਲੋਂ ਨੋਚ ਕੇ ਜਖਮੀਂ ਕੀਤੀ ਗਾਂ ਦਾ ਇਲਾਜ ਕਰਵਾਇਆ । ਬਲਾਕ ਨਵਾਂ ਗਰਾਓ ਦੇ 85 ਮੈਂਬਰ ਸੁਰਿੰਦਰ ਸਿੰ...