Body Donation: ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਨੇਕੀ ਨੂੰ ਸਲਾਮ : ਚੰਨਣਵਾਲ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਜਸਵਿੰਦਰ ਕੌਰ ਇੰਸਾਂ | Body Donation
ਬਲਾਕ ਮਹਿਲ ਕਲਾਂ ਦੇ 57ਵੇਂ ਸਰੀਰਦਾਨੀ, ਮੈਡੀਕਲ ਖੋਜ ਕਾਰਜਾਂ ਲਈ ਕੀਤਾ ਸਰੀਰਦਾਨ
ਮਹਿਲ ਕਲਾਂ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦਾ ਅਸਰ ਜ਼ੋਰਦਾਰ ਤਰੀਕੇ ਨਾਲ ਹੋ ਰਿਹਾ...
ਆੜ੍ਹਤੀਏ ਨੇ 9 ਕੁਇੰਟਰ ਕਣਕ ਦੇ ਵੱਧ ਪਾ ਦਿੱਤੇ ਹਜ਼ਾਰਾਂ ਰੁਪਏ, ਡੇਰਾ ਪ੍ਰੇਮੀ ਨੇ ਵਿਖਾਈ ਇਮਾਨਦਾਰੀ
ਖਾਤੇ ’ਚ ਆਏ ਵੱਧ ਪੈਸੇ ਮੋੜ ਕੇ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇੱਕ ਡੇਰਾ ਸ਼ਰਧਾਲੂ ਨੇ ਆਪਣੇ ਖਾਤੇ ’ਚ ਆਏ ਵਧ ਰੁਪਏ ਅਸਲੀ ਮਾਲਕ ਨੂੰ ਸੌਂਪ ਕੇ ਇਨਸਾਨੀਅਤ ਦਾ ਫ...
ਲੰਦਨ ਦੀ ਸਾਧ-ਸੰਗਤ ਨੇ ਪਵਿੱਤਰ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਖ਼ੂਨਦਾਨ ਕੈਂਪ ਲਾਇਆ
ਸਾਧ-ਸੰਗਤ ਨੇ 36 ਯੂਨਿਟ ਖ਼ੂਨਦਾਨ ਕੀਤਾ (Blood Donation Camp)
(ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਦੇਸ਼-ਵਿਦੇਸ਼ ਦੀ ਸਾਧ*ਸੰਗਤ 163 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਨਾਲ ਕਰ ਰਹੀ ਹੈ ਇ...
Blood Donation: ਜ਼ਰੂਰਤਮੰਦ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਕੀਤਾ ਖੂਨਦਾਨ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ ਖੂਨਦਾਨ ਕਰਨ ਦਾ ਮਹਾਨ ਕਾਰਜ਼ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਸੇਵਾਦਾਰ ਚਰਨਜੀਤ ਇੰਸਾਂ, ਯੁਵਰਾਜ ਇੰਸਾਂ ਵੱਲੋਂ ਮਰੀਜ਼ਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਹਸਪਤਾਲ ਸਰਸਾ ’ਚ 2 ਯੂਨਿਟ ਖੂਨਦਾਨ ਕੀਤਾ...
ਨਿਊਜ਼ੀਲੈਂਡ ’ਚ ਸੇਵਾਦਾਰਾਂ ਦਾ ਕਮਾਲ, ਸਿਰਫ ਦੋ ਘੰਟਿਆਂ ’ਚ ਲਗਾਏ ਹਜ਼ਾਰਾਂ ਪੌਦੇ
ਆਕਲੈਂਡ ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਚਲਾਈ ਪੌਦੇ ਲਗਾਓ ਮੁਹਿੰਮ ਤਹਿਤ ਨਿਊਜ਼ੀਲੈਂਡ ਦੀ ਸਾਧ-ਸੰਗਤ ਵੱਲੋਂ ਪੌਦੇ ਲਗਾਏ ਗਏ। ਸਾਧ-ਸੰਗਤ ਵੱਲੋਂ ਇਹ ਪੌਦੇ ਸਾਊਥ ਆਕਲੈਂਡ ਦੇ ਮੇਂਗਰੀ ਇਲਾਕੇ ’ਚ ਪੈਂਦੇ ਏਂਬਰੀ ਰਿਜੀਨ...
ਡੂੰਘੀ ਨਦੀ ’ਚ ਫਸੇ ਬੇਜ਼ੁਬਾਨਾਂ ਲਈ ਨਦੀ ’ਚ ਕੁੱਦੇ ਡੇਰਾ ਪ੍ਰੇਮੀ, ਇਲਾਕੇ ’ਚ ਹੋ ਰਹੀ ਹੈ ਚਰਚਾ
ਡੇਰਾ ਪ੍ਰੇਮੀਆਂ ਨੇ ਨਦੀ ’ਚ ਡਿੱਗੀਆਂ ਮੱਝਾਂ ਨੂੰ ਬਾਹਰ ਕੱਢ ਕੇ ਜਾਨ ਬਚਾਈ
(ਰਾਮ ਸਰੂਪ ਪੰਜੋਲਾ) ਸਨੌਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀਆਂ ਨੇ ਇਕ ਨਦੀ ’ਚ ਡਿੱਗੀਆਂ ਮੱਝਾਂ ਨੂੰ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ। ਬਲਾਕ ਕੱਛਵੀ ਦੇ 15 ਮੈ...
Body Donation: ਪ੍ਰਿੰਸ ਇੰਸਾਂ ਅਬੋਹਰ ਵੀ ਹੋਏ ਸਰੀਰਦਾਨੀਆਂ ਵਿੱਚ ਸ਼ਾਮਲ
ਬਲਾਕ ਅਬੋਹਰ ਦੇੇ ਬਣੇ 35ਵੇਂ ਸਰੀਰਦਾਨੀ
ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰਿੰਸ ਇੰਸਾਂ ਪੁੱਤਰ ਸ੍ਰੀ ਸੋਹਨ ਲਾਲ ਇੰਸਾਂ ਉਮਰ ਕਰੀਬ 40 ਸਾਲ ਨਿਵਾਸੀ ਗਲੀ ਨੰ: 3 ਜੈਨ ਨਗਰੀ, ਅਬੋਹਰ ਦੇ ਦਿਹਾਂਤ ਤੋਂ...
Body Donation: ਬਲਾਕ ਮਾਨਸਾ ਦੇ 49ਵੇਂ ਸਰੀਰਦਾਨੀ ਬਣੇ ਸੁਰਜੀਤ ਕੌਰ ਇੰਸਾਂ
ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਸੁਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ | Body Donation
ਮਾਨਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਮਾਨਸਾ ਦੇ ਡੇਰਾ ਸ਼ਰਧਾਲੂ ਸੁਰਜੀਤ ਕੌਰ (85) ਦੀ ਮੌਤ ਤੋਂ ਬਾਅਦ, ਉਸ ਵੱਲੋਂ ਜਿਉਂਦੇ ਜੀਅ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਪ...
Body Donation: ਸਰੀਰਦਾਨ ਕਰ ਅਮਰ ਹੋਏ ਨਰੇਸ਼ ਇੰਸਾਂ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
ਚੰਡੀਗੜ੍ਹ ਦੇ 13ਵੇਂ ਸਰੀਰਦਾਨੀ ਬਣੇ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਨਰੇਸ਼ ਕੁਮਾਰ ਇੰਸਾਂ, ਵਾਸੀ ਸੈਕਟਰ 40, ਬਲਾਕ ਚੰਡੀਗੜ੍ਹ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ।...
ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ
5 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Kharad News
ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੀ ਬਲਾਕ ਪੱਧਰੀ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਖੂਬਸੂਰਤ ਢੰ...