ਇਮਾਨਦਾਰੀ : ਲੱਭਿਆ ਮਹਿੰਗਾ ਮੋਬਾਇਲ ਅਸਲ ਮਾਲਕ ਨੂੰ ਕੀਤਾ ਵਾਪਿਸ
ਜਗਰਾਓਂ (ਜਸਵੰਤ ਰਾਏ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸਰਧਾਲੂ ਆਏ ਦਿਨ ਇਮਾਨਦਾਰੀ ਦੀਆਂ ਬੇਮਿਸਾਲ ਮਿਸ਼ਾਲਾਂ ਪੈਦਾ ਕਰ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਸ਼ਹਿਰ ਜਗਰਾਓਂ ਦੇ ਇੱਕ ਡੇਰਾ ਸਰਧਾਲੂ ਨੇ ਰਾਹ ’ਚੋਂ ਮਿਲਿਆ ਇੱਕ ਕੀਮਤੀ ਮੋਬਾਇਲ ਉਸ ਦ...
ਬਲਾਕ ਬਰਨਾਲਾ/ਧਨੌਲਾ ਦੇ ਵੱਖ-ਵੱਖ ਪਿੰਡਾਂ ਦੇ ਦੋ ਡੇਰਾ ਸ਼ਰਧਾਲੂ ਬਣੇ ਸਰੀਰਦਾਨੀ
ਅੰਗਰੇਜ਼ ਕੌਰ ਇੰਸਾਂ ਪਿੰਡ ਅਮਲਾ ਸਿੰਘ ਵਾਲਾ ਨੇ 9ਵੇਂ, ਜਰਨੈਲ ਸਿੰਘ ਇੰਸਾਂ ਪਿੰਡ ਖੁੱਡੀ ਕਲਾਂ ਨੇ ਤੀਜੇ ਸਰੀਰਦਾਨੀ (Body Donors) ਹੋਣ ਦਾ ਖੱਟਿਆ ਮਾਣ
(ਜਸਵੀਰ ਸਿੰਘ ਗਹਿਲ) ਬਰਨਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਆਪਣੇ...
ਆਰਥਿਕ ਤੌਰ ’ਤੇ ਕਮਜੋਰ ਵਿਧਵਾ ਨੂੰ ਬਣਾ ਕੇ ਦਿੱਤਾ ਘਰ
ਆਰਥਿਕ ਤੌਰ ’ਤੇ ਕਮਜੋਰ ਵਿਧਵਾ ਨੂੰ ਬਣਾ ਕੇ ਦਿੱਤਾ ਘਰ
ਮੌੜ ਮੰਡੀ, (ਰਾਕੇਸ਼ ਗਰਗ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਮੌੜ ਮੰਡੀ ਦੀ ਸਾਧ-ਸੰਗਤ ਵੱਲੋਂ ਪਿੰਡ ਪ੍ਰੇਮ ਕੋਟਲੀ ਵਿਖੇ ਆਰਥਿਕ ਤੌਰ ’ਤੇ ਕਮਜੋਰ ਇੱਕ ਮਹਿਲਾ ਨੂੰ ਮਕਾਨ ਬਣਾ ...
ਬਲਾਕ ਮਲੋਟ ਦੇ 32ਵੇਂ ਸਰੀਰਦਾਨੀ ਬਣੇ ਅਣਥੱਕ ਸੇਵਾਦਾਰ ਮਿੱਠਣ ਲਾਲ ਇੰਸਾਂ
ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਪਹੁੰਚ ਕੇ ਨਮ ਅੱਖਾਂ ਨਾਲ ਨਵੀਆਂ ਮੈਡੀਕਲ ਖੋਜਾਂ ਲਈ ਸੇਵਾਦਾਰ ਮਿੱਠਣ ਲਾਲ ਇੰਸਾਂ ਦਾ ਕੀਤਾ ਸਰੀਰਦਾਨ
ਪੂਜਨੀਕ ਗੁਰੂ ਜੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜ ਕਰਨ ਲਈ ਸਮੇਂ-ਸਮੇਂ ਤੇ ਪ੍ਰੇਰਿਤ ਕਰਦੇ ਰਹੇ ਹਨ ਜੋ ਕਿ ਸ਼ਲਾਘਾਯੋਗ ਹੈ : ਕੌਂਸਲਰ ਸੁਰੇਸ਼ ਸ਼ਰਮਾ
(ਮਨੋਜ) ਮਲੋ...
Mental Health Awareness: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜੇ ਦਾਖ਼ਲ ਕਰਵਾਇਆ
(ਜੀਵਨ ਗੋਇਲ)। ਧਰਮਗੜ/ਚੀਮਾਂ ਮੰਡੀ ਭੀਖੀ ਮਾਨਸਾ ਰੋਡ ’ਤੇ ਘੁੰਮ ਰਹੇ ਲਾਵਾਰਸ ਮੰਦਬੁੱਧੀ ਦੀ ਸੇਵਾਦਾਰਾਂ ਨੇ ਸੰਭਾਲ ਕੀਤੀ ਤੇ ਪਿੰਗਲਵਾੜੇ ਦਾਖਲ ਕਰਵਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਇੱਕ ਲਾਵਾਰਿਸ ਮੰਦਬੁੱਧੀ ਉਮਰ ਕਰੀਬ ਪੰਜਾਹ ਸਾਲ ਮੰਦਹਾਲੀ ਹਾਲਤ ਵਿੱਚ ਮੇਨ ਰੋਡ ਨੇੜੇ ਵੀ...
Welfare Work: ਮਾਪਿਆਂ ਤੋਂ ਵਿੱਛੜੇ ਮੰਦਬੁੱਧੀ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਲੰਬੀ (ਮੇਵਾ ਸਿੰਘ)। Welfare Work : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੂਹ ਸਾਧ-ਸੰਗਤ ਨੂੰ ਸਮਾਜ ’ਚ ਆਪਸੀ ਭਾਈਚਾਰਾ ਕਾਇਮ ਰੱਖਣ ਤੇ ਇਨਸਾਨੀਅਤ ਦੀ ਸੇਵਾ ਕਰਨ ਲਈ ਮਾਨਵਤਾ ਤੇ ਸਮਾਜ ਭਲਾਈ ਸੇਵਾ ਦੇ ਨਿਹਸਵਾਰਥ ਸੇਵਾ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸੇ ਦਿਸ਼ਾ ਨ...
ਸੂਬੇਦਾਰ ਬਲਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਪਿੰਡ ਸੁਲਹਾਣੀ
ਬਲਾਕ ਹਕੂਮਤ ਸਿੰਘ ਵਾਲਾ ਦੇ ਛੇਵੇਂ ਅਤੇ ਪਿੰਡ ਸੁਲਹਾਣੀ ਦੇ ਦੂਜੇ ਸਰੀਰ ਦਾਨੀ ਬਣੇ ਸੂਬੇਦਾਰ ਬਲਦੇਵ ਸਿੰਘ ਇੰਸਾਂ
ਮੁੱਦਕੀ/ਤਲਵੰਡੀ ਭਾਈ, (ਬਲਜਿੰਦਰ ਸਿੰਘ/ਬਸੰਤ ਸਿੰਘ ਬਰਾੜ) ਬਲਾਕ ਹਕੂਮਤ ਸਿੰਘ ਵਾਲਾ ਅਧੀਂਨ ਆਉਂਦੇ ਪਿੰਡ ਸੁਲਹਾਣੀ (ਫਿਰੋਜ਼ਪੁਰ) ਦੇ ਸੂਬੇਦਾਰ ਬਲਦੇਵ ਸਿੰਘ ਇੰਸਾਂ ਨੇ 28 ਸਾਲ ਫੌਜ ਵਿੱਚ ਦੇ...
ਗਰੀਬ ਪਰਿਵਾਰ ’ਤੇ ਅੱਗ ਨੇ ਕਹਿਰ ਢਾਹਿਆ, ਡੇਰਾ ਸ਼ਰਧਾਲੂਆਂ ਨੇ ਗਲ ਨਾਲ ਲਾਇਆ
ਅੱਗ ਲੱਗਣ ਕਰਕੇ , ਫਰਿੱਜ, ਕੂਲਰ, ਮੋਟਰਸਾਈਕਲ, ਕੱਪੜੇ ਆਦਿ ਸਾਮਾਨ ਸੜ ਕੇ ਹੋਇਆ ਸੁਆਹ (Fire Accident)
ਜੇਠ ਦੀ ਅੱਗ ਵਰ੍ਹਾਉਂਦੀ ਗਰਮੀ ਵਿੱਚ ਪਰਿਵਾਰ ਖੁੱਲ੍ਹੇ ਅਸਮਾਨ ’ਚ ਬੈਠਣ ਲਈ ਸੀ ਮਜ਼ਬੂਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਗ ਲੱਗਣ ਕਾਰਨ ਗਰੀਬ ਪਰਿਵਾਰ ਦੀ ਝੌਂਪੜੀ ਸਮੇਤ ਘਰ ਦਾ ਸਾਰਾ ਸਾਮ...
Welfare Work: ਡੇਰਾ ਸ਼ਰਧਾਲੂਆਂ ਨੇ ਭੱਠਾ ’ਤੇ ਕੰਮ ਕਰਦੇ ਲੋਡ਼ਵੰਦਾਂ ਨੂੰ ਵੰਡੇ ਗਰਮ ਕੱਪਡ਼ੇ
Welfare Work: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਲਹਿਰਾ ਗਾਗਾ ਦੇ ਸ਼ਹਿਰ ਜੋਨ ਬੀ ਵੱਲੋਂ ਸਰਦੀ ਦੀ ਰੁੱਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਪੈਂਦੇ ਇੱਟਾਂ ਦੇ ਭੱਠਾ ਉੱ...
ਮਲੋਟ ‘ਚ ਖੂਨਦਾਨੀ ਯੋਧਿਆਂ ਨੂੰ ਸਨਮਾਨਿਤ ਕਰ ਮਨਾਇਆ ‘ਵਿਸ਼ਵ ਖੂਨਦਾਤਾ ਦਿਵਸ’
'ਵਿਸ਼ਵ ਖੂਨਦਾਤਾ ਦਿਵਸ' ਮੌਕੇ ਨੌਜਵਾਨਾਂ ਨੇ ਕੀਤਾ ਖੂਨਦਾਨ (World Blood Donor Day )
ਸੇਵਾਦਾਰਾਂ ਨੇ ਸਾਲ 2022 ਦੇ 165 ਦਿਨਾਂ 'ਚ 150 ਯੂਨਿਟ ਦੇ ਲਗਭਗ ਕੀਤਾ ਖੂਨਦਾਨ
(ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦ...