Abohar News: ਮੁਖਤਿਆਰ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਕੀਤਾ ਦਾਨ
ਪਿੰਡ ਦੇ ਦੂਜੇ ਤੇ ਬਲਾਕ ਦੇ ਬਣੇ ਤੀਸਰੇ ਸਰੀਰਦਾਨੀ | Abohar News
Abohar News: ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਮੁਖਤਿਆਰ ਸਿੰਘ ਇੰਸਾਂ(85) ਪੁੱਤਰ ਸਵ: ਭਗਵਾਨ ਸਿੰਘ ਵਾਸੀ ਭਾਗੂ, ਬਲਾਕ ਸੀਤੋਗ...
ਸੁਤੰਤਰਤਾ ਦਿਵਾਸ ’ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਸਨਮਾਨਿਤ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਅਜ਼ਾਦੀ ਦੀ 75ਵੀਂ ਵਰੇ੍ਹਗੰਢ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਲਾਮਿਸਾਲ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਡੇਰਾ ਸੱਚਾ ਸੌਦਾ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ...
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ
ਲੌਂਗੋਵਾਲ, (ਹਰਪਾਲ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਯੂਥ ਵੀਰਾਂਗਣਾਵਾਂ ਇਕਾਈ ਲੌਂਗੋਵਾਲ ਵੱਲੋਂ ਤਿੰਨ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦਿੱਤਾ ਗਿਆ।
ਇਸ ਸਬੰਧੀ...
Welfare Work: ਵਾਹ! ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰੋ, ਕਰ ਦਿੱਤੀ ਕਮਾਲ, ਇਲਾਕੇ ’ਚ ਹੋ ਰਹੀ ਐ ਚਰਚਾ
Welfare Work: ਸੰਗਰੀਆ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ‘ਇਨਸਾਨੀਅਤ’ ਮੁਹਿੰਮ ਤਹਿਤ ਪਿੰਡ ਸੰਘਰੀਆ ਦੇ ਸੇਵਾਦਾਰਾਂ ਨੇ ਲਾਪਤਾ, ਮਾਨਸਿਕ ਅਤੇ ਸਰੀਰਕ ਤੌਰ ’ਤੇ ਬਿਮਾਰ ਵਿਅਕਤੀ ਦੀ ਸਾਰ ਲੈਂਦੇ ਹੋਏ ਉਸ ਦੀ ਸੰਭਾਲ ਕੀਤੀ। ਕਿਸੇ ਕਾਰਨ ਜਖ...
ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ
ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ
ਬਲਾਕ ਕਿੱਕਰ ਖੇੜਾ ਅਤੇ ਗ੍ਰਾਮ ਪੰਚਾਇਤ ਅਮਰਪੁਰਾ ਦੇ ਸਹਿਯੋਗ ਨਾਲ ਲੋੜਵੰਦ ਨੂੰ ਮਿਲਿਆ ਪੱਕਾ ਮਕਾਨ
(ਸੁਧੀਰ ਅਰੋੜਾ) ਅਬੋਹਰ। ਡੇਰਾ ਸੱਚਾ ਸੌਦਾ ਦੀ ਬ੍ਰਾਂਚ ਕਿੱਕਰ ਖੇੜਾ ਦੀ ਸਾਧ-ਸੰਗਤ ਨੇ ਇੱਕ ਬੇਸਹਾਰਾ ਦਾ ਸਹਾਰਾ ਬਣਦੇ...
ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਰੱਖੇ ਸਕੌਰੇ
ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਰੱਖੇ ਸਕੌਰੇ
(ਛੱਤੀਸਗੜ੍ਹ) ਬਿੰਕਾਰਾ l ਸੂਬੇ ਭਰ ’ਚ ਗਰਮੀ ਲਗਾਤਾਰ ਵਧ ਰਹੀ ਹੈ ਇਸ ਦੇ ਮੱਦੇਨਜ਼ਰ ਛੱਤੀਸਗੜ੍ਹ ਦੇ ਬਲਾਕ ਬਿੰਕਾਰਾ ਦੀ ਸਾਧ-ਸੰਗਤ ਨੇ ਬੇਜੁਬਾਨ ਪੰਛੀਆਂ ਲਈ ਪਾਣੀ ਦੇ ਸਕੌਰੇ ਰੱਖੇ ਛੱਤੀਸਗੜ੍ਹ ਦੇ ਇੱਕ ਵਸਨੀਕ ਨੇ ਦੱਸਿਆ ਕਿ ਕੜਾਕੇ ...
ਸੱਤ ਸਾਲ ਤੋਂ ਗੁੰਮ ਹੋਏ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
ਡੇਰਾ ਸੱਚਾ ਸੌਦਾ ਦਾ ਕਰਦੀ ਹਾਂ ਦਿਲੋ ਧੰਨਵਾਦ ਜਿਨ੍ਹਾਂ ਮੇਰੇ ਪਤੀ ਨੂੰ ਮਿਲਾਇਆ: ਲਲਿਤਾ ਦੇਵੀ
ਸਮਾਣਾ, (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ 'ਤੇ ਚਲਦਿਆਂ ਬਲਾਕ ਮੂਨਕ ਤੇ ਸਮਾਣਾ ਦੇ ਸੇਵਾਦਾਰਾਂ ਨੇ ਮਿਲ ਕੇ 7 ਸਾਲ ਤੋਂ ਗੁੰਮ ਹੋਏ ਵਿਅਕਤੀ ਨ...
15 ਸਾਲ ਪਹਿਲਾਂ ਲਾਪਤਾ ਪਰਿਵਾਰਕ ਮੈਂਬਰ ਦੇ ਜਿੰਦਾ ਹੋਣ ਬਾਰੇ ਸੁਣ ਖੁਸ਼ ਹੋਇਆ ਪਰਿਵਾਰ
ਡੇਰਾ ਪ੍ਰੇਮੀਆਂ ਦੀ ਬਦੌਲਤ 15 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਮੰਦਬੁੱਧੀ | Welfare Work
ਸੰਗਰੂਰ (ਗੁਰਪ੍ਰੀਤ ਸਿੰਘ)। 15 ਸਾਲ ਪਹਿਲਾਂ ਲਾਪਤਾ ਪਰਿਵਾਰਕ ਮੈਂਬਰ ਦੇ ਜਿੰਦਾ ਹੋਣ ਬਾਰੇ ਸੁਣ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਖੁਸ਼ੀ ਦਾ ਸਬੱਬ ਬਣੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜ...
ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ…
ਬੇਜ਼ੁਬਾਨ ਪੰਛੀਆਂ ਲਈ ਸੁਪੌਲ ਦੇ ਡੇਰਾ ਸ਼ਰਧਾਲੂਆਂ ਨੇ ਵਧਾਏ ਹੱਥ...
ਸੁਪੌਲ (ਬਿਹਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਮਾਨਵਤਾ ਭਲਾਈ ਦੇ 139 ਕਾਰਜ਼ ਕਰ ਰਹੀ ਹੈ। ਇਸੇ ਲੜੀ ’ਚ ਬਿਹਾਰ ਰਾਜ਼ ਦੇ ਬਲਾਕ ਸੁਪੌਲ ਦ...
Dera Sacha Sauda ਤੋਂ Live: ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ’ਚ ਰੌਣਕਾਂ, ਦੇਖੋ ਲਾਈਵ ਨਜ਼ਾਰਾ…
Dera Sacha Sauda: ਸਰਸਾ (ਸੱਚ ਕਹੂੰ ਨਿਊਜ਼)। ਸਰਵ-ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਹਾੜਾ ਅੱਜ 29 ਅਪਰੈਲ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਪਵਿੱਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਸ਼ੁਰੂ...