ਬਿਹਾਰ ਤੋਂ ਆਏ ਡੇਰਾ ਸ਼ਰਧਾਲੂ ਨੇ ਕੀਤਾ ਵੱਡਾ ਖੁਲਾਸਾ, ਸੋਸ਼ਲ ਮੀਡੀਆ ’ਤੇ ਹੋ ਰਿਹੈ ਖੂਬ ਵਾਇਲਰ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੂੰ ਜਿਸ ਪਵਿੱਤਰ ਦਿਵਸ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਉਹ ਦਿਨ ਆ ਗਿਆ, ਭਾਵ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਵਸ। ਡੇਰਾ ਸੱਚਾ ਸੌਦਾ ਦਾ ਜਰ੍ਹਾ-ਜਰ੍ਹਾ ਜ...
ਡੇਰਾ ਸ਼ਰਧਾਲੂ ਨੇ ਆਪਣੇ ਪਿਤਾ ਦੀ ਬਰਸੀ ਮੌਕੇ ਕੀਤੇ ਮਾਨਵਤਾ ਭਲਾਈ ਕਾਰਜ
ਦੋ ਜ਼ਰੂਰਤਮੰਦ ਲੜਕੀਆਂ ਨੂੰ ਰੁਜ਼ਗਾਰ ਲਈ ਦਿੱਤੀਆਂ ਸਿਲਾਈ ਮਸ਼ੀਨਾਂ, ਪੌਦਾ ਲਗਾ ਦਿੱਤੀ ਸ਼ਰਧਾਂਜਲੀ | Welfare Work
ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੇ ਸੱਚਖੰਡ ਵਾਸੀ ਚੂਹੜ ਸਿੰਘ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਨਾ...
Welfare Works: ਮਾਤਾ ਰਾਜ ਰਾਣੀ ਇੰਸਾਂ ਦੀ ਬਰਸੀ ਮੌਕੇ ਲੋੜਵੰਦਾਂ ਦੀ ਕੀਤੀ ਸਹਾਇਤਾ
Welfare Works: (ਵਿੱਕੀ ਕੁਮਾਰ) ਮੋਗਾ। ਮਹਾਨ ਸਰੀਰਦਾਨੀ ਤੇ ਨੇਤਰਦਾਨੀ ਮਾਤਾ ਰਾਜ ਰਾਣੀ ਇੰਸਾਂ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਤੇ ਲੋੜਵੰਦ ਮਰੀਜਾਂ ਲਈ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ। ਇਸ ਮੌਕੇ ਉਹਨਾਂ ਦੀ ਧੀ ਮੋਨਿਕਾ ਇੰਸਾਂ ਤੇ ਪੁੱਤਰ ਵਿੱਕੀ ਕੁਮਾਰ ਇੰਸਾਂ (ਮ...
Canada : ਡੇਰਾ ਸੱਚਾ ਸੌਦਾ ਦੀ ਸੇਵਾਦਾਰ ਅਮਨ ਜੀਤ ਕੌਰ ਇੰਸਾਂ ਨੇ ਕੈਨੇਡਾ ’ਚ ਦਿਖਾਈ ਇਨਸਾਨੀਅਤ!
ਪਲੇਟਲੈਟਸ ਦਾਨ ਕਰਕੇ ਕੀਤਾ ਅਨੋਖਾ ਕੰਮ | Canada
ਕੈਨੇਡਾ (ਸੱਚ ਕਹੂੰ ਨਿਊਜ਼)। ਜੇ ਆਪਣੇ ਲਈ ਜੀਓ ਤਾਂ ਕੀ ਜਿਏ? ਦੂਜਿਆਂ ਲਈ ਜੀਓ, ਇਸੇ ਨੂੰ ਕਹਿੰਦੇ ਹਨ ਇਨਸਾਨੀਅਤ ਤੇ ਇਨਸਾਨੀਅਤ ਦਾ ਭਲਾ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਅਮਨ ਜੀਤ ਕੌਰ ਇੰਸਾਂ ਨੇ ਮਾਨਵਤਾ ਦੀ ਸੇਵਾ ਕਰਦੇ ਹੋਏ ਕੈਨੇਡਾ ਦੇ ਅਟਾਵਾ ਵਿਖੇ ਇੱ...
ਬਲਾਕ ਭਵਾਨੀਗੜ੍ਹ ਦੇ 34ਵੇਂ ਸਰੀਰਦਾਨੀ ਬਣੇ ਅਮਰਜੀਤ ਕੌਰ ਇੰਸਾਂ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ (Body Donation)
(ਵਿਜੈ ਸਿੰਗਲਾ) ਭਵਾਨੀਗੜ੍ਹ। Body Donation ਸਥਾਨਕ ਸ਼ਹਿਰ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਮਰਜੀਤ ਕੌਰ ਇੰਸਾਂ (70) ਪਤਨੀ ਨਿਰਮਲ ਸਿੰਘ ਬਾਵਾ ਇੰਸਾਂ ਬੀਤੀ ਰਾਤ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ ਪੂਜਨੀਕ ਗ...
ਗਰੀਨ ਐਸ ਦੇ ਸੇਵਾਦਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ
(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਭੈਣ ਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ। ਜਿਕਰਯੋਗ ਹੈ ਕਿ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਦੁਅਰਾ ਪਹਿਲਾਂ ਤਿੰਨ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾ ਚੁੱਕੇ ...
Blood Donation: ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ
Blood Donation: (ਸੁਰੇਸ਼ ਕੁਮਾਰ) ਭੁੱਚੋ ਮੰਡੀ। ਬਲਾਕ ਭੁੱਚੋ ਮੰਡੀ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਲੋੜਵੰਦਾਂ ਦੀ ਮੱਦਦ ਲਈ ਖੂਨਦਾਨ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਰਾਜਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਆਦੇਸ਼ ...
Gift Of Home: ਡੇਰਾ ਸ਼ਰਧਾਲੂਆਂ ਨੇ ਦਰਸ਼ਨਾ ਦੇਵੀ ਨੂੰ ਮਕਾਨ ਬਣਾਉਣ ’ਚ ਸਹਿਯੋਗ ਕੀਤਾ
(ਗੁਰਜੀਤ ਸ਼ੀਂਹ) ਨੰਗਲ ਕਲਾਂ। Gift Of Home: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਉੱਡਤ ਭਗਤ ਰਾਮ ਵਿਖੇ ਅਤਿ ਜ਼ਰੂਰਤਮੰਦ ਵਿਧਵਾ ਦਰਸ਼ਨਾ ਦੇਵੀ ਨੂੰ ਮਕਾਨ ਬਣਾਉਣ ’ਚ ਸਹਿਯੋਗ ਦਿੱਤਾ ਗਿਆ।
85 ਮੈਂਬਰ...
ਡੇਂਗੂ/ਮਲੇਰੀਆ ਪੀੜ੍ਹਤਾਂ ਲਈ ਫਰਿਸ਼ਤੇ ਬਣ ਰਹੇ ਡੇਰਾ ਸ਼ਰਧਾਲੂ
ਤਿੰਨ ਮਰੀਜ਼ਾਂ ਦੇ ਇਲਾਜ ’ਚ ਖੂਨਦਾਨ ਕਰਕੇ ਕੀਤੀ ਮੱਦਦ | Walfare Work
ਮਾਨਸਾ (ਸੁਖਜੀਤ ਮਾਨ)। Walfare Work: 17 ਨਵੰਬਰ ਇੰਨ੍ਹੀਂ ਦਿਨੀਂ ਡੇਂਗੂ ਨੇ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ ਡੇਂਗੂ ਦੇ ਇਸ ਦੌਰ ’ਚ ਇਲਾਜ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਜ਼ਿਆਦਾ ਲੋੜ ਪੈਣ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ ਸ...
Welfare Work : ਸੋਨੇ ਦੀ ਵਾਲ਼ੀ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ
ਸਾਧ ਸੰਗਤ ਦੇ ਇਕੱਠ ’ਚ ਕਮਲਜੀਤ ਕੌਰ ਨੇ ਅਸਲੀ ਮਾਲਕ ਜਸਵਿੰਦਰ ਕੌਰ ਨੂੰ ਵਾਪਸ ਕੀਤੀ ਵਾਲੀ | Welfare Work
ਸ਼ੋਸਲ ਮੀਡੀਆ ’ਤੇ ਵੀ ਵਾਇਰਲ ਹੋਈ ਵੀਡੀਓ | Welfare Work
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਇਮਾਨਦਾਰੀ ਇਸ ਕਦਰ ਭਰੀ ਹੋਈ ਹੈ ਕਿ ਸੋਨਾ ਅਤੇ ਰੁਪਏ ਦੀਆ...