ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ
ਪੋਤਰੇ ਦੇ ਜਨਮ ਦਿਨ ’ਤੇ ਕੋਵਿਡ ਤੋਂ ਬਚਾਅ ਸਬੰਧੀ ਮਾਸਕ ਅਤੇ ਨਵੇਂ ਸਾਲ ਦੇ ਕੈਲੰਡਰ ਵੰਡੇ
(ਮੇਵਾ ਸਿੰਘ) ਲੰਬੀ/ਕਬਰਵਾਲਾ। ਬਲਾਕ ਕਬਰਵਾਲਾ ਦੇ ਪਿੰਡ ਦਿਉਣਖੇੜਾ ਦੇ ਵਾਸੀ ਪ੍ਰੇਮੀ ਬਲਜਿੰਦਰ ਸਿੰਘ ਇੰਸਾਂ ਬਲਾਕ 15 ਮੈਂਬਰ ਨੇ ਆਪਣੇ ਪੋਤਰੇ ਜਪਨੂਰ ਸਿੰਘ ਪੁੱਤਰ ਜਗਦੀਪ ਸਿੰਘ ਇੰਸਾਂ-ਡਾ. ਵਰਿੰਦਰਜੀਤ ਕੌਰ ਇੰਸਾ...
ਸੇਵਾਦਾਰਾਂ ਦਿਮਾਗੀ ਤੌਰ ’ਤੇ ਕਮਜ਼ੋਰ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਵਿੱਛੜਿਆਂ ਨੂੰ ਮਿਲਾਉਣਾ ਸੱਚਾ ਮਾਨਵਤਾ ਭਲਾਈ ਦਾ ਕੰਮ: ਡਾ. ਸ਼ਾਮ ਲਾਲ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਤੇ ਬਲਾਕ ਮਵੀ ਕਲਾਂ ਦੇ ਸੇਵਾਦਾਰਾਂ ਵੱਲੋਂ ਦਿਮਾਗੀ ਤੌਰ ’ਤੇ ਕਮਜ਼ੋਰ ਬਜ਼ੁਰਗ ਔਰਤ ਨੂੰ ਪਰਿਵਾਰਕ ਮ...
ਪਟਿਆਲਾ ਵਿਖੇ 15 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਕੋਵਿਡ ਤੋਂ ਰੋਕਥਾਮ ਲਈ ਟੀਕਾਕਰਨ ਕੈਂਪ ਵੀ ਲਗਾਇਆ
(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਬਲਾਕ ਪਟਿਆਲਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਅੱਜ ਦੇ ਦਿਨ 2005 ’ਚ ਪਟਿਆਲਾ ਵਿਖੇ ਕੀਤੇ ਗਏ ਰੂਹਾਨੀ ਸਤਿਸੰਗ ਦੀ ਖੁਸ਼ੀ ਵਿੱਚ 15 ਲੋੜਵੰਦ ਪਰਿਵਾਰਾਂ ਨੂੰ (Rat...
ਸੇਵਾਦਾਰਾਂ ਨੇ ਮੁਕਾਇਆ ਗਨੀ ਰਾਮ ਤੇ ਬੱਚਿਆਂ ਦਾ ਡਰ
ਸੇਵਾਦਾਰਾਂ ਨੇ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾਇਆ
(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਦੇ ਏਰੀਆ ਗੁਰੂ ਨਾਨਕ ਪੁਰਾ ਦੀ ਸਾਧ-ਸੰਗਤ (Sadh Sangat) ਨੇ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾ ਕੇ ਉਸ ਦੇ ਚਿਰਾਂ ਤੋਂ ਅਧੂਰੇ ਪਏ ਸੁਪਨੇ ਨੂੰ ਪੂਰਾ ਕੀਤਾ ਹੈ ਇਸ ਮੌਕੇ ਜਾਣਕਾਰੀ ...
ਮਹਾਂਰਾਸ਼ਟਰ ਦੇ ਇਸ ਜੋੜੇ ਨੇ ਕੁਝ ਇਸ ਤਰ੍ਹਾਂ ਮਨਾਈ ਵਿਆਹ ਦੀ ਵਰ੍ਹੇਗੰਢ
ਨਾਗਪੁਰ। ਅੱਜ ਦੇ ਦੌਰ ’ਚ ਜਿੱਥੇ ਲੋਕ ਆਪਣਾ ਜਨਮ ਦਿਨ ਹੋਇਆ, ਯਾਰ-ਦੋਸਤ ਦਾ ਜਨਮਦਿਨ ਹੋਇਆ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ ਹੋਈ, ਹਰ ਅਜਿਹੇ ਪ੍ਰੋਗਰਾਮਾਂ ’ਚ ਕਲੱਬਾਂ, ਰੈਸਟੋਰੈਂਟਾਂ ’ਚ ਪਾਰਟੀ ਰਾਹੀਂ ਨਾਲ ਫਜ਼ੂਲ ਖਰਚੀ ਕਰਕੇ ਆਪਣੀ ਮਰਿਆਦਾ ਨੂੰ ਦਾਅ ’ਤੇ ਰੱਖ ਕੇ ਜਿੰਦਗੀ ਨੂੰ ਬਰਬਾਦ ਕਰ ਰਹੇ ਹਨ। ਉੱਥੇ ਡੇਰ...
ਭੈਣ ਗੁਰਮੀਤ ਕੌਰ ਦਾ ਡਿੰਗੂ-ਡਿੰਗੂ ਕਰਦੀ ਛੱਤ ਦਾ ਫਿਕਰ ਮੁੱਕਾ
ਭੈਣ ਗੁਰਮੀਤ ਕੌਰ ਦਾ ਡਿੰਗੂ-ਡਿੰਗੂ ਕਰਦੀ ਛੱਤ ਦਾ ਫਿਕਰ ਮੁੱਕਾ
(ਵਿੱਕੀ ਕੁਮਾਰ) ਮੋਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ (Welfare Work) ਸਮਰਪਿਤ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਮੋਗਾ ਦੀ ਸਾਧ-ਸੰਗਤ ਵੱਲੋਂ ਭੈਣ ਗੁਰਮੀਤ ਕੌਰ ਵ...
ਜੈ ਸਿੰਘ ਵਾਲਾ ਪਿੰਡ ਦਾ ਰਘੂ ਨਾਥ ਇੰਸਾਂ ਹੋਇਆ ਸਰੀਰਦਾਨੀਆਂ ’ਚ ਸ਼ਾਮਲ
ਪਰਿਵਾਰ ਵੱਲੋਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਮਨਪ੍ਰੀਤ ਮਾਨ/ਅਸ਼ੋਕ ਗਰਗ) ਬਾਂਡੀ। ਬਲਾਕ ਬਾਂਡੀ ਦੇ ਬਲਾਕ ਭੰਗੀਦਾਸ ਗੁਰਸੇਵਕ ਕੁਮਾਰ ਇੰਸਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਰਘੂ ਨਾਥ ਇੰਸਾਂ (59) ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਕੁੱਲ ਮ...
ਇੰਸਟਾਗ੍ਰਾਮ ‘ਤੇ ਪੂਜਨੀਕ ਗੁਰੂ ਜੀ ਦੇ ਫਾਲੋਅਰਜ਼ 10 ਲੱਖ ਤੋਂ ਪਾਰ ਹੋਣ ਦੀ ਖੁਸ਼ੀ ‘ਚ ਬਲਾਕ ਮਲੋਟ ਦੀ ਸਾਧ-ਸੰਗਤ ਨੇ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
ਪੂਜਨੀਕ ਗੁਰੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਵੱਧ ਚੜ੍ਹ ਕੇ ਜਾਰੀ ਰਹਿਣਗੇ : ਜ਼ਿੰਮੇਵਾਰ
ਸਾਲ 2022 ਵਿੱਚ ਹੁਣ ਤੱਕ ਫੂਡ ਬੈਂਕ ਵਿੱਚੋਂ 7 ਮਹੀਨਿਆਂ 'ਚ 335 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ : ਜ਼ਿੰਮੇਵਾਰ
(ਮਨੋਜ) ਮਲੋਟ| ਇੰਸਟਾਗ੍ਰਾ...
ਸੱਚਖੰਡ ਵਾਸੀ ਜਸਦੇਵ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਬਲਾਕ ਲੌਂਗੋਵਾਲ ਦਾ ਪੰਜਵਾਂ ਸਰੀਰਦਾਨ ਹੋਇਆ
(ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਜਿਊਂਦੇ ਜੀਅ ਸਗੋਂ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ ਜਿਸ ਦੀਆਂ ਇੱਕ ਨਹੀਂ ਅਨੇਕਾਂ ਮਸ਼ਾਲਾ ਡੇਰਾ ਸ਼ਰਧਾਲੂਆਂ ਵੱਲੋਂ ਪੇਸ਼ ਕੀਤੀਆਂ ਹਨ
ਇਸ...
ਬਲਾਕ ਰਤਨਗੜ੍ਹ ਦੀ ਸਾਧ-ਸੰਗਤ ਨੇ ਸਰ੍ਹੋਂ ਕੱਢਣ ਦੀ ਸੇਵਾ ਕੀਤੀ
ਸੇਵਾਦਾਰ ਨੇ ਕਿਹਾ - ਸਤਿਗੁਰੂ ਜੀ ਅਣਗਿਣਤ ਖੁਸ਼ੀਆਂ ਬਖਸ਼ ਰਹੇ ਹਨ
ਰਤੀਆ (ਤਰਸੇਮ ਸੈਣੀ/ ਸ਼ਾਮਵੀਰ)। ਡੇਰਾ ਸੱਚਾ ਸੌਦਾ ਬਲਾਕ ਰਤਨਗੜ੍ਹ ਦੀ ਸਾਧ ਸੰਗਤ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਖਾ ਹਰੀਪੁਰਾ ਧਾਮ ਖੇੜਾ ਕਰੰਡੀ ਵਿੱਚ ਪੂਰੀ ਤਨਦੇਹੀ ਨਾਲ ਸੇਵਾ ਕਾਰਜ ਕੀਤੇ। ਬਲਾਕ 15 ਮੈਂਬਰ ਰਾਜ ਇੰਸਾਂ ਅਤੇ 15 ਮੈ...