ਕੁਲਦੀਪ ਕੌਰ ਦੀ ਮ੍ਰਿਤਕ ਦੇਹ ਡਾਕਟਰੀ ਖੋਜਾਂ ਲਈ ਦਾਨ
ਬਲਜਿੰਦਰ ਭੱਲਾ/ਬਾਘਾ ਪੁਰਾਣਾ ।ਪਿੰਡ ਉਗੋਕੇ ਵਿਖੇ ਕੁਲਦੀਪ ਕੌਰ ਪਤਨੀ ਬਸੰਤ ਸਿੰਘ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ, ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਇਕੱਤਰ ਹੋ ਕੇ ਭੈਣ ਕੁਲਦੀਪ ਕੌਰ ਨੂੰ ਭਾਵਭਿੰਨੀ ਵਿਦਾਇਗੀ ਦਿੱਤੀ। ਇਸ ਮੌਕੇ ਯੂਥ ਵੈਲਫੇਅਰ ਫੈਡ...
ਲੋੜਵੰਦ ਵਿਧਵਾ ਭੈਣ ਦਾ ਮਕਾਨ ਸਿਰਫ਼ 16 ਘੰਟਿਆਂ ‘ਚ ਬਣਾਇਆ
ਟਹਿਲ ਸਿੰਘ/ਖੰਨਾ। ਮਾਨਵਤਾ ਭਲਾਈ 'ਚ ਵਿਸ਼ਵ ਪ੍ਰਸਿੱਧ ਸੰਸਥਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਆਸ਼ਿਆਨਾ ਮੁਹਿੰਮ ਤਹਿਤ ਇੱਕ ਅਤਿ ਲੋੜਵੰਦ ਵਿਧਵਾ ਭੈਣ ਨੂੰ ਸਿਰਫ਼ 16 ਘੰਟਿਆਂ ਵਿੱਚ ਮਕਾਨ ਬਣਾ ਕੇ ਦਿੱਤਾ ਬਲਾਕ ਪਾਇਲ ਦੇ ਪਿੰਡ ਫ਼ੈਜ਼ਗੜ ਦੀ ਵਸਨੀਕ ਭੈਣ ਮਨਜਿੰਦਰ ਕੌਰ ਪਤਨੀ ਸਵ. ਪਰਮਿੰਦਰ ਸਿੰਘ ਜੋ ਆਪਣੀ ਸੱਸ, ...
440 ਬਲਾਕਾਂ ਦੇ 2,07,456 ਸੇਵਾਦਾਰਾਂ ਨੇ 29,31,778 ਘੰਟੇ ਕੀਤਾ ਸਿਮਰਨ
ਟਾਪ ਟੈਨ 'ਚ ਪੰਜਾਬ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸੱਚ ਕਹੂੰ ਨਿਊਜ਼/ਸਰਸਾ । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ 'ਚ 17 ਸਤੰਬਰ ਤੋਂ 30 ਸਤੰਬਰ ਤੱਕ ਦੀ ਸੂਚੀ ਅਨੁਸਾਰ ਇਸ ਵਾਰ ਟਾਪ-10 'ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਜਗ੍ਹਾ ਬ...
ਇਨਸਾਨੀਅਤ : ਛੇ ਸਾਲਾਂ ਤੋਂ ਵਿਛੜੇ ਨੂੰ ਪਰਿਵਾਰ ਨਾਲ ਮਿਲਾਇਆ
ਡੇਰਾ ਸ਼ਰਧਾਲੂਆਂ ਨੂੰ ਦੋ ਮਹੀਨੇ ਪਹਿਲਾਂ ਮਿਲਿਆ ਸੀ ਮੰਦਬੁੱਧੀ
ਵਿਜੈ ਹਾਂਡਾ/ਰਘਵੀਰ/ਗੁਰੂਹਰਸਹਾਏ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਛੇ ਸਾਲਾਂ ਤੋਂ...
ਸਾਧ-ਸੰਗਤ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ
ਮਾਤਾ ਦਲੀਪ ਕੌਰ ਨੇ ਕੀਤਾ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਕਿਰਨ ਰੱਤੀ/ਬੁੱਟਰ ਬੱਧਨੀ/ਅਜੀਤਵਾਲ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ 'ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭ...
ਭਲਾਈ ਕਾਰਜ: ਡਿਗੂੰ-ਡਿਗੂੰ ਕਰਦੀਆਂ ਛੱਤਾਂ ਡਰਾਉਣੋਂ ਹਟੀਆਂ
ਡੇਰਾ ਪ੍ਰੇਮੀਆਂ ਨੇ ਲੋੜਵੰਦ ਵਿਧਵਾ ਨੂੰ ਇੱਕ ਦਿਨ 'ਚ ਬਣਾ ਕੇ ਦਿੱਤਾ ਮਕਾਨ
ਮੀਂਹ ਦੇ ਦਿਨਾਂ 'ਚ ਹਮੇਸ਼ਾ ਰਹਿੰਦਾ ਸੀ ਡਿੱਗਣ ਦਾ ਖ਼ਤਰਾ
ਸੁਰਿੰਦਰ ਮਿੱਤਲ/ਤਪਾ ਮੰਡੀ। ਤਪਾ ਵਿਖੇ ਡੇਰਾ ਸੱਚਾ ਸੌਦਾ ਦੀ ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਇੱਕ ਅਤੀ ਲੋੜਵੰਦ ਭੈਣ ਰਜਨੀ ਵਿਧਵਾ ਰਾਮ ਕੁਮ...
ਬਰਸੀ ਬਣੀ ਭਲਾਈ ਦਾ ਮਹਾਂਯੱਗ, 3126 ਯੂਨਿਟ ਖੂਨਦਾਨ
ਖੂਨਦਾਨ ਤੇ ਕੈਂਸਰ ਸਕ੍ਰੀਨਿੰਗ ਕੈਂਪ ਰਾਹੀਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ 15ਵੀਂ ਪਵਿੱਤਰ ਬਰਸੀ 'ਤੇ ਅੱਜ ਡੇਰਾ ਸੱਚਾ ਸੌਦਾ ਵੱਲੋ...
ਪਵਿੱਤਰ ਮਹਾਂ ਪਰਉਪਕਾਰ ਦਿਵਸ ‘ਤੇ 101 ਯੂਨਿਟ ਖੂਨਦਾਨ
ਉਪ ਮੰਡਲ ਮੈਜਿਸਟਰੇਟ ਅਤੇ ਐੱਸਐੱਮਓ ਨੇ ਕਰਵਾਈ ਸ਼ੁਰੂਆਤ | Dera Sacha Sauda
ਮਾਨਸਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਕਾਰ ਦਿਵਸ 'ਤੇ ਅੱਜ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਸਿਵਲ ਹਸਪਤਾਲ ...
ਤਿੰਨ ਮਹੀਨਿਆਂ ਦਾ ਦੈਵਿਤ ਜੇਠੀ ਵੀ ਬਣਿਆ ਸਰੀਰਦਾਨੀ
ਬਰਨਾਲਾ ਜ਼ਿਲ੍ਹੇ 'ਚ ਸਭ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰ ਦਾਨ
ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ
ਬਰਨਾਲਾ (ਜਸਵੀਰ ਸਿੰਘ)। ਬਰਨਾਲਾ ਵਿਖੇ ਹੁਣ ਤੱਕ ਦੇ ਰਿਕਾਰਡ ਮੁਤਾਬਿਕ ਜ਼ਿਲ੍ਹੇ ਦੇ ਸਭ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰ ਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇੱਕ ਨਵੀਂ ਪਿਰ...
ਮਾਨਵਤਾ ਭਲਾਈ ਦੇ ਕਾਰਜਾਂ ‘ਚ ਬਲਾਕ ਨਾਭਾ ਮੋਹਰੀ
ਪੌਦੇ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਦਾ ਕਾਰਜ ਕਰ ਰਹੀ ਸਾਧ-ਸੰਗਤ
ਨਾਭਾ (ਤਰੁਣ ਕੁਮਾਰ ਸ਼ਰਮਾ)। ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਨਿਭਾਉਣ ਵਿੱਚ ਬਲਾਕ ਨਾਭਾ ਕਾਫੀ ਅੱਗੇ ਚੱਲ ਰਿਹਾ ਹੈ। ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਵਿੱਚ ਜਿੱਥੇ ਬਲਾਕ ਨਾਭਾ ਦੀ ਸਾਧ-ਸੰਗਤ ...