ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ
ਲੋਹਾ ਨਗਰੀ ਦੀ ਸਾਧ-ਸੰਗਤ ਨੇ ਰੱਖੇ ਪੰਛੀਆਂ ਦੇ ਲਈ ਪਾਣੀ ਦੇ ਕਸੋਰੇ
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਹਰ ਸਾਲ ਗਰਮੀ ਦੀ ਰੁੱਤ ’ਚ ਪੰਛੀਆਂ ਲਈ ਪਾਣੀ ਵਾਲੇ ਮਿੱਟੀ ਦੇ ਕਸੋਰੇ ਰੱਖਦੀ ਹੈ ਤੇ ਉਨ੍ਹਾਂ ਦੇ ਲਈ ਦਾਣੇ ਦ...
ਬੀਰੋ ਦੇਵੀ ਇੰਸਾਂ ਵੀ ਮੈਡੀਕਲ ਖੋਜਾਂ ਦੇ ਆਉਣਗੇ ਕੰਮ, ਲੇਖੇ ਲੱਗੀ ਮ੍ਰਿਤਕ ਦੇਹ
ਮੈਡੀਕਲ ਖੋਜਾਂ (Medical Research) ਲਈ ਕੀਤੀ ਸਰੀਰਦਾਨ ਕਰਕੇ ਬਣੇ ਮਹਾਨ
ਚੰਡੀਗੜ੍ਹ (ਐੱਮ ਕੇ ਸਾਇਨਾ) ਧੰਨ ਹਨ ਅਜਿਹੇ ਲੋਕ ਜੋ ਜਿਉਂਦੇ ਜੀਅ ਸਮਾਜ ਸੇਵਾ ਤਾਂ ਕਰਦੇ ਹੀ ਹਨ ਪਰ ਇਸ ਸੰਸਾਰ ਨੂੰ ਤਿਆਗਣ ਤੋਂ ਬਾਅਦ ਵੀ ਮਨੁੱਖਤਾ ਦੀ ਅਜਿਹੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ ਕਿ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਜਾ...
Welfare : ਸੇਵਾਦਾਰਾਂ ਨੇ 4 ਯੂਨਿਟ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ
(ਸੱਚ ਕਹੂੰ ਨਿਊਜ਼) ਬਠਿੰਡਾ। Welfare: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਸੁਰੇਸ਼ ਕੁਮਾਰ ਗੋਇਲ ਪੁੱਤਰ ਰੂੜ ਚੰਦ ਵਾਸੀ ਜੈਤੋ ਜ਼ਿਲ੍ਹਾ ਫਰੀਦਕੋਟ...
ਬਲਾਕ ਬਠਿੰਡਾ ਦੇ 87ਵੇਂ ਸਰੀਰਦਾਨੀ ਬਣੇ ਮਾਤਾ ਪਾਰੋ ਕੌਰ ਇੰਸਾਂ
ਮਾਤਾ ਪਾਰੋ ਕੌਰ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ ਕੀਤੀ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੀ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾ...
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਵਿਧਵਾ ਨੂੰ ਬਣਾਕੇ ਦਿੱਤਾ ਪੱਕਾ ਘਰ
ਬਲਾਕ ਖਿਆਲਾ ਕਲਾਂ ਦੀ ਸਾਧ-ਸੰਗਤ ਦਾ ਵੱਡਾ ਉਪਰਾਲਾ
(ਡੀ.ਪੀ. ਜਿੰਦਲ) ਭੀਖੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 21 ਦਿਨਾਂ ਦੀ ਫਰਲੋ ਮਿਲ ਜਾਣ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਲਾਕ ਖਿਆਲਾ ਕਲਾਂ ਵੱਲੋਂ ਪਿੰਡ ਕੋਟਲੱਲੂ ਵਿਖੇ ਇੱਕ ਅਤਿ ਲੋੜਵੰ...
ਸਾਧ-ਸੰਗਤ ਨੇ ਚਾਰ ਧੀਆਂ ਦੀ ਵਿਧਵਾ ਮਾਂ ਨੂੰ ਮਕਾਨ ਬਣਾ ਕੇ ਦਿੱਤਾ
ਪਿੰਡ ਧਿੰਗੜ ’ਚ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਕੀਤਾ ਉਪਰਾਲਾ
ਪੰਚਾਇਤ ਵੱਲੋਂ ਡੇਰਾ ਸ਼ਰਧਾਲੂਆਂ ਦੀ ਭਰਵੀਂ ਸ਼ਲਾਘਾ
(ਗੁਰਜੀਤ ਸ਼ੀਂਹ) ਨੰਗਲ ਕਲਾਂ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਨੇ ਪਿੰਡ ਧਿੰਗੜ ਦੀ ਇੱਕ ਵਿਧਵਾ ਔਰਤ ਨੂੰ ਇੱਕ ਦਿਨ ’...
ਵੈਨਕੂਵਰ (ਕੈਨੇਡਾ) ਦੀ ਸਾਧ-ਸੰਗਤ ਵੱਲੋਂ 20 ਯੂਨਿਟ ਖੂਨਦਾਨ
ਰੂਹਾਨੀ ਸਥਾਪਨਾ ਮਹੀਨਾ: ਵੈਨਕੂਵਰ (ਕੈਨੇਡਾ) ਦੀ ਸਾਧ-ਸੰਗਤ ਵੱਲੋਂ 20 ਯੂਨਿਟ ਖੂਨਦਾਨ
(ਸੱਚ ਕਹੂੰ ਨਿਊਜ਼/ਸੁਖਨਾਮ) ਵੈਨਕੂਵਰ (ਕੈਨੇਡਾ)/ਬਠਿੰਡਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਡੀ ਪੱਧਰ ’ਤੇ ਜਰੂਰਤਮੰਦਾਂ ਲਈ ਖ਼ੂਨਦਾਨ ਕਰ ਰਹੀ ਹੈ ਪੂਜਨੀਕ ਗੁਰੂ ਸੰ...
ਫਰਿਸ਼ਤਾ ਬਣ ਮੌਤ ਦੇ ਮੂੰਹੋਂ ਮੰਦਬੁੱਧੀ ਮਹਿਲਾ ਨੂੰ ਬਚਾ ਲਿਆਇਆ ਡੇਰਾ ਸੱਚਾ ਸੌਦਾ ਦਾ ਸੇਵਾਦਾਰ
ਰੇਲ ਗੱਡੀ ਸਾਹਮਣੇ ਪੱਟੜੀਆਂ ’ਤੇ ਖੜੀ ਸੀ ਮੰਦਬੁੱਧੀ ਮਹਿਲਾ, ਜਾਨ ਦਾਅ ’ਤੇ ਲਾ ਕੇ ਬਚਾਈ ਜਾਨ
(ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ) ਸ੍ਰੀ ਗੰਗਾਨਗਰ।
‘ਕਿਸੇ ਕੀ ਮੁਸਕਰਾਹਟੋਂ ਪੇ ਹੋ ਨਿਸਾਰ,
ਕਿਸੇ ਕਾ ਦਰਦ ਮਿਲ ਸਕੇ ਤੋਂ ਲੇ ਉਧਾਰ
ਕਿਸੇ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ
ਜੀਨਾ ਇਸੇ ਕਾ ਨਾਮ ਹੈ...’’
...
ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ
ਮਹਾਂਰਾਸ਼ਟਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ (Maharashtra) ਦੇ ਰਾਇਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਾਲੁਕਾ ਦੇ ਪਿੰਡ ਇਰਸ਼ਾਲਵਾੜੀ ’ਚ ਜ਼ਮੀਨ ਖਿਸਕਣ ਕਾਰਨ ਵੱਡੀ ਆਫ਼ਤ ਆਈ ਹੈ। ਬੀਤੇ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਪਹਾੜ ਜੋ ਕਿ ਠੀਕ ਇਰਸ਼ਾਲਵਾੜਂ ਪਿੰਡ ਦੇ ਉੱਪਰ ਸੀ, ਖਿਸਕ ਕੇ ਪੂਰੇ ਪਿੰਡ ’ਤੇ ਆ ਗਿੱਡ...