ਡੇਰਾ ਸ਼ਰਧਾਲੂਆਂ ਲੋੜਵੰਦ ਮਰੀਜਾਂ ਨੂੰ ਖੂਨਦਾਨ ਕੀਤਾ
ਹਰਪ੍ਰੀਤ ਇੰਸਾਂ ਵੱਲੋਂ 63ਵੀਂ ਅਤੇ ਗੁਰਦੀਪ ਇੰਸਾਂ ਵੱਲੋਂ 16ਵੀਂ ਵਾਰ ਖੂਨਦਾਨ
ਨਾਭਾ, (ਤਰੁਣ ਕੁਮਾਰ ਸ਼ਰਮਾ)। ਬਲਾਕ ਨਾਭਾ ਤੇ ਮੱਲੇਵਾਲ ਦੇ ਦੋ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ ਮਰੀਜ ਨੂੰ ਲਗਾਤਾਰ ਦੋ ਯੂਨਿਟ ਖੂਨਦਾਨ ਕਰਕੇ ਮਨੁੱਖਤਾ ਦਾ ਫਰਜ ਨਿਭਾਇਆ ਗਿਆ। ਜਾਣਕਾਰੀ ਅਨੁਸਾਰ ਸਥਾਨਕ ਸਿਵਲ ਹਸਪਤਾਲ ਵਿਖੇ ਜੇ...
ਤੇ ਕਿਉਂ ਨਾ ਨਿਕਲੇ ਦਿਲ ‘ਚੋਂ ਦੁਆ
ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਛੁੱਟ ਗਿਆ ਖਹਿੜਾ, ਬਾਗੋਬਾਗ ਹੋ 'ਗੀ ਜ਼ਿੰਦਗੀ
ਚੁੱਘੇ ਕਲਾਂ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ 'ਚ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਬਾਜਕ ਵਿਖੇ ਇੱਕ ਜ਼ਰੂਰ...
ਡੇਰਾ ਸਰਧਾਲੂ ਪਰਿਵਾਰ ਨੇ ਸੇਵਾ ਮੁਕਤੀ ‘ਤੇ ਵੰਡਿਆ 11 ਪਰਿਵਾਰਾਂ ਨੂੰ ਰਾਸ਼ਨ
ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਸੰਤਾਂ- ਮਹਾਂਪੁਰਸਾਂ ਦੇ ਅਣਮੁੱਲੇ ਬਚਨਾਂ ਨੂੰ ਅਮਲੀ ਜਾਮਾ ਪਾਹਿਨਾਉਣ ਲਈ ਪ੍ਰੇਰਿਆ
ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਪਵਿੱਤਰ ਅਵਤਾਰ ਮਹੀਨੇ ਨੂੰ ਮੁੱਖ ਰਖਦਿਆਂ ਸੇਵਾ ਮੁਕਤੀ ਦੀ ਖੁਸ਼ੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦੇ ਅਨ...
ਸੰਗਤ-ਖੁਰਦ ਦਾ ਕਰਮ ਸਿੰਘ ਇੰਸਾਂ ਸਰੀਰਦਾਨ ਕਰਕੇ ਅਮਰ ਹੋਇਆ
ਪਿੰਡ ਸੰਗਤ-ਖੁਰਦ 'ਚ ਛੇਵਾਂ ਤੇ ਬਲਾਕ 'ਚੋਂ 32ਵਾਂ ਸਰੀਰਦਾਨ ਹੋਇਆ
ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਸਟੱਡੀ ਸਮਾਰਟ ਟਿਪਸ ਨੇ ਦਿਵਾਈ ਸਫ਼ਲਤਾ
ਲੁਧਿਆਣਾ ਦੀ ਧੀ ਮੋਹਨੀਤ ਇੰਸਾਂ ਨੇ ਚਮਕਾਇਆ ਮਾਪਿਆਂ ਦਾ ਨਾਂਅ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ ਰਘਬੀਰ ਸਿੰਘ)। ਪੰਜਾਬ ਯੂਨੀਵਰਸਿਟੀ ਪੀਯੂ ਦੁਆਰਾ ਐਲਾਨੇ ਬੀ ਐਡ ਦੇ ਨਤੀਜੇ ਵਿੱਚ ਮੋਹਨੀਤ ਇੰਸਾ ਨੇ 90.63 ਫੀਸਦੀ ਅੰਕ ਪ੍ਰਾਪਤ ਕਰਕੇ ਪੀਯੂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਜੇਕਰ ਧੀਆਂ ਨੂੰ ਚੰਗੇ ਸੰਸਕਾਰ...
ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਮੱਦਦ ਕੀਤੀ
ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਆਰਥਿਕ ਮੱਦਦ ਕੀਤੀ
ਲੁਧਿਆਣਾ, (ਵਨਰਿੰਦਰ ਸਿੰਘ ਮਣਕੂ)। ਸਮਾਜ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ਤੇ ਰਹਿਮਤ ਨਾਲ 134 ਮਾਨਵਤਾ ਭਲਾਈ ...
ਪਟਿਆਲਾ ਪੁਲਿਸ ਨੇ ‘ਪੁਲਿਸ ਸ਼ਹੀਦੀ ਦਿਵਸ’ ਮੌਕੇ ਲਾਇਆ ਖੂਨਦਾਨ ਕੈਂਪ
ਆਈ.ਜੀ. ਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ ਨੇ ਕੀਤਾ ਖੂਨਦਾਨ
ਪਟਿਆਲਾ, (ਸੱਚ ਕਹੂੰ ਨਿਊਜ਼)। ਹਰ ਸਾਲ 21 ਅਕਤੂਬਰ ਨੂੰ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਮਨਾਏ ਜਾਂਦੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਖੂਨਦਾ...
ਸ਼ਰੀਰਦਾਨੀ ਪ੍ਰੇਮੀ ਵਿਨੋਦ ਕੁਮਾਰ ਇੰਸਾਂ ਨੂੰ ਸਮਰਪਿਤ ਹੋਈ ਬਲਾਕ ਪੱਧਰੀ ਨਾਮਚਰਚਾ
ਸ਼ਰੀਰਦਾਨੀ ਪ੍ਰੇਮੀ ਵਿਨੋਦ ਕੁਮਾਰ ਇੰਸਾਂ ਨੂੰ ਸਮਰਪਿਤ ਹੋਈ ਬਲਾਕ ਪੱਧਰੀ ਨਾਮਚਰਚਾ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਬਲਾਕ ਲੁਧਿਆਣਾ ਦੀ ਬਲਾਕ ਪੱਧਰੀ ਨਾਮਚਰਚਾ 'ਚੋਂ ਕਿ ਅੱਜ ਫਿਰੋਜਪੁਰ ਰੋਡ 'ਤੇ ਸਥਿੱਤ ਨਾਮਚਰਚਾ ਘਰ ਗਹੋਰ ਵਿੱਖੇ ਹੋਈ। ਜਿਸ ਦੀ ਸ਼ੁਰੂਆਤ ਬਲਾਕ ਭੰਗੀਦਾਸ ਵੱਲੋਂ ਸਵੇਰੇ 9 ਵਜੇ...
ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਨੂੰ ਦਿੱਤੀ ਭਾਵ ਭਿੰਨੀ ਸ਼ਰਧਾਂਜਲੀ
ਸਰੀਰਦਾਨੀ ਦੇ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਮਿਹਨਤੀ ਅਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ ਬਿਕਰਮਜੀਤ ਸਿੰਘ ਇੰਸਾਂ
ਨਾਮਚਰਚਾ 'ਤੇ ਵਿਸ਼ੇਸ਼
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ 45 ਮੈਂਬਰ ਪੰਜਾਬ ਡੇਰਾ ਸੱਚਾ ਸੌਦਾ ਦੇ ਅਣੱਥਕ, ਮਿਹਨਤੀ, ਨਿੱਡਰ ਅਤੇ ਇਮਾਨਦਾਰ ਸੇਵਾਦਾਰ ਸਨ। ਬਿਕਰਮਜੀਤ ਸਿੰਘ ਇੰਸਾਂ ਦਾ ਜਨਮ 1951 ਵਿੱਚ ਸ. ਉਤਾਰ ਸਿੰਘ ਦੇ ਗ੍ਰਹਿ ਵਿਖੇ ਅਤੇ ਮਾਤਾ ਸ੍ਰੀਮਤੀ ਤੇਜ ਕੌਰ ਦੀ ਕ...