ਮਾਤਾ ਬਚਨ ਕੌਰ ਇੰਸਾਂ ਨੇ ਪਿੰਡ ’ਚੋਂ 6ਵੀਂ ਅਤੇ ਬਲਾਕ ਮਾਣੂੰਕੇ ਦੀ 28ਵੀਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਵੱਡੀ ਗਿਣਤੀ ’ਚ ਪੁੱਜੇ ਪਿੰਡ ਵਾਸੀ
ਸਮੂਹ ਪੰਚਾਇਤ ਅਤੇ ਸਾਧ-ਸੰਗਤ ਨੇ ਕੀਤਾ ਮ੍ਰਿਤਕ ਦੇਹ ਨੂੰ ਸੇਜਲ ਅੱਖਾਂ ਨਾਲ ਰਵਾਨਾ
(ਜਸਵੰਤ ਰਾਏ) ਮਾਣੂੰਕੇ। ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਨਵੀਂ...
ਲਾਭ ਕੌਰ ਇੰਸਾਂ ਦਾ ਹੋਇਆ ਮੈਡੀਕਲ ਖੋਜ਼ਾਂ ਲਈ ਸਰੀਰਦਾਨ
ਤਪਾ (ਸੁਰਿੰਦਰ ਮਿੱਤਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਤਾ ਲਾਭ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਮਾਤਾ ਲਾਭ ਕੌਰ ਇੰਸਾਂ (71) ਦੇ ਪਤੀ ਮੱਖਣ ਸਿੰਘ ਇੰਸਾਂ ਅਤੇ ਪੁੱਤਰ ਮਿਸਤਰੀ ਗੁਰ...
Punjab: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨਮਿੱਤ ਹੋਈ ਨਾਮ ਚਰਚਾ
ਨਾਮ ਚਰਚਾ ਦੀ ਸਮਾਪਤੀ ’ਤੇ ਪਰਿਵਾਰ ਨੂੰ ਕੀਤਾ ਸਨਮਾਨਿਤ
ਪਰਿਵਾਰ ਨੇ ਪੰਜ ਜਰੂਰਤਮੰਦਾਂ ਨੂੰ ਦਿੱਤਾ ਰਾਸ਼ਨ | Lambi News
ਡੱਬਵਾਲੀ/ਲੰਬੀ (ਮੇਵਾ ਸਿੰਘ)। Lambi news: ਸਰੀਰਦਾਨੀ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤ...
ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਦਿੱਤਾ ਰਾਸ਼ਨ
ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਦਿੱਤਾ ਰਾਸ਼ਨ
(ਸੱਚ ਕਹੂੰ ਨਿਊਜ਼) ਸਰਦੂਲਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਨਾਮ ਚਰਚਾ ਕਰਕੇ ਪਿੰਡ ਹੀਰਕੇ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਪੂਜਨੀਕ ਗੁਰੂ ਜੀੇ...
ਗੁਰੂ ਪੁੰਨਿਆ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਵੰਡੇ ਕੱਪੜੇ ਤੇ ਸਟੇਸ਼ਨਰੀ
ਠੰਢੇ-ਮਿੱਠੇ ਪਾਣੀ ਦੀ ਲਾਈ ਛਬੀਲ | Stationery
ਪਾਤੜਾਂ (ਭੂਸ਼ਨ ਸਿੰਗਲਾ)। Stationery : ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਾਤੜਾਂ ਵਿਖੇ ਬਲਾਕ ਪਾਤੜਾਂ ਅਤੇ ਬਲਾਕ ਸ਼ੁਤਰਾਣਾ ਦੀ ਸਾਧ-ਸੰਗਤ ਵੱਲੋ ਪਵਿੱਤਰ ਗੁਰੂ ਪੁੰਨਿਆ ਦੀ ਖੁਸ਼ੀ ’ਚ ਬਲਾਕ ਪੱਧਰੀ ਸਾਂਝੀ ਨਾਮ ਚਰਚਾ ਕਰਕੇ ਮਾਲਕ ਦਾ ਗ...
ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ
ਦਿੜ੍ਹਬਾ ਦੀ ਸਾਧ-ਸੰਗਤ ਵੱਲੋਂ ਵਿਧਵਾ ਮਾਤਾ ਨੂੰ ਮਕਾਨ ਬਣਾ ਕੇ ਦਿੱਤਾ
(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਦਿੜ੍ਹਬਾ ਦੀ ਸਾਧ-ਸੰਗਤ ਨੇ ਵਿਧਵਾ ਮਾਤਾ ਦਾ ਬਹੁਤ ਹੀ ਖਸਤਾ ਹਾਲਤ ਮਕਾਨ ਜਿਹੜਾ ਕਿ ਬਰਸਾਤ ਆ...
ਸਿਸੂ ਸੰਭਾਲ ਮੁਹਿੰਮ : ਨਵਿੰਦਰ ਮੈਡੀਕੋਜ਼ ਦਿੜ੍ਹਬਾ ਨੇ ਗਰਭਵਤੀ ਔਰਤ ਨੂੰ ਦਿੱਤੀਆਂ ਮੁਫ਼ਤ ਦਵਾਈਆਂ
ਨਵਿੰਦਰ ਮੈਡੀਕੋਜ਼ ਦਿੜ੍ਹਬਾ ਨੇ ਗਰਭਵਤੀ ਔਰਤ ਨੂੰ ਦਿੱਤੀਆਂ ਮੁਫ਼ਤ ਦਵਾਈਆਂ
(ਸੱਚ ਕਹੂੰ ਨਿਊਜ਼) ਸੰਗਰੂਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂ-ਟਿਊਬ ਚੈਨਲ ’ਤੇ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਕੁਪੋਸ਼ਣ ਦੀ ਸ਼ਿਕਾਰ ਮਾਤਾਵਾਂ ਤੇ ਬੱਚਿਆਂ ਦੀ ਹਰ ਸੰਭਵ ਮੱਦਦ ਕਰਨ ਲਈ ਸਾਧ...
ਜਸਵੰਤ ਗਿੱਲ ਇੰਸਾਂ ਵੀ ਹੋਏ ਸਰੀਰਦਾਨੀਆਂ ਦੀ ਸੂਚੀ ’ਚ ਸ਼ਾਮਲ
ਜਸਵੰਤ ਗਿੱਲ ਇੰਸਾਂ ਵੀ ਹੋਏ ਸਰੀਰਦਾਨੀਆਂ ਦੀ ਸੂਚੀ ’ਚ ਸ਼ਾਮਲ
(ਅਮਿਤ ਗਰਗ) ਰਾਮਪੁਰਾ ਫੂਲ। ਡੇਰਾ ਸੱਚਾ ਸੌਦਾ ਦੀਆਂ ਪੱਵਿਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਹਿਰ ਦੇ ਇੱਕ ਡੇਰਾ ਪ੍ਰੇਮੀ ਪਰਿਵਾਰ ਨੇ ਆਪਣੇ ਪਿਤਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ (Body Donation) ਮੈਡੀਕਲ ਖੋਜਾਂ ਲਈ ਦਾਨ ਕੀਤਾ ਪ੍ਰਾਪਤ...
ਡੇਰਾ ਸ਼ਰਧਾਲੂਆਂ ਠਾਰੇ ਤਪਦੇ ਕਲੇਜੇ, ਰਾਹਗੀਰਾਂ ਲਿਆ ਲਾਭ
ਜਲਾਲਾਬਾਦ (ਰਜਨੀਸ਼ ਰਵੀ) Jalalabad News: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚਲਦੇ ਹੋਏ ਬਲਾਕ ਜਲਾਲਾਬਾਦ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਪੈ ਰਹੀ ਭਿਆਨਕ ਗਰਮੀ ਨੂੰ ਮੁੱਖ ਰੱਖਦੇ ਹੋਏ ਸ਼ਾਹ ਸਤਿਨਾਮ ਜੀ ...
ਸਲੂਟ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ 2 ਸਾਲਾਂ ਤੋਂ ਭਟਕ ਰਹੇ ਮੰਦਬੁੱਧੀ ਨੂੰ ਪਹੁੰਚਾਇਆ ਘਰ
20 ਸਾਲਾ ਰੇਲਵੇ ਵਿਭਾਗ ’ਚ ਕਰ ਚੁੱਕਿਆ ਹੈ ਨੌਕਰੀ, ਪਰਿਵਾਰ ਵਾਲੇ ਛੱਡ ਚੁੱਕੇ ਸਨ ਮਿਲਣ ਦੀ ਉਮੀਦ
(ਸੱਚ ਕਹੂੰ ਨਿਊਜ਼) ਕੇਸਰੀਸਿੰਘਪੁਰ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀ ਗਈ ਇਨਸਾਨੀਅਤ ਮੁਹਿੰਮ ਤਹਿਤ ਇੱਕ ਵਾਰ ਫਿਰ ਬਲਾਕ ਕੇਸਰੀਸਿੰਘਪੁਰ...