ਬੇਜ਼ੁਬਾਨ ਪੰਛੀਆਂ ਲਈ ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ
ਬੇਜ਼ੁਬਾਨ ਪੰਛੀਆਂ ਲਈ ਛੱਤੀਸਗੜ੍ਹ ਦੀ ਸਾਧ-ਸੰਗਤ ਨੇ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ
ਬਿਜੂਰੀ। ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ 'ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਕਰੋੜਾਂ ਲੋਕ ਮਾਨਵਤਾ ਭਲਾਈ ਦੇ 139 ਕਾਰਜ ਕਰ ਰਹੇ ਹਨ। ਇਸੇ ਲੜੀ ਤਹਿਤ ਛੱਤੀਸਗੜ...
ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ
ਪਿੰਡ ਚਮੇਲੀ ਦੀ ਸਾਧ-ਸੰਗਤ ਨੇ ਪੰਛੀਆਂ ਲਈ ਰੱਖੇ ਕਟੋਰੇ
ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ 139 ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਬਲਾਕ ਕੋਟਕਪੂਰਾ ਦੇ ਪਿੰਡ ਚਮੇਲੀ ਦੀ ਸਾਧ-ਸੰਗਤ ਵੱਲੋਂ ਗਰਮੀ ਦੀ ਰੁੱਤ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਭਰ ਕੇ ਰ...
ਪੂਜਨੀਕ ਹਜ਼ੂਰ ਪਿਤਾ ਜੀ ਦੇ ਸਤਿਸੰਗ ਫ਼ਰਮਾਉਣ ਦੀ ਖੁਸ਼ੀ ’ਚ ਬਲਾਕ ਕੋਟਕਪੁਰਾ ਦੀ ਨਾਮ ਚਰਚਾ ਹੋਈ
ਨਾਮ ਚਰਚਾ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ
ਕੋਟਕਪੂਰਾ ( ਅਜੈ ਮਨਚੰਦਾ)। ਬਲਾਕ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 18 ਮਈ 2006 ਨੂੰ ਬਲਾਕ ਕੋਟਕਪੂਰਾ ਵਿਖੇ ਸਤਿਸੰਗ ਫਰਮਾਉਣ ਦੀ ਖੁਸ਼ੀ ਵਿੱਚ ਬਲਾਕ ...
ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਹਰ ਮਹੀਨੇ ਰਾਸ਼ਨ ਦੇਣ ਦੀ ਪਹਿਲ ਕੀਤੀ
ਘਰੌਡਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਬਲਾਕ ਘਰੌਡਾ ਦੇ ਯੂਥ ਵਿੰਗ ਦੇ ਸੇਵਾਦਾਰਾਂ ਨੂੰ ਇਕ ਖਬਰ ਰਾਹੀਂ ਪਤਾ ਲੱਗਾ ਕਿ ਭੋਲਾ ਕਾਲੋਨੀ ਦੇ ਰਹਿਣ ਵਾਲੇ ਇਕ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ ਅਤੇ ਉਨ੍ਹਾਂ ਨੂੰ ਮਦਦ (Welfare Work) ਦੀ ਲੋੜ ਹੈ, ਭੋਲਾ ...
ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ 1000 ਪੌਦੇ ਲਾ ਕੇ ਕੀਤੀ ਸੀਜ਼ਨ ਦੇ ਅਭਿਆਨ ਦੀ ਸ਼ੁਰੂਆਤ
ਇਹ ਸੀਜ਼ਨ ਦੀ ਸ਼ੁਰੂਆਤ ਹੈ ਅੱਗੇ ਬਹੁਤ ਸਾਰੀਆਂ ਥਾਂਵਾਂ ’ਤੇ ਵੱਡੇ ਪੱਧਰ ’ਤੇ ਲੱਗਣਗੇ ਪੌਦੇ : ਜਿੰਮੇਵਾਰ (Tree Plantation)
(ਰਣਜੀਤ ਇੰਸਾਂ) ਆਕਲੈਂਡ (ਨਿਊਜੀਲੈਂਡ)। ਡੇਰਾ ਸੱਚਾ ਸੌਦਾ ਵੱਲੋਂ ਦੇਸ਼-ਵਿਦੇਸ਼ ’ਚ 139 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਵਿੱਚ ਲੜੀ ਨੰਬਰ 30 ਦੇ ਦਰਜ ਮਾ...
ਬਲਾਕ ਜਗਰਾਓਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਦੋ ਲੜਕੀਆਂ ਦੇ ਕੀਤੇ ਹੱਥ ਪੀਲੇ
ਜ਼ਰੂਰਤਮੰਦ ਪਰਿਵਾਰ ਦੀਆਂ ਦੋਵਾਂ ਲੜਕੀਆਂ ਦੇ ਵਿਆਹ ’ਚ ਕੀਤਾ ਸਾਰਾ ਖਰਚਾ
(ਜਸਵੰਤ ਰਾਏ) ਜਗਰਾਓਂ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਜਗਰਾਓਂ ਦੀ ਸਾਧ-ਸੰਗਤ (Sadh-Sangat Jagraon) ਨੇ ਇੱਕ ਅਤਿ ਲੋੜਵੰਦ ਪਰ...
ਫਰਿਸ਼ਤਾ ਬਣ ਮੌਤ ਦੇ ਮੂੰਹੋਂ ਮੰਦਬੁੱਧੀ ਮਹਿਲਾ ਨੂੰ ਬਚਾ ਲਿਆਇਆ ਡੇਰਾ ਸੱਚਾ ਸੌਦਾ ਦਾ ਸੇਵਾਦਾਰ
ਰੇਲ ਗੱਡੀ ਸਾਹਮਣੇ ਪੱਟੜੀਆਂ ’ਤੇ ਖੜੀ ਸੀ ਮੰਦਬੁੱਧੀ ਮਹਿਲਾ, ਜਾਨ ਦਾਅ ’ਤੇ ਲਾ ਕੇ ਬਚਾਈ ਜਾਨ
(ਸੱਚ ਕਹੂੰ ਨਿਊਜ਼/ਲਖਜੀਤ ਇੰਸਾਂ) ਸ੍ਰੀ ਗੰਗਾਨਗਰ।
‘ਕਿਸੇ ਕੀ ਮੁਸਕਰਾਹਟੋਂ ਪੇ ਹੋ ਨਿਸਾਰ,
ਕਿਸੇ ਕਾ ਦਰਦ ਮਿਲ ਸਕੇ ਤੋਂ ਲੇ ਉਧਾਰ
ਕਿਸੇ ਕੇ ਵਾਸਤੇ ਹੋ ਤੇਰੇ ਦਿਲ ਮੇਂ ਪਿਆਰ
ਜੀਨਾ ਇਸੇ ਕਾ ਨਾਮ ਹੈ...’’
...
ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ
ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ
(ਰਾਮ ਸਰੂਪ ਪੰਜੋਲਾ) ਸਨੌਰ, । ਡੇਰਾ ਸੱਚਾ ਸੌਦਾ ਵੱਲੋਂ ਚਲਾਏ 139 ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਬਲਾਕ ਸਨੌਰ ਦੇ ਪਿੰਡ ਨੂਰਖੇੜੀਆਂ ਦੀ ਸਾਧ-ਸੰਗਤ ਵੱਲੋਂ ਗਰਮੀ ਦੀ ਰੁੱਤ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ 40 ਕਟੋਰੇ ਭਰ...
ਸਰੀਰਦਾਨ ਅਤੇ ਨੇਤਰਦਾਨ ਕਰਕੇ ਅਮਰ ਹੋ ਗਏ ‘ਸਰੋਜ ਬਾਲਾ ਇੰਸਾਂ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦਿੱਤੀ ਅੰਤਿਮ ਵਿਦਾਈ
ਅਗਰੋਹਾ ਮੈਡੀਕਲ ਕਾਲਜ਼, ਹਿਸਾਰ ਦੇ ਵਿਦਿਆਰਥੀ ਕਰਨਗੇ ਮਿ੍ਰਤਕ ਦੇਹ ’ਤੇ ਖੋਜ
(ਸੱਚ ਕਹੂੰ ਨਿਊਜ਼) ਸਰਸਾ l ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਾਲਈ ਗ...
ਪੰਛੀਆਂ ਨੂੰ ਪਾਣੀ ਪਿਆਉਣ ਵਾਲੇ ਕਟੋਰੇ ਵੰਡ ਕੇ ਮਨਾਇਆ ਜਨਮ ਦਿਨ
ਪੰਛੀਆਂ ਨੂੰ ਪਾਣੀ ਪਿਆਉਣ ਵਾਲੇ ਕਟੋਰੇ ਵੰਡ ਕੇ ਮਨਾਇਆ ਜਨਮ ਦਿਨ
ਰਜਨੀਸ਼ ਰਵੀ
ਫਾਜ਼ਿਲਕਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦੇ ਹੋਏ ਡੇਰਾ ਸ਼ਰਧਾਲੂ ਕੰਚਨ ਇੰਸਾਂ ਪਤਨੀ ਰਵੀ ਇੰਸਾਂ ਵੱਲੋਂ ਆਪਣਾ ਜਨਮ ਦਿਨ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾ...