ਪਵਿੱਤਰ ਭੰਡਾਰੇ ’ਤੇ ਸਾਈਂ ਜੀ ਨੂੰ ਸਜਦਾ ਕਰਨ ਲਈ ਵੱਡੀ ਗਿਣਤੀ ’ਚ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ
ਥਾਂ-ਥਾਂ ਲੱਗੇ ਚੁੱਕੇ ਹਨ ਜਾਮ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਧੂਮ-ਧਾਮ ਨਾਲ ਮਨਾਉਣ ਲਈ ਡੇਰਾ ਸੱਚਾ ਸੌਦਾ, ਸਰਸਾ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਚੁੱਕੇ ਹਨ ਤੇ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ...
ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ...
ਰਾਮ-ਨਾਮ ਨਾਲ ਵਧਦਾ ਹੈ ਆਤਮਬਲ : Saint Dr MSG
ਰਾਮ ਨਾਮ ਨਾਲ ਵਧਦਾ ਹੈ ਆਤਮਬਲ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਤੱਕ ਇਨਸਾਨੀਅਤ ਦਾ ਪਤਾ ਨਹੀਂ ਲੱਗਦਾ ਉਦੋਂ ਤੱਕ ਉਹ ਪਸ਼ੂਆਂ ਤੋਂ ਬਦਤਰ ਜ਼ਿੰਦਗੀ ਜ਼ਿਉਂਦਾ ਰਹਿੰਦਾ ਹੈ ਉਹ ਖੁਸ਼ੀ ਜੋ ਪਰਮਾਤਮਾ ਨੇ ਇ...
ਹਿੰਮਤ ਦੇ ਨਾਲ ਮਨ ਨਾਲ ਲੜਦੇ ਰਹੋ : ਪੂਜਨੀਕ ਗੁਰੂ ਜੀ
ਹਿੰਮਤ ਦੇ ਨਾਲ ਮਨ ਨਾਲ ਲੜਦੇ ਰਹੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਭਾਵੇਂ ਦੁਨੀਆਂ ਦਾ ਕਿੰਨਾ ਵੀ ਤਜ਼ਰਬਾ ਆ ਜਾਵੇ, ਪਰ ਉਹ ਮਾਲਕ ਪ੍ਰਤੀ ਉਦੋਂ ਤੱਕ ਅਣਜਾਣ ਹੀ ਰਹਿੰਦਾ ਹੈ, ਜਦੋਂ ਤੱਕ ਇਨਸਾਨ ਸਤਿਸੰਗ ...
ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ : ਪੂਜਨੀਕ ਗੁਰੂ ਜੀ
ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ, ਗ਼ਲਤ ਸੋਚ ਦਿਮਾਗ 'ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ...
ਸ਼ਰਧਾ ਭਾਵਨਾ ਅਨੁਸਾਰ ਮਿਲਦਾ ਹੈ ਰਹਿਮੋ-ਕਰਮ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਰਹਿਮਤ, ਉਸ ਦੀ ਕਿਰਪਾ-ਦ੍ਰਿਸ਼ਟੀ ਹਰ ਸਮੇਂ, ਹਰ ਪਲ ਮੋਹਲੇਧਾਰ ਵਰਸਦੀ ਹੈ, ਜਿਹੋ ਜਿਹਾ ਕਿਸੇ ਦਾ ਬਰਤਨ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ 'ਚ ਸਮਾ ਜਾਂਦੀ ਹੈ ਜਿਹੋ ਜਿਹੀ ਕਿਸੇ ਦੀ ਸ਼ਰਧਾ, ਭਾਵਨਾ ...
Saint Dr MSG: ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ
ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਤੁਸੀਂ ਸਤਿਸੰਗ 'ਚ ਚੱਲ ਕੇ ਆਉਂਦੇ ਹੋ, ਨਾਮ ਜਪਦੇ ਹੋ, ਨਾਮ ਵਾਲੇ ਜੀਵਾਂ ਨੂੰ ਸਤਿਸੰਗ 'ਚ ਲੈ ਕੇ ਆਉਂਦੇ ਹੋ, ਤਾਂ ਤੁਹਾਨੂ...
24 ਲੱਖ 75 ਹਜ਼ਾਰ ਡੇਰਾ ਸ਼ਰਧਾਲੂ ਪੁੱਜੇ ਸਲਾਬਤਪੁਰਾ ਵਿਖੇ ਹੋਈ ਨਾਮ ਚਰਚਾ ’ਚ
ਸਾਧ-ਸੰਗਤ ਦੇ ਵੱਡੇ ਇਕੱਠ ਅਤੇ ਪ੍ਰਬੰਧਾਂ ਦੀ ਮਿਸਾਲ ਬਣੀ ਨਾਮ ਚਰਚਾ
50 ਹਜ਼ਾਰ ਸੇਵਾਦਾਰ ਦਿਨ-ਰਾਤ ਪ੍ਰਬੰਧਾਂ ’ਚ ਜੁਟੇ ਰਹੇ
ਪੂਰੇ ਇਲਾਕੇ ’ਚ ਨਜ਼ਰ ਆਈ ਸੰਗਤ ਹੀ ਸੰਗਤ
10-10 ਕਿਲੋਮੀਟਰ ਦੂਰ ਬੈਠੀ ਸੰਗਤ ਨੂੰ ਛਕਾਇਆ ਗਿਆ ਲੰਗਰ ਤੇ ਪ੍ਰਸ਼ਾਦ
(ਸੁਖਜੀਤ, ਸੁਰਿੰਦਰਪਾਲ) ਸਲਾਬਤਪੁਰਾ (ਬਠਿੰਡਾ)।...
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਦੇ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ...
ਜਦੋਂ ਸੰਤ Saint Dr. MSG ਨੇ ਸੇਵਾਦਾਰ ਦਾ ਭਰਮ ਦੂਰ ਕੀਤਾ
Saint Dr. MSG: ਪ੍ਰੇਮੀ ਅਜੈਬ ਸਿੰਘ ਇੰਸਾਂ ਪੁੱਤਰ ਪ੍ਰੇਮੀ ਅਰਜਨ ਸਿੰਘ ਇੰਸਾਂ ਪਿੰਡ ਖਡਿਆਲ ਬਲਾਕ ਦਿੜ੍ਹਬਾ ਜ਼ਿਲ੍ਹਾ ਸੰਗਰੂਰ (ਪੰਜਾਬ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਇੱਕ ਕਰਿਸ਼ਮਾ ਇਸ ਤਰ੍ਹਾਂ ਵਰਣਨ ਕਰਦੇ ਹਨ
ਪੂਜਨੀਕ ਸਤਿਗੁਰੂ ਮਾਲਕ ਦੀ ਕਿਰਪਾ ਨਾਲ ਮੇ...