ਸਲਾਬਤਪੁਰਾ : ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ, ਸਾਧ-ਸੰਗਤ ’ਚ ਉਤਸ਼ਾਹ
ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ
ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਸੰਭਾਲੀਆਂ ਆਪਣੀਆਂ ਡਿਊਟੀਆਂ
ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਪੰਜਾਬ ਸੂਬੇ ਦੀ ਸਾਧ-ਸੰਗਤ 12 ਮਈ ਦਿਨ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕ...
ਡੂੰਘੀ ਨਦੀ ’ਚ ਫਸੇ ਬੇਜ਼ੁਬਾਨਾਂ ਲਈ ਨਦੀ ’ਚ ਕੁੱਦੇ ਡੇਰਾ ਪ੍ਰੇਮੀ, ਇਲਾਕੇ ’ਚ ਹੋ ਰਹੀ ਹੈ ਚਰਚਾ
ਡੇਰਾ ਪ੍ਰੇਮੀਆਂ ਨੇ ਨਦੀ ’ਚ ਡਿੱਗੀਆਂ ਮੱਝਾਂ ਨੂੰ ਬਾਹਰ ਕੱਢ ਕੇ ਜਾਨ ਬਚਾਈ
(ਰਾਮ ਸਰੂਪ ਪੰਜੋਲਾ) ਸਨੌਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਪ੍ਰੇਮੀਆਂ ਨੇ ਇਕ ਨਦੀ ’ਚ ਡਿੱਗੀਆਂ ਮੱਝਾਂ ਨੂੰ ਬੜੀ ਜੱਦੋ-ਜਹਿਦ ਨਾਲ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ। ਬਲਾਕ ਕੱਛਵੀ ਦੇ 15 ਮੈ...
ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱਲ ਹੋ ਗਈ ਹੈ ਗ਼ਲਤ ਸੋਚ ਦਿਮਾਗ ’ਚ ਆ ਜਾਵੇ ਤਾਂ ਸਿਮਰਨ ਕਰੋ, ਭਗਤੀ ਕਰੋ ਬਚਨਾਂ ’ਚ ਜੇਕਰ ਪਹਿਲੀ ਵਾਰ ਗਲਤੀ ਹੋਈ ਹੈ ਤਾਂ ਸ...
ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ : Saint Dr MSG
ਚੰਗੇ ਕਰਮ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਦ ਰੱਖਣ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਥੋੜ੍ਹਾ ਜਿਹਾ ਸਮਾਂ ਵੀ ਸਵੇਰੇ-ਸ਼ਾਮ ਮਾਲਕ ਦੀ ਯਾਦ 'ਚ ਲਾਏ ਤਾਂ 24 ਘੰਟਿਆਂ 'ਚ ਜਿਸ ਉਦੇਸ਼ ਨੂੰ ...
Body Donation: ਪ੍ਰਿੰਸ ਇੰਸਾਂ ਅਬੋਹਰ ਵੀ ਹੋਏ ਸਰੀਰਦਾਨੀਆਂ ਵਿੱਚ ਸ਼ਾਮਲ
ਬਲਾਕ ਅਬੋਹਰ ਦੇੇ ਬਣੇ 35ਵੇਂ ਸਰੀਰਦਾਨੀ
ਅਬੋਹਰ (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰਿੰਸ ਇੰਸਾਂ ਪੁੱਤਰ ਸ੍ਰੀ ਸੋਹਨ ਲਾਲ ਇੰਸਾਂ ਉਮਰ ਕਰੀਬ 40 ਸਾਲ ਨਿਵਾਸੀ ਗਲੀ ਨੰ: 3 ਜੈਨ ਨਗਰੀ, ਅਬੋਹਰ ਦੇ ਦਿਹਾਂਤ ਤੋਂ...
Body Donation: ਬਲਾਕ ਮਾਨਸਾ ਦੇ 49ਵੇਂ ਸਰੀਰਦਾਨੀ ਬਣੇ ਸੁਰਜੀਤ ਕੌਰ ਇੰਸਾਂ
ਪਰਿਵਾਰ ਨੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਸੁਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ | Body Donation
ਮਾਨਸਾ (ਸੁਖਜੀਤ ਮਾਨ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਮਾਨਸਾ ਦੇ ਡੇਰਾ ਸ਼ਰਧਾਲੂ ਸੁਰਜੀਤ ਕੌਰ (85) ਦੀ ਮੌਤ ਤੋਂ ਬਾਅਦ, ਉਸ ਵੱਲੋਂ ਜਿਉਂਦੇ ਜੀਅ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਪ...
ਆਤਮਾ ਅਤੇ ਮਾਲਕ ਦਾ ਸੰਬੰਧ ਅਟੁੱਟ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਜੋ ਆਪਣੇ ਅੱਲ੍ਹਾ, ਸਤਿਗੁਰੂ, ਪਰਵਰਦਿਗਾਰ ਨਾਲ ਬੇਇੰਤਹਾ ਮੁਹੱਬਤ ਕਰਦਾ ਹੈ, ਉਹ ਝੋਲੀ ਫੈਲਾ ਕੇ ਦੁਆ ਕਰਦਾ ਹੈ ਕਿ ਹੇ ਮੇਰੇ ਮੌਲਾ! ਤੇਰੇ ਦਰਸ਼-ਦੀਦਾਰ, ਤੇਰੇ ਰਹਿਮੋ-ਕਰਮ ਨਾਲ ਹੁੰਦੇ ਹਨ ਸਿ...
Body Donation: ਸਰੀਰਦਾਨ ਕਰ ਅਮਰ ਹੋਏ ਨਰੇਸ਼ ਇੰਸਾਂ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation
ਚੰਡੀਗੜ੍ਹ ਦੇ 13ਵੇਂ ਸਰੀਰਦਾਨੀ ਬਣੇ
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਨਰੇਸ਼ ਕੁਮਾਰ ਇੰਸਾਂ, ਵਾਸੀ ਸੈਕਟਰ 40, ਬਲਾਕ ਚੰਡੀਗੜ੍ਹ ਨੇ ਦੇਹਾਂਤ ਉਪਰੰਤ ਸਰੀਰਦਾਨੀਆਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ।...
ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰ 'ਚ ਉਹ ਨਸ਼ਾ, ਖੁਸ਼ੀਆਂ, ਪਰਮਾਨੰਦ ਛੁਪਿਆ ਹੈ ਜਿਸ ਦਾ ਲਿਖ-ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ ਉਂਜ ਦੇਖਿਆ ਜਾਵੇ ਤਾਂ ਪਿਆਰ ਦੇ ਅੱਖਰ ਢਾਈ ਹਨ ਪਰ ਉਹ ਪਿਆਰ ਉਸ ਪਰਮ ਪਿਤਾ ਪਰਮਾਤਮਾ ਨਾਲ...
ਖਰੜ ਵਿਖੇ ਧੂਮ-ਧਾਮ ਨਾਲ ਹੋਈ ਬਲਾਕ ਪੱਧਰੀ ਨਾਮ ਚਰਚਾ
5 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Kharad News
ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੀ ਬਲਾਕ ਪੱਧਰੀ ਨਾਮ ਚਰਚਾ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਧੂਮ-ਧਾਮ ਨਾਲ ਕੀਤੀ ਗਈ। ਨਾਮ ਚਰਚਾ ’ਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਖੂਬਸੂਰਤ ਢੰ...