ਸਭ ਦਾ ਭਲਾ ਮੰਗਦੇ ਹਨ ਸੰਤ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ ਆਦਮੀ ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਆਪਣੇ ਹਿਸਾਬ ਨਾਲ ਚੰਗੇ ਕੰਮਾਂ, ਸੁਖ-ਸ਼ਾਂਤੀ ਲਈ ਸਮਾਂ ਲਾਉਂਦਾ ਹੈ ਕੋਈ ਵੀ ਇਹ ਸੋਚ ਕੇ ਸਮਾਂ ਨਹੀਂ ਲਾਉਂਦਾ ਕਿ ਆਉਣ...
ਪਵਿੱਤਰ ਭੰਡਾਰਾ ਮਨਾਉਣ ਪੁੱਜੇ ਇੱਕ ਕਰੋੜ ਛੇ ਲੱਖ ਸ਼ਰਧਾਲੂ
ਸਰਵ ਧਰਮ ਮਹਾਂ ਉਤਸਵ : ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਮੌਕੇ ਨੱਚੀ ਧਰਤੀ, ਨੱਚਿਆ ਅਸਮਾਨ, ਜ਼ਰ੍ਹੇ-ਜ਼ਰ੍ਹੇ ਨੇ ਦਿੱਤੀ ਮੁਬਾਰਕਬਾਦ
35050 ਵਿਅਕਤੀਆਂ ਨੇ ਲਿਆ ਨਾਮਸ਼ਬਦ
400 ਏਕੜ 'ਚ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਵੱਖ-ਵੱਖ ਥਾਈਂ ਬਣੇ ਪੰਡਾਲ
53 ਸਕਰੀਨਾਂ ਅਤੇ 2000 ਸਪੀਕਰ ਲਾਏ ਗਏ
...
ਪਰਮਾਤਮਾ ਨਾਲ ਮਿਲਾਉਂਦਾ ਹੈ ਸਤਿਸੰਗ : ਪੂਜਨੀਕ ਗੁਰੂ ਜੀ
ਸਰਸਾ. ਰਾਮ ਦਾ ਨਾਮ ਇਸ ਕਲਿਯੁਗ 'ਚ ਇਨਸਾਨ ਲਈ ਸੰਜੀਵਨੀ ਦਾ ਕੰਮ ਕਰਦਾ ਹੈ, ਕਿੰਨੇ ਵੀ ਗ਼ਮ ਹੋਣ, ਕਿੰਨੀ ਵੀ ਟੈਨਸ਼ਨ ਹੋਵੇ, ਚਿੰਤਾ, ਦੁੱਖ, ਦਰਦ, ਪਰੇਸ਼ਾਨੀਆਂ ਇਨਸਾਨ ਨੂੰ ਘੇਰ ਲੈਣ, ਜੇਕਰ ਇਨਸਾਨ ਕੋਲ ਰਾਮ ਦਾ ਨਾਮ ਹੈ ਤਾਂ ਤਮਾਮ ਪਰੇਸ਼ਾਨੀਆਂ ਪਲ਼ 'ਚ ਉੱਡ ਜਾਇਆ ਕਰਦੀਆਂ ਹਨ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ...
ਰੂਹਾਨੀਅਤ ਨਾਲ ਮਹਿਕੀ ਦੇਵਭੂਮੀ ਹਿਮਾਚਲ
2763 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਹਜ਼ਾਰਾਂ ਨੇ ਪੀਤਾ ਰੂਹਾਨੀ ਜਾਮ
ਚਚੀਆ ਨਗਰੀ (ਸੱਚ ਕਹੂੰ ਨਿਊਜ਼) । ਦੇਵਭੂਮੀ ਹਿਮਾਚਲ ਪ੍ਰਦੇਸ਼ ਸਥਿੱਤ ਧੌਲਾਧਾਰ ਦੀਆਂ ਪਹਾੜੀਆਂ ਅੱਜ ਰਾਮ ਨਾਮ ਨਾਲ ਮਹਿਕ ਉਠੀਆਂ ਚਾਰੇ ਪਾਸੇ ਰਾਮ-ਨਾਮ ਦੇ ਦੀਵਾਨੇ ਨਜ਼ਰ ਆਏ ਇਹ ਮੌਕਾ ਸੀ ਚਚੀਆ ਨਗਰੀ ਜ਼ਿਲ੍ਹਾ ਪਾਲਮਪੁਰ ਸਥਿੱਤ ਪਰਮ ਪਿਤਾ ਸ਼ਾਹ...
ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਅੱਜ
ਧੂਮ-ਧਾਮ ਨਾਲ ਮਨਾਇਆ ਜਾਵੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਗੁਰਗੱਦੀ ਦਿਵਸ
ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਜਾਰੀ
(ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ 'ਚ ਅੱਜ ਪਵਿੱਤਰ 'ਮਹਾਂ ਰਹਿਮੋ ਕਰਮ ਦਿਵਸ' (Maha Rahmo Karma Day) ਧੂਮ-ਧਾਮ ਤੇ ...
ਸੇਵਾਦਾਰਾਂ ਨੇ ਪਾਇਆ ਅੱਗ ‘ਤੇ ਕਾਬੂ
ਸੇਵਾਦਾਰਾਂ ਨੇ ਪਾਇਆ ਅੱਗ 'ਤੇ ਕਾਬੂ
ਬਠਿੰਡਾ (ਸੁਖਨਾਮ) ਸਥਾਨਕ ਰਿਹਾਇਸ਼ੀ ਇਲਾਕੇ ਨੀਟਾ ਸਟਰੀਟ ਵਿਖੇ ਬੀਤੀ ਰਾਤ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੀ ਘਟਨਾ ਦਾ ਜਿਉਂ ਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵ...
ਦੋ ਡੇਰਾ ਸ਼ਰਧਾਲੂਆਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਬਲਾਕ ਬਨੂੰੜ ਦੇ ਰਾਣਾ ਚੰਦ ਇੰਸਾਂ ਤੇ ਬਲਾਕ ਬੁੱਟਰ ਬੱਧਨੀ ਦੇ ਗੁਰਨਾਮ ਸਿੰਘ ਇੰਸਾਂ ਬਣੇ ਸਰੀਰਦਾਨੀ
ਸਦਰ ਥਾਣਾ ਬਨੂੰੜ ਦੇ ਏ.ਐਸ.ਆਈ. ਬਹਾਦਰ ਸਿੰਘ ਨੇ ਦਿਖਾਈ ਐਂਬੂਲੰਸ ਨੂੰ ਝੰਡੀ
ਬਨੂੜ (ਜਗਤਾਰ ਸਿੰਘ)। ਬਲਾਕ ਬਨੂੰੜ ਦੇ ਜਿੰਮੇਵਾਰ 15 ਮੈਂਬਰ ਵਜੋਂ ਜਿੰਮੇਵਾਰੀ ਨਿਭਾਉਣ ਵਾਲੇ ਰਾਣਾ ਚੰਦ ਇੰਸਾਂ (5...
ਯੂਪੀ ‘ਚ ਰਿਕਾਰਡ : ਭੰਡਾਰੇ ‘ਚ ਪਹੁੰਚੇ 35 ਲੱਖ ਸ਼ਰਧਾਲੂ
ਯੂਪੀ 'ਚ ਰਿਕਾਰਡ : ਭੰਡਾਰੇ 'ਚ ਪਹੁੰਚੇ 35 ਲੱਖ ਸ਼ਰਧਾਲੂ
ਸੱਚ ਕਹੂੰ ਨਿਊਜ਼ ਬਰਨਾਵਾ, ਸੱਚੇ ਮੁਰਸ਼ਦ-ਏ-ਕਾਮਿਲ ਦੇ ਪ੍ਰਤੀ ਸ਼ਰਧਾ ਦੀ ਅਨੋਖੀ ਮਿਸਾਲ ਦਾ ਨਜ਼ਾਰਾ ਅੱਜ ਉੱਤਰ ਪ੍ਰਦੇਸ਼ ਦੇ ਬਰਨਾਵਾ (ਜ਼ਿਲ੍ਹਾ ਬਾਗਪਤ) 'ਚ ਵੇਖਣ ਨੂੰ ਮਿਲਿਆ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿ...
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਿਆਸੀ ਏਕਾ ਰੱਖਣ ਦਾ ਲਿਆ ਪ੍ਰਣ
ਕੋਟਕਪੂਰਾ/ਬਰਗਾੜੀ/ਸਨੌਰ, (ਕੁਲਦੀਪ ਰਾਜ/ਰਾਮ ਸਰੂਪ ਪੰਜੋਲਾ) ਜ਼ਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ, ਬਰਗਾੜੀ ਤੇ ਜ਼ਿਲ੍ਹਾ ਪਟਿਆਲਾ ਦੇ ਬਲਾਕ ਬਲਬੇੜਾ-ਨਵਾਂ ਗਾਓਂ, ਬਠੋਈ ਕਲਾਂ ਤੇ ਦੇਵੀਗੜ੍ਹ-ਕੱਛਵੀ 'ਚ ਬਲਾਕ ਪੱਧਰੀ ਨਾਮ ਚਰਚਾ ਧੂਮਧਾਮ ਨਾਲ...
ਬਰਨਾਵਾ ‘ਚ ਛਾਈ ਬਹਾਰ, ਭੰਡਾਰਾ ਅੱਜ
ਸਾਧ-ਸੰਗਤ ਨੇ ਘਿਓ ਦੇ ਦੀਵੇ ਬਾਲ ਕੇ ਤੇ ਆਤਿਸ਼ਬਾਜ਼ੀ ਨਾਲ ਕੀਤਾ ਸਵਾਗਤ
ਮਾਨਵਤਾ ਭਲਾਈ ਕਾਰਜਾਂ 'ਚ ਮੋਹਰੀ ਬਲਾਕਾਂ ਦੇ ਸੇਵਾਦਾਰਾਂ ਦਾ ਸਨਮਾਨ
ਬਰਨਾਵਾ, (ਸੱਚ ਕਹੂੰ ਨਿਊਜ਼) ਨਵੇਂ ਸਾਲ 2017 ਦੇ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਤੇ ਉੱਤਰ ਪ੍ਰਦੇਸ਼ ਦੇ ...