ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਪੇਪਰਾਂ ’ਚ ਸਫ਼ਲ...

    ਪੇਪਰਾਂ ’ਚ ਸਫ਼ਲਤਾ ਪਾਉਣ ਲਈ ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

    ਪੇਪਰਾਂ ’ਚ ਸਫ਼ਲਤਾ ਪਾਉਣ ਲਈ ਪੜ੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

    ਸਵਾਲ: ਪਾਪਾ ਜੀ, ਕਈ ਬੱਚੇ ਕਹਿ ਰਹੇ ਹਨ ਕਿ ਮੇਰਾ ਪੇਪਰ ਹੈ, ਮੇਰਾ ਇਮਤਿਹਾਨ ਹੈ, ਕੁਝ ਸਿਵਲ, ਕੁਝ 12ਵੀਂ ਦੇ ਹਨ, ਕਿਰਪਾ ਕਰਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ

    ਉੱਤਰ : ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਫੋਕਸ ਨਾਲ ਪੜ੍ਹਾਈ ਕਰੋ, ਸਾਡੇ ਅਨੁਸਾਰ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਅਸੀਂ ਵੀ ਕਰਦੇ ਰਹੇ ਹਾਂ ਕਿ ਰਾਤ ਨੂੰ ਸੌਂ ਜਾਵੋ ਅਤੇ ਸਵੇਰੇ ਜਲਦੀ ਉੱਠ ਕੇ ਪੜ੍ਹੋ ਕਿਉਂਕਿ ਜਦੋਂ ਕੋਈ ਥਕਾਵਟ ਨਹੀਂ ਹੁੰਦੀ, ਮਨ ਤਾਜ਼ਾ ਹੁੰਦਾ ਹੈ ਤਾਂ ਪੜ੍ਹਾਈ ਕਰੋ। ਜਾਗੋ, ਪਾਣੀ ਪੀਓ, ਜੇ ਨਹਾਉਣਾ ਹੈ ਤਾਂ ਨਹਾ ਲਵੋ, ਨਹੀਂ ਤਾਂ ਮੂੰਹ ਧੋ ਲਓ, ਜੋ ਪੜ੍ਹੋਗੇ ਉਹ ਤੁਹਾਡੀ ਮੈਮਰੀ ’ਚ ਸਹੀ ਫਿੱਟ ਬੈੇਠੇਗਾ। ਪੂਰੀ ਨੀਂਦ ਲਓ, ਇਸ ਹਿਸਾਬ ਨਾਲ ਸੈਟਿੰਗ ਕਰ ਲੋ ਤੇ ਦੂਜਾ, ਬੋਲ ਕੇ ਯਾਦ ਕਰੋ, ਲਿਖ ਕੇ ਯਾਦ ਕਰੋ ਅਤੇ ਮਨ ਵਿਚ ਫਿੱਟ ਕਰੋ, ਫਿਰ ਜੇਕਰ ਤੁਸੀਂ ਇਹ ਤਿੰਨ ਤਰੀਕਿਆਂ ਨਾਲ ਕਰੋਗੇ ਤਾਂ ਯਕੀਨਨ ਸਵਾਲ ਜਵਾਬ ਤੁਹਾਡੇ ਦਿਮਾਗ ਵਿਚ ਬੈਠ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here