ਲਿਥਾਕੀਆ ‘ਚ ਭੂਚਾਲ ਦੇ ਤੇਜ਼ ਝਟਕੇ

Earthquake Delhi

ਲਿਥਾਕੀਆ ‘ਚ ਭੂਚਾਲ ਦੇ ਤੇਜ਼ ਝਟਕੇ

ਨਿਊਯਾਰਕ। ਗ੍ਰੀਸ ਦੇ ਲਿਥਾਕੀਆ ‘ਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ ‘ਚ ਇਸ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ।

Earthquake

ਭੂਚਾਲ ਦਾ ਕੇਂਦਰ 6.58 ਕਿ. ਮੀ. ਦੀ ਡੂੰਘਾਈ ‘ਚ 37.3249 ਡਿਗਰੀ ਉੱਤਰੀ ਦਿਸ਼ਾ ਤੇ 20.5069 ਕਿਲੋਮੀਟਰ ਪੂਰਬੀ ਦੇਸ਼ਾਂਤਰ ‘ਤੇ ਤੈਅ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.