ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਗੋਸ਼ੇ ਤੇ ਤਨਵੀਰ...

    ਗੋਸ਼ੇ ਤੇ ਤਨਵੀਰ ਨੂੰ ਰਣਜੀਤ ਢਿੱਲੋ ਨੇ ਕੀਤਾ ਸਨਮਾਨਿਤ

    ਯੂਥ ਅਕਾਲੀ ਦਲ ਸਾਡੀ ਰੀਡ ਦੀ ਹੱਡੀ : ਢਿੱਲੋ

    ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ ਦੇ ਗ੍ਰਹਿ ਵਿਖੇ ਗੁਰਦੀਪ ਸਿੰਘ ਗੋਸ਼ਾ ਨੂੰ ਯੂਥ ਅਕਾਲੀ ਦੱਲ ਦੇ ਲੁਧਿਆਣਾ ਪ੍ਰਦਾਨ ਤੇ ਤਨਵੀਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ ਬਣਾਉਣ ’ਤੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਰਣਜੀਤ ਢਿੱਲੋ ਵਲੋ ਕਿਹਾ ਗਿਆ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ। ਲੋਕਾਂ ਦਾ ਭਰੋਸਾ ਸਰਕਾਰ ਤੋਂ ਟੁੱਟ ਗਿਆ ਹੈ। ਕਾਂਗਰਸ ਸਰਕਾਰ ਦੀਆਂ ਪੋਲਾ ਯੂਥ ਵਿੰਗ ਤਗੜੇ ਹੋਕੇ ਲੜਾਈ ਲੜੇਗਾ। ਯੂਥ ਵਿੰਗ ਹਮੇਸ਼ਾ ਹਰ ਪਾਰਟੀ ਦੀ ਰੀਡ ਦੀ ਹੱਡੀ ਹੁੰਦਾ ਹੈ। ਨੌਜਵਾਨਾਂ ਦੀ ਚੰਗੀ ਨਯੁਕਤੀ ਕੀਤੀ ਹੈ ਹੈ ਅਤੇ ਭਰੋਸਾ ਜਤਾਇਆ ਕਿ ਯੂਥ ਵਿੰਗ ਆਪਣੀ ਜਿੰਮੇਵਾਰੀ ਖੂਬ ਨਿਬਾਏਗਾ। ਇਸ ਮੌਕੇ ’ਤੇ ਗੁਰਜੀਤ ਸਿੰਘ ਗਗੀ ਨਿਕੁ ਗਰੇਵਾਲ,ਗਗਨਦੀਪ ਸਿੰਘ ਗਿਆਸਪੁਰਾ ਅੰਮਿ੍ਰਤਪਾਲ ਸਿੰਘ ਰਾਜਨ ਸੰਦੀਪ ਸਿੰਘ ਬੈਂਸ ਅਮਨ ਸੈਣੀ ਕਰਨਦੀਪ ਸਿੰਘ ਡੁੱਗਰੀ ਸਟਾਇਲੋ ਸਿੰਘ ਪ੍ਰਭਜੀਤ ਸਿੰਘ ਪੰਧੇਰ ਸ਼ੇਰ ਸਿੰਘ ਛੀਨਾ ਆਦਿ ਹਾਜ਼ਿਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.