ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਰਮਿੰਦਰ ਆਵਲਾ ਦ...

    ਰਮਿੰਦਰ ਆਵਲਾ ਦੇ ਪੁੱਤਰ ਜਤਿਨ ਆਵਲਾ ਨੂੰ ਹੋਇਆ ਕੋਰੋਨਾ

    ਜਤਿਨ ਨੇ ਫੇਸਬੁੱਕ ਰਾਹੀਂ ਦਿੱਤੀ ਜਾਣਕਾਰੀ

    ਜਲਾਲਾਬਾਦ। ਪੰਜਾਬ ‘ਚ ਕੋਰੋਨਾ ਦਾ ਕਹਿਰ ਲਾਗਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਕਈ ਸਿਆਸੀ ਆਗੂ ਇਸ ਮਹਾਂਮਾਰੀ ਦਾ ਸ਼ਿਕਾਰ ਹੋਏ ਹਨ। ਅੱਜ ਇੱਕ ਹੋਰ ਆਗੂ ਕੋਰੋਨਾ ਦੇ ਲਪੇਟ ‘ਆ ਗਿਆ ਹੈ।

    ਜਾਣਕਾਰੀ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਦੇ ਪੁੱਤਰ ਜਤਿਨ ਆਵਲਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਇਹ ਜਾਣਕਾਰੀ ਖੁਦ ਜਤਿਨ ਆਵਲਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਦਿੱਤੀ, ਉਨ੍ਹਾ ਲਿਖਿਆ ‘ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਤੇ ਮੈਂ ਇਕਾਂਤਵਾਸ ਹੋ ਗਿਆ ਹਾਂ ਤੇ ਮੈਂ ਬਿਲਕੁਲ ਠੀਕ ਹਾਂ। ਉਨ੍ਹਾਂ ਪ੍ਰਸੰਸਕਾਂ ਵੱਲੋਂ ਫੇਸਬੁੱਕ ‘ਤੇ ਕੁਮੈਂਟ ਕਰਕੇ ਉਨ੍ਹਾਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.