ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਇੱਕ ਨਜ਼ਰ ਰਾਜਨਾਥ ਜੰਮੂ-ਕ...

    ਰਾਜਨਾਥ ਜੰਮੂ-ਕਸ਼ਮੀਰ ਤੇ ਲੱਦਾਖ ਦੌਰੇ ‘ਤੇ ਰਵਾਨਾ

    ਰਾਜਨਾਥ ਜੰਮੂ-ਕਸ਼ਮੀਰ ਤੇ ਲੱਦਾਖ ਦੌਰੇ ‘ਤੇ ਰਵਾਨਾ

    ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਸਵੇਰੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਦੋ ਦਿਨ ਦੇ ਦੌਰੇ ‘ਤੇ ਰਵਾਨਾ ਹੋ ਗਏ। ਸਿੰਘ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

    ਉਨ੍ਹਾਂ ਲਿਖਿਆ ਦੋ ਦਿਨ ਦੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਦੌਰੇ ‘ਤੇ ਰਹਾਂਗਾ। ਇਸ ਦੌਰਾਨ ਮੈਂ ਸਰਹੱਦ ‘ਤੇ ਸਥਿਤੀ ਦੀ ਸਮੀਖਿਆ ਲਈ ਸਰਹੱਦੀ ਇਲਾਕਿਆਂ ‘ਚ ਜਾਵਾਂਗਾ ਤੇ ਉਹ ਫੌਜ ਬਲਾਂ ਨਾਲ ਮੁਲਾਕਾਤ ਕਰ ਜਾਣਕਾਰੀ ਲਵਾਂਗਾ। ਰਾਜਨਾਥ ਸਿੰਘ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਬਿਪਿਨ ਰਾਵਤ ਤੇ ਫੌਜ ਮੁੱਖੀ ਮਨੋਜ ਮੁਕੰਦ ਨਰਵਣੇ ਵੀ ਗਏ ਹਨ। ਰੱਖਿਆ ਮੰਤਰੀ ਲੱਦਾਖ ਤੇ ਸ਼ਨਿੱਚਰਵਾਰ ਨੂੰ ਜੰਮੂ ਕਸ਼ਮੀਰ ਦਾ ਦੌਰਾ ਕਰਨਗੇ। ਗਵਲਾਨ ਘਾਟੀ ‘ਚ 15-16 ਜੂਨ ਨੂੰ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਹੋਏ ਸੰਘਰਸ਼ ਤੋਂ ਬਾਅਦ ਹਾਲਾਤ ਬਹੁਤ ਤਣਾਅਪੂਰਨ ਬਣੇ ਹੋਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here