ਸਾਡੇ ਨਾਲ ਸ਼ਾਮਲ

Follow us

13 C
Chandigarh
Tuesday, February 3, 2026
More
    Home ਦੇਸ਼ ਰਾਜਸਥਾਨ : ਨਤੀ...

    ਰਾਜਸਥਾਨ : ਨਤੀਜਿਆਂ ਤੋਂ ਪਹਿਲਾਂ ਕਾਂਗਰਸ ‘ਚ ਰਾਰ!

    Rajasthan, Result, Congress, Before, Results

    ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਗਹਿਲੋਤ ਤੇ ਪਾਇਲਟ ਦੇ ਖੇਮੇ ਆਹਮੋ-ਸਾਹਮਣੇ

    ਜੈਪੁਰ |ਰਾਜਸਥਾਨ ਚੋਣਾਂ ਦੇ ਨਤੀਜੇ ਹਾਲੇ ਨਹੀਂ ਆਏ ਹਨ ਪਰ ਸੀਐੱਮ ਅਹੁਦੇ ਦੀ ਰੇਸ ਸਬੰਧੀ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਦੇ ਖੇਮੇ ਦਰਮਿਆਨ ਦੀ ਤਕਰਾਰ ਸਾਹਮਣੇ ਆਉਣ ਲੱਗੀ ਹੈ ਦਰਅਸਲ ਵੋਟਿੰਗ ਤੋਂ ਬਾਅਦ ਤਮਾਮ ਐਗਜਿਟ ਪੋਲ ਦੇ ਮੁਤਾਬਿਕ ਕਾਂਗਰਸ ਸੂਬੇ ‘ਚ ਸਰਕਾਰ ਬਣਾਉਂਦੇ ਹੋਏ ਦਿਸ ਰਹੀ ਹੈ ਇਹੀ ਵਜ੍ਹਾ ਹੈ ਕਿ ਦੋਵੇਂ ਪੱਖ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਬਣਾਉਣ ‘ਚ ਜੁਟ ਗਿਆ ਹੈ ਇਸ ਕ੍ਰਮ ‘ਚ ਜੈਪੁਰ ਸਿਵਲ ਲਾਇੰਸ ਤੋਂ ਕਾਂਗਰਸੀ ਉਮੀਦਵਾਰ ਤੇ ਜੈਪੁਰ ਸ਼ਹਿਰ ਜ਼ਿਲ੍ਹਾ ਕਾਂਗਰਸ ਦੇ ਮੁਖੀ ਪ੍ਰਤਾਪ ਸਿੰਘ ਖਾਚਰਿਵਆਵਾਸ ਦੇ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੇ ਸੂਬੇ ਦੀ ਰਾਜਨੀਤਿਕ ‘ਚ ਹਲਚਲ ਵਧਾ ਦਿੱਤਾ ਹੈ ਸ਼ਨਿੱਚਰਵਾਰ ਨੂੰ ਵਾਇਰਲ ਹੋਏ ਇੱਕ ਵੀਡੀਓ ‘ਚ ਖਾਚਰਿਆਵਾਸ ਕਹਿ ਰਹੇ ਹਨ, ‘ਸਾਡੇ ਆਗੂ ਰਾਹੁਲ ਗਾਂਧੀ ਹਨ, ਉਹ ਜੋ ਕਹਿਣਗੇ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਮੈਂ ਅਖਬਾਰ ਦੇ ਪੰਨਿਆਂ ‘ਚ ਪੜ੍ਹਿਆ ਕਿ ਗਹਿਲੋਤ ਸਾਹਿਬ ਨੇ ਮੁੱਖ ਮੰਤਰੀ ਅਹੁਦੇ ਲਈ ਪੰਜ ਵਿਅਕਤੀਆਂ ਦੇ ਨਾਂਅ ਦਿੱਤੇ ਹਨ ਉਹ ਸੀਨੀਅਰ ਲੀਡਰ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਪਰ ਇਸ ਸਬੰਧੀ ਫੈਸਲਾ ਨਹੀਂ ਕਰ ਸਕਦੇ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਰਾਹੁਲ ਗਾਂਧੀ ਤੇ ਵਿਧਾਈ ਕਮੇਟੀ ਫੈਸਲਾ ਕਰੇਗੀ   Congress

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here