ਸਾਡੇ ਨਾਲ ਸ਼ਾਮਲ

Follow us

11.9 C
Chandigarh
Saturday, January 31, 2026
More
    Home Breaking News ਜਲੰਧਰ ਤੋਂ ਰਾਜ...

    ਜਲੰਧਰ ਤੋਂ ਰਾਜ ਕੁਮਾਰ ਕਲਸੀ ਆਮ ਆਦਮੀ ਪਾਰਟੀ ’ਚ ਸ਼ਾਮਲ

    Jalandhar News
    ਜਲੰਧਰ ਤੋਂ ਰਾਜ ਕੁਮਾਰ ਕਲਸੀ ਆਮ ਆਦਮੀ ਪਾਰਟੀ ’ਚ ਸ਼ਾਮਲ

    ਜਲੰਧਰ ਤੋਂ ਰਾਜ ਕੁਮਾਰ ਕਲਸੀ ਆਮ ਆਦਮੀ ਪਾਰਟੀ ’ਚ ਸ਼ਾਮਲ | Jalandhar News

    (ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਰਾਜ ਕੁਮਾਰ ਕਲਸੀ (ਵਿਨਆਲ ਸਪੋਰਟਿੰਗ ਕੰਪਨੀ, ਜਲੰਧਰ ਵਾਲ਼ੇ) ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਗਏ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪਾਰਟੀ ’ਚ ਸ਼ਾਮਲ ਹੋਏ। ਪਾਰਟੀ ’ਚ ਸ਼ਾਮਲ ਹੋਣ ’ਤੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜ ਕੁਮਾਰ ਕਲਸੀ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਜੁਆਇਂੰਨ ਕੀਤੀ। Jalandhar News

    ਇਹ ਵੀ ਪੜ੍ਹੋ: BREAKING: ਵਿਰਾਟ-ਰੋਹਿਤ ਤੋਂ ਬਾਅਦ ਹੁਣ ਇਸ ਦਿੱਗਜ਼ ਖਿਡਾਰੀ ਨੇ ਵੀ ਲਿਆ ਸੰਨਿਆਸ

    Jalandhar News
    ਜਲੰਧਰ ਤੋਂ ਰਾਜ ਕੁਮਾਰ ਕਲਸੀ ਆਮ ਆਦਮੀ ਪਾਰਟੀ ’ਚ ਸ਼ਾਮਲ

    ਦੱਸ ਦੇਈਏ ਕਿ ਸ਼੍ਰੀ ਰਾਜ ਕੁਮਾਰ ਕਲਸੀ (ਵਿਨਆਲ ਸਪੋਰਟਿੰਗ ਕੰਪਨੀ, ਜਲੰਧਰ ਵਾਲ਼ੇ) ਇਲਾਕੇ ਦੀ ਸਨਮਾਨਿਤ ਹਸਤੀ, ਵਾਰਡ ਨੰ. 74 ਤੋਂ ਕੌਂਸਲਰ ਸ਼੍ਰੀ ਮਦਨ ਲਾਲ ਖਿੰਡਰ ਦੇ ਜੁਆਈ ਹਨ ਅਤੇ ਪਰਿਆਵਰਣ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ, ਅਤੇ ਨੀਲਕੰਠ ਨੌਜਵਾਨ ਸਭਾ ਦੇ ਚੇਅਰਮੈਨ ਵਜੋਂ ਲੋਕ ਸੇਵਾ ‘ਚ ਕਾਰਜਸ਼ੀਲ ਹਨ। Jalandhar News

    LEAVE A REPLY

    Please enter your comment!
    Please enter your name here