ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਰਾਹੁਲ ਦ੍ਰਵਿੜ ...

    ਰਾਹੁਲ ਦ੍ਰਵਿੜ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਕੋਚ

    ਭਾਰਤ ਤੇ ਨਿਊਜ਼ੀਲੈਂਡ ਲੜੀ ਦੌਰਾਨ ਮਿਲੀ ਵੱਡੀ ਜ਼ਿੰਮੇਵਾਰੀ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਵਿੜ ਨੂੰ ਇੱਕ ਵਾਰ ਫਿਰ ਭਾਰਤੀ ਕ੍ਰਿਕਟ ਟੀਮ ਦਾ ਕੋਚ ਬਣਾਇਆ ਗਿਆ। ਭਾਰਤੀ ਟੀਮ ਟੀ-20 ਵਿਸ਼ਪ ਕੱਪ ਤੋਂ ਬਾਅਦ ਨਿਊਜ਼ੀਲੈਂਡ ਨਾਲ ਲੜੀ ਖੇਡੇਗੀ। ਇਸ ਲੜੀ ਲਈ ਰਾਹੁਲ ਦ੍ਰਵਿੜ ਭਾਰਤੀ ਟੀਮ ਦੇ ਕੋਚ ਹੋਣਗੇ। ਦੱਸਣਯੋਗ ਹੈ ਕਿ ਵਿਸ਼ਵ ਕੱਪ ਤੋਂ ਬਾਅਦ ਰਵੀ ਸ਼ਾਸਤੀ ਟੀਮ ਇੰਡੀਆ ਦੇ ਕੋਚ ਤੋਂ ਛੁੱਟੀ ਹੋ ਜਾਵੇਗੀ। ਰਾਹੁਲ ਦ੍ਰਵਿੜ ਇਸ ਲੜੀ ਲਈ ਇੱਕ ਵਾਰ ਫਿਰ ਕੋਚ ਹੋਣਗੇ ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਰਾਹੁਲ ਦ੍ਰਵਿੜ ਸ੍ਰੀਲੰਕਾ ਦੌਰ ’ਤੇ ਭਾਰਤੀ ਟੀਮ ਦੇ ਕੋਚ ਰਹਿ ਚੁੱਕੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ