ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਪਾਵਰਕੌਮ ਦੇ ਪਾ...

    ਪਾਵਰਕੌਮ ਦੇ ਪਾਰਟ ਟਾਈਮ ਮੁਲਾਜਮ ਆਏ ਕਰੰਟ ‘ਚ

    Powercom Part Time Employee Protest

    ਰੈਗੂਲਰ ਦੀ ਮੰਗਾਂ ਨੂੰ ਲੈਕੇ ਚੜ੍ਹੇ ਟੈਂਕੀ ‘ਤੇ

    ਪਟਿਆਲਾ, ਖੁਸ਼ਵੀਰ ਤੂਰ। ਵੀਰ ਹਕੀਕਤ ਰਾਏ ਸਕੂਲ ਦੇ ਸਾਹਮਣੇ ਪਾਵਰ ਕਲੋਨੀ ਪਟਿਆਲਾ ਦੀ ਟੈਂਕੀ ਉੱਤੇ ਪਾਵਰਕੌਮ ਵਿੱਚ ਕੰਮ ਕਰ ਰਹੇ ਮ੍ਰਿਤਕਾਂ ਦੇ ਆਸ਼ਰਿਤ ਆਪਣੀ ਰੈਗੂਲਰ ਦੀ ਮੰਗ ਨੂੰ ਲੈ ਕੇ ਟੈਂਕੀ ਉਪਰ ਚੜ੍ਹ ਗਏ ਹਨ। ਪਾਵਰਕੌਮ ਵੱਲੋਂ ਇਨ੍ਹਾਂ ਮ੍ਰਿਤਕਾਂ ਦੇ ਆਸ਼ਰਤਾਂ ਨੂੰ ਤਿੰਨ ਲੱਖ ਰੁਪਏ ਦੀ ਸਲੇਸੀਅਮ ਗ੍ਰਾਂਟ ਵੀ ਦਿੱਤੀ ਹੋਈ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਕਤ ਗ੍ਰਾਂਟ ਵਾਪਸ ਲੈ ਲੈਣ ਪਰ ਸਾਨੂੰ ਪਾਵਰਕੌਮ ਵਿੱਚ ਪੱਕਾ ਕੀਤਾ ਜਾਵੇ। ਇਹ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਅਤੇ ਦੋ ਬੈਗ ਲੈ ਕੇ ਚੜ੍ਹੇ ਹਨ। ਇਨ੍ਹਾਂ ਚੜ੍ਹੇ ਸੱਤ ਮੁਲਾਜ਼ਮਾਂ ਵਿੱਚ ਇੱਕ ਮੁਲਾਜ਼ਮ ਦੀ ਮਾਂ ਵੀ ਸ਼ਾਮਿਲ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here