ਅਨੰਤਨਾਗ ਸ਼ਹਿਰੀ ਨਿਗਮ ਚੋਣਾਂ ‘ਚ ਕਾਂਗਰਸ ਨੇ 20 ਸੀਟਾਂ ਜਿੱਤੀ, ਭਾਜਪਾ ਨੂੰ ਤਿੰਨ ਸੀਟਾਂ

Polls, Congress, Gets Majority, Anantnag, Winning 20 Wards, BJP

ਅਨੰਤਨਾਗ, ਏਜੰਸੀ।

ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ‘ਚ 25 ਮੈਂਬਰੀ ਨਿਗਮ ਕਮੇਟੀ ‘ਚ ਕਾਂਗਰਸ ਨੇ 20 ਸੀਟਾਂ ਨਾਲ ਜਿੱਤ ਲਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਖਾਤੇ ‘ਚ ਤਿੰਨ ਸੀਟਾਂ ਆਈਆਂ ਹਨ ਤੇ ਦੋ ‘ਤੇ ਆਜ਼ਾਦ ਜਿੱਤੀ ਹੈ। ਅਧਿਕਾਰੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ 20 ਸੀਟਾਂ ਜਿੱਤੀਆਂ ਹਨ ਤੇ ਤਿੰਨ ‘ਤੇ ਭਾਜਪਾ ਜੇਤੂ ਹੈ ਅਤੇ ਦੋ ‘ਤੇ ਆਜ਼ਾਦ ਜਿੱਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here