ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਇੱਕ ਨਜ਼ਰ ਟੀਮ ਦੀ ਜਿੱਤ &...

    ਟੀਮ ਦੀ ਜਿੱਤ ‘ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼

    ਟੀਮ ਦੀ ਜਿੱਤ ‘ਚ ਯੋਗਦਾਨ ਦੇਣਾ ਸੁਖਦ : ਡੀਵਿਲੀਅਰਜ਼

    ਸ਼ਾਰਜਾਹ। ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਵਿਸਫੋਟਕ ਪਾਰੀ ਖੇਡਣ ਵਾਲੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਵਿਕਟਕੀਪਰ ਬੱਲੇਬਾਜ਼ ਏਬੀ ਡੀਵਿਲੀਅਰਜ਼ ਨੇ ਕਿਹਾ ਹੈ ਕਿ ਟੀਮ ਦੀ ਜਿੱਤ ਵਿੱਚ ਯੋਗਦਾਨ ਦੇਣਾ। ਉਸ ਲਈ ਖੁਸ਼ੀ ਦੀ ਗੱਲ ਹੈ। ਬੰਗਲੁਰੂ ਨੇ ਏਬੀ ਡੀਵਿਲੀਅਰਜ਼ ਦੀ 33 ਗੇਂਦਾਂ ਵਿਚ ਪੰਜ ਚੌਕੇ ਅਤੇ ਛੇ ਛੱਕਿਆਂ ਦੀ ਮਦਦ ਨਾਲ 73 ਦੌੜਾਂ ਦੀ ਅਜੇਤੂ ਪਾਰੀ ਖੇਡੀ

    ਜਿਸ ਨਾਲ ਕੋਲਕਾਤਾ ਨੂੰ 195 ਦੌੜਾਂ ਦਾ ਟੀਚਾ ਮਿਲਿਆ। ਜਿਸ ਦੇ ਜਵਾਬ ਵਿਚ ਕੋਲਕਾਤਾ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ‘ਤੇ 112 ਦੌੜਾਂ ਹੀ ਬਣਾ ਸਕੀ। ਡਿਵਿਲੀਅਰਜ਼ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਨਾਲ ਨਿਵਾਜਿਆ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.