Parshuram Jayanti 2026
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Parshuram Jayanti 2026: ਭਾਦਸੋਂ 'ਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਪ੍ਰਗਟ ਦਿਵਸ 'ਤੇ ਹੋਇਆ ਸਮਾਗਮ
Published On
By Satinder Mathur
ਬ੍ਰਾਹਮਣ ਸਮਾਜ ਭਾਦਸੋਂ ਵੱਲੋਂ ਹਰ ਸਾਲ ਦੀ ਤਰਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਅਵਤਾਰ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਧਰਮਸ਼ਾਲਾ ਦੁਰਗਾ ਮੰਦਿਰ, ਭਾਦਸੋਂ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਬਾਬਾ ਸ਼੍ਰੀ ਦਰਸ਼ਨ ਪੁਰੀ, ਬਾਬਾ ਸ਼੍ਰੀ ਨਿਰਦੋਸ ਪੁਰੀ ਖੰਨੇ ਵਾਲੇ ਨੇ ਵੀ ਸ਼ਿਰਕਤ ਕੀਤੀ।
