ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਫ਼ਿਰੋਜ਼ਪੁਰ ਬਾ...

    ਫ਼ਿਰੋਜ਼ਪੁਰ ਬਾਰਡਰ ਤੇ ਪਾਕਿਸਤਾਨੀ ਤਸਕਰ ਕਾਬੂ

    ਫ਼ਿਰੋਜ਼ਪੁਰ ਬਾਰਡਰ ਤੇ ਪਾਕਿਸਤਾਨੀ ਤਸਕਰ ਕਾਬੂ

    ਫਿਰੋਜ਼ਪੁਰ (ਸੱਤਪਾਲ ਥਿੰਦ)| ਬੀ ਐੱਸ ਐੱਫ ਨੇ ਭਾਰਤ ਪਾਕਿਸਤਾਨ ਸਰਹੱਦ ਤੇ ਤੜ੍ਕਸਾਰ ਪਾਕਿਸਤਾਨੀ ਇਕ ਤਸਕਰ ਨੂੰ ਕਾਬੂ ਕੀਤਾ ਹੈ । ਜਦ ਕਿ ਉਸਦੇ ਨਾਲ ਦੇ ਸਾਥੀ ਤਸਕਰ ਭੱਜਣ ਚ ਕਾਮਯਾਬ ਹੋ ਗਏ ਹਨ। ਜਾਣਕਾਰੀ ਅਨੁਸਾਰ ਬੀਐਸਐਫ ਵਲੋ ਸਰਹੱਦ ਤੇ ਹਲਚਲ ਦੇਖੀ ਸੀ ਜਿਸ ਦੌਰਾਨ ਉਸ ਵੱਲੋਂ ਚਲਾਈ ਗੋਲੀ ਦੌਰਾਨ ਜਖ਼ਮੀ ਹੋਇਅਾ ਤਸਕਰ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਜੋ ਜ਼ੇਰੇ ਇਲਾਜ ਹੈ ਇਸ ਦੀ ਜਾਂਚ ਲਈ ਫ਼ਿਰੋਜ਼ਪੁਰ ਪੁਲੀਸ ਮੌਕੇ ਤੇ ਹਸਪਤਾਲ ਵਿੱਚ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਨਸ਼ੇ ਦੇ ਦੋ ਪੈਕਟ ਮਿਲਣ ਦੀ ਵੀ ਗਲ ਸਾਹਮਣੇ ਆ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ