of Gold

ਸੋਨ ਤਗਮੇ ਦੀ ਆਸ ਵਿਕਾਸ ਅਨਫਿੱਟ, ਸੈਮੀਫਾਈਨਲ ਤੋਂ ਹਟੇ

ਕੁਆਰਟਰਫਾਈਨਲ ਚ ਵਧ ਗਈ ਸੀ ਅੱਖ ਦੀ ਸੱਟ | Sports News ਜਕਾਰਤਾ, (ਏਜੰਸੀ)। ਸੋਨ ਤਗਮੇ ਦੇ ਮੁੱਖ ਦਾਅਵੇਦਾਰ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨਨ ਨੂੰ ਅੱਖ ‘ਤੇ ਸੱਟ ਦੇ ਕਾਰਨ 18ਵੀਆਂ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਈਵੇਂਟ ‘ਚ ਅਨਫਿੱਟ ਕਰਾਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 75 ਕਿਗ੍ਰਾ ਪੁਰਸ਼ ਸੈਮੀਫਾਈਨਲ ਮੁਕਾਬਲੇ ਤੋਂ ਹਟਣਾ ਪਿਆ ਵਿਕਾਸ ਨੇ ਮੁੱਕੇਬਾਜ਼ੀ ਮੁਕਾਬਲੇ […]
Breaking News  ਖੇਡ ਮੈਦਾਨ