Punjab Farmer News

Punjab Farmer News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ, ਕੇਂਦਰ ਵੱਲੋਂ ਕੰਡਿਆਲੀ ਤਾਰ ਨੂੰ ਕੌਮਾਂਤਰੀ ਸਰਹੱਦ ਦੇ ਨੇੜੇ ਲਗਾਉਣ ਦਾ ਹੁਕਮ, ਲੱਖਾਂ ਕਿਸਾਨਾਂ ਨੂੰ ਹੋਵੇਗਾ ਲਾਭ

ਲੱਖਾਂ ਏਕੜ ਜ਼ਮੀਨ ਤਾਰ ਤੋਂ ਅੰਦਰ ਆ ਜਾਵੇਗੀ, ਕਿਸਾਨ ਆਪਣੀ ਪਸੰਦ ਦੀਆਂ ਫਸਲਾਂ ਉਗਾ ਸਕਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਦੇਸ਼  ਪੰਜਾਬ  ਖੇਤੀਬਾੜੀ  ਖਾਸ ਖਬਰ 

140 ਲੱਖ ਮੀਟਰਕ ਟਨ ਪੈਦਾਵਾਰ ਦੀ ਸੰਭਾਵਨਾ ਵਾਲੇ ਕਣਕ ਵਾਢੀ ਦਾ ਸੀਜ਼ਨ ਨੇੜੇ ਆਉਣ ‘ਤੇ ਪੰਜਾਬ ਨੇ ਤੇਲ ਸਪਲਾਈ ਦੀ ਫੌਰੀ ਮੰਗ ਚੁੱਕੀ, ਕੇਂਦਰ ਤੁਰੰਤ ਕਾਰਵਾਈ ਕਰੇ: ਮੁੱਖ ਮੰਤਰੀ ਮਾਨ

ਵਾਢੀ ਦੌਰਾਨ ਨਿਰਵਿਘਨ ਤੇਲ ਸਪਲਾਈ ਯਕੀਨੀ ਬਣਾਓ, ਨਹੀਂ ਤਾਂ ਖੁਰਾਕ ਸੁਰੱਖਿਆ ਖ਼ਤਰੇ ਵਿੱਚ ਪਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਸਰਕਾਰ ਤੋਂ ਪੈਟਰੋਲ, ਡੀਜ਼ਲ ਤੇ ਡੀ.ਏ.ਪੀ. ਖਾਦ ਦੀ ਵਧੀ ਹੋਈ ਅਤੇ ਨਿਰਵਿਘਨ ਸਪਲਾਈ ਤੁਰੰਤ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 140 ਲੱਖ ਮੀਟਰਿਕ ਟਨ […]
ਪੰਜਾਬ  Breaking News  ਖਾਸ ਖਬਰ 

Punjab Farmer News: ਆਜ਼ਾਦ ਭਾਰਤ ’ਚ ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਹਿਰਾਸਤ ‘ਚ ਲਿਆ

Punjab Farmer News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਉੱਪਰ ਪਹਿਰਾ ਦੇਣ ਦੀ ਖਟਕੜ ਕਲਾਂ ਵਿਖੇ ਸੌਹ ਖਾ ਕੇ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 15 ਅਗਸਤ ਨੂੰ ਫਰੀਦਕੋਟ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਆਜ਼ਾਦ ਭਾਰਤ ਵਿੱਚ ਲੋਕਾਂ ਦੀ ਆਵਾਜ਼ ਨੂੰ […]
ਦੇਸ਼  ਪੰਜਾਬ  Breaking News  ਖਾਸ ਖਬਰ 

Punjab Farmer News: ‘ਵੱਖਰੀ’ ਖੇਤੀ ਦੇ ਸ਼ੌਂਕ ਨੇ ‘ਵਿਦੇਸ਼’ ’ਚੋਂ ਮੋੜਿਆ ਨੌਜਵਾਨ

Punjab Farmer News: ਪਿਤਾ ਚਮਕੌਰ ਸਿੰਘ ਨਾਲ ਮਿਲ ਕੇ ਫਲਾਂ ਤੇ ਫੁੱਲਾਂ ਦੀ ਖੇਤੀ ਕਰ ਰਿਹੈ ਇੰਦਰਜੀਤ ਸਿੰਘ Punjab Farmer News: ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਵਾਸੀ ਚਮਕੌਰ ਸਿੰਘ ਤੇ ਉਨ੍ਹਾਂ ਦਾ ਪੁੱਤਰ ਇੰਦਰਜੀਤ ਸਿੰਘ ਵੱਖਰੀ ਖੇਤੀ ਦੇ ਰਾਹ ਤੁਰੇ ਹਨ। ਉਨ੍ਹਾਂ ਦੇ ਖੇਤ ’ਚੋਂ ਫੁੱਲਾਂ ਅਤੇ ਫਲਾਂ ਦੀ ਮਹਿਕ ਆਉਂਦੀ ਹੈ। […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjab Farmer News: ਗੋਲੇ ਵਾਲਾ ਦੇ ਨਿਰਮਲ ਸਿੰਘ ਨੂੰ ਰਾਸ ਆ ਰਿਹੈ ਸੱਠੀ ਮੂੰਗੀ ਨੂੰ ‘ਤੜਕਾ’

Punjab Farmer News: ਪਿਛਲੇ 17 ਸਾਲਾਂ ਤੋਂ ਬੀਜ ਰਿਹੈ ਸੱਠੀ ਮੂੰਗੀ ਝੋਨੇ ਦੀ ਬਾਸਮਤੀ ਤੇ ਪਛੇਤੀ ਕਿਸਮ ਲਾ ਕੇ ਪਾਣੀ ਤੇ ਬਿਜਲੀ ਦੀ ਬੱਚਤ ਦਾ ਆਮ ਲੋਕਾਂ ਨੂੰ ਦੇ ਰਿਹਾ ਸੁਨੇਹਾ | Punjab Farmer News Punjab Farmer News: ਬਠਿੰਡਾ (ਸੁਖਜੀਤ ਮਾਨ)। ਬਦਲਵੀਆਂ ਫਸਲਾਂ ਬੀਜਣ ਵੱਲ ਕਿਸਾਨਾਂ ਦਾ ਰੁਝਾਨ ਬਹੁਤ ਘੱਟ ਹੈ। ਜਿਹੜੇ ਕਿਸਾਨ ਬਦਲਵੀਂ ਫਸਲ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Punjab Farmer News: ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕਰ ਦਿੱਤਾ ਵੱਡਾ ਐਲਾਨ, ਜਾਣੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਆਏ ਝੂਠ ਬੋਲਣ ਦੇ ਦੋਸ਼, 18 ਮੰਗਾਂ ਪੰਜਾਬ ਨਾਲ ਹੀ ਸਬੰਧਿਤ   Punjab Farmer News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਕਿਸਾਨ ਜਥੇਬੰਦੀਆਂ ਵੱਲੋਂ 26 ਮਾਰਚ ਨੂੰ ਬਜਟ ਵਾਲੇ ਦਿਨ ਪੰਜਾਬ ਵਿਧਾਨ ਸਭਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਪੰਜਾਬ ਸਰਕਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਿਆ ਵੀ ਜਾਏਗਾ […]
ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ 

Punjab Farmer News: ਡਬਲ ਐੱਮਏ ਕਿਸਾਨ ਦੇ ਖੇਤ ਲਹਿਰਾਉਂਦੀਆਂ ਵਿਰਾਸਤੀ ਫ਼ਸਲਾਂ

Punjab Farmer News: ਕਿਸਾਨ ਹਰਦੀਪ ਸਿੰਘ ਜਟਾਣਾ ਅਪਣਾ ਰਿਹੈ ਵੱਖਰੀ ਖੇਤੀ ਦਾ ਰਾਹ Punjab Farmer News: ਮਾਨਸਾ (ਸੁਖਜੀਤ ਮਾਨ)। ਕੋਧਰਾ, ਕੁਟਕੀ, ਕੰਗਣੀ, ਰਾਗੀ ਤੇ ਨਵਾਂਕ। ਇਹ ਨਾਂਅ ਹੁਣ ਦੀ ਪੀੜ੍ਹੀ ਦੇ ਨੌਜਵਾਨਾਂ ਲਈ ਓਪਰੇ ਹੋਣਗੇ ਪਰ ਬਜ਼ੁਰਗਾਂ ਲਈ ਇਹ ਵਰਦਾਨ ਅਤੇ ਤੰਦਰੁਸਤੀ ਦਾ ਖਜ਼ਾਨਾ ਸੀ। ਸਿਹਤ ਪ੍ਰਤੀ ਚਿੰਤਕ ਲੋਕ ਜੋ ਚੀਜ਼ਾਂ ਹੁਣ ‘ਮੋਟੇ ਅਨਾਜ’ ਜਾਂ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਖਾਸ ਖਬਰ 

Punjab Farmer News: ਸ਼ੰਭੂ ਤੇ ਖਨੌਰੀ ਬਾਰਡਰ ਦੇ ਸੰਘਰਸ਼ ਸਬੰਧੀ ਕਿਸਾਨ ਆਗੂ ਨੇ ਕਰ ਦਿੱਤਾ ਵੱਡਾ ਐਲਾਨ, ਇਸ ਤਰ੍ਹਾਂ ਹੋਵੇਗੀ ਰਣਨੀਤੀ

Punjab Farmer News: ਮਹਾਰਾਸ਼ਟਰ ’ਚ ਕਿਸਾਨਾਂ ਦਾ ਐਮਐਸਪੀ ਤੇ ਨਹੀਂ ਖਰੀਦਿਆ ਜਾ ਰਿਹੈ ਸੋਇਆਬੀਨ Punjab Farmer News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਚੱਲ ਰਿਹਾ ਸੰਘਰਸ਼ 277ਵੇਂ ਦਿਨ ਵਿੱਚ ਪੁੱਜ ਗਿਆ ਹੈ ਅਤੇ ਕਿਸਾਨਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇੱਥੇ ਵੱਡੇ ਇਕੱਠ ਕੀਤੇ ਜਾ ਰਹੇ ਹਨ। ਕਿਸਾਨ ਮਜ਼ਦੂਰ ਮੋਰਚਾ ਦੇ […]
ਪੰਜਾਬ  Breaking News  ਖੇਤੀਬਾੜੀ  ਖਾਸ ਖਬਰ 

Punjab Farmer News: ਸੰਭੂ ਬਾਰਡਰ ਖੋਲ੍ਹਣ ਸਬੰਧੀ ਫ਼ੈਸਲੇ ’ਤੇ ਆਇਆ ਨਵਾਂ ਅਪਡੇਟ

Punjab Farmer News: ਸੁਪਰੀਮ ਕੋਰਟ ਦੀ ਕਮੇਟੀ ਅਤੇ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ, ਅਜੇ ਨ੍ਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ Punjab Farmer News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼ੰਭੂ ਬਾਰਡਰ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਮਨਾਉਣ ਅਤੇ ਸ਼ੰਭੂ ਬਾਰਡਰ ਨੂੰ ਖੋਲ੍ਹਣ ਲਈ ਸਹਿਮਤੀ ਬਣਾਉਣ ਵਾਸਤੇ ਗਈ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਸੋਮਵਾਰ ਨੂੰ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਖਾਸ ਖਬਰ