Moonk News: ਨਾਮ ਚਰਚਾ ਦੌਰਾਨ ਸੱਚਖੰਡ ਵਾਸੀ ਰਾਜਿੰਦਰ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਭੇਂਟ
Moonk News: (ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਬੀਤੇ ਦਿਨੀਂ ਸੱਚਖੰਡ ਜਾ ਬਿਰਾਜੇ ਅਣਥੱਕ ਸੇਵਾਦਾਰ ਪ੍ਰੇਮੀ ਰਾਜਿੰਦਰ ਸਿੰਘ ਇੰਸਾਂ ਸੇਵਾ ਮੁਕਤ ਏਐਸਆਈ ਵਾਸੀ ਮੂਣਕ ਨਮਿੱਤ ਹੋਈ ਨਾਮ ਚਰਚਾ ਦੌਰਾਨ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ, ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਸ਼ਰਧਾਂਜਲੀ ਦਿੱਤੀ । ਇਸ ਮੌਕੇ ਕਵੀਰਾਜ...
School Holidays: 8ਵੀਂ ਜਮਾਤ ਤੱਕ ਦੇ ਸਕੂਲਾਂ ’ਚ ਕੱਲ੍ਹ ਛੁੱਟੀ
School Holidays News: ਜੈਪੁਰ (ਸੱਚ ਕਹੂੰ ਨਿਊਜ਼)। ਸੀਤ ਲਹਿਰ ਅਤੇ ਵਧਦੀ ਸਰਦੀ ਦੇ ਮੱਦੇਨਜ਼ਰ, ਜੈਪੁਰ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 1 ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ 16 ਜਨਵਰੀ 2025 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੁੱਖ ਜ਼ਿਲ੍ਹਾ ਸਿੱਖ...
Gold Stolen: ਰੇਲਵੇ ਏਸੀ ਕੋਚ ’ਚੋਂ 25 ਤੋਲੇ ਸੋਨਾ ਚੋਰੀ
Gold Stolen: (ਮੇਵਾ ਸਿੰਘ) ਅਬੋਹਰ। ਇੱਕ ਪਰਿਵਾਰ ਦਾ ਲੱਖਾਂ ਰੁਪਏ ਦਾ ਸੋਨਾ ਬੀਤੀ 11 ਅਤੇ 12 ਜਨਵਰੀ ਦੀ ਰਾਤ ਨੂੰ ਅਣਪਛਾਤੇ ਸ੍ਰੀ ਗੰਗਾਨਗਰ ਤੋਂ ਜੈਪੁਰ ਜਾਣ ਵਾਲੀ ਰੇਲ ਗੱਡੀ ਵਿੱਚੋਂ ਚੁਰਾ ਕੇ ਫਰਾਰ ਹੋ ਗਏ। ਰੇਲਵੇ ਦੇ ਏਸੀ ਕੋਚ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਅਤੇ ਰੋਸ ਵਿੱਚ ਹ...
Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ’ਚ ਬਾਰਡਰ ’ਤੇ ਤਾਇਨਾਤ
Farmers Protest: ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜਥਾ ਕਾਲ਼ੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠਾ
Farmers Protest: (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 51ਵੇਂ ਦਿਨ ਅੱਜ ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਮਰਨ ਵਰ...
China Door: ਚਾਈਨਾ ਡੋਰ ਖਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਰਗਰਮ
9 ਥਾਵਾਂ ’ਤੇ ਕੀਤੀ ਚਾਈਨਾ ਡੋਰ ਬਰਾਮਦ
China Door: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਖਿਲਾਫ਼ ਆਪਣੀ ਮੁਹਿੰਮ ਲਗਾਤਾਰ ਆਰੰਭੀ ਹੋਈ ਹੈ। ਬੋਰਡ ਦੇ ਚੇਅਰਮੈਨ ਪ੍ਰੋ: (ਡਾ.) ਆਦਰਸ਼ ਪਾਲ ਵਿਗ ਵੱਲੋਂ ਖੁਦ ਚਾਈਨਾ ਡੋਰ ਖਿਲਾਫ਼ ਆਪਣੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇ...
Punjab News: ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ
ਸਰਕਾਰ ਸੈਰ-ਸਪਾਟਾ ਖੇਤਰ ਨੂੰ ਨਵੇਂ ਸਿਖਰ ਤੇ ਲੈ ਕੇ ਜਾਵੇਗੀ : ਭਗਵੰਤ ਮਾਨ
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਿਲ੍ਹਾ ਮੁਬਾਰਕ ਵਿਖੇ ਬਣਾਇਆ ਗਿਆ ਆਪਣੀ ਕਿਸਮ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਰਨ ਬਾਸ- ਪੈਲੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਸਮਰਪਿ...
Army Day: ਸਰਹੱਦ ‘ਤੇ ਪਹੁੰਚੇ ਵਰੁਣ ਧਵਨ, ਦੇਸ਼ ਦੇ ‘ਅਸਲੀ ਨਾਇਕਾਂ’ ਨੂੰ ਕੀਤਾ ਸਲਾਮ
Army Day: ਮੁੰਬਈ, (ਏਜੰਸੀ)। ਆਰਮੀ ਡੇਅ ਦੇ ਮੌਕੇ 'ਤੇ ਅਭਿਨੇਤਾ ਵਰੁਣ ਧਵਨ ਬੁੱਧਵਾਰ ਨੂੰ ਸਰਹੱਦ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਅਸਲ ਨਾਇਕਾਂ ਨੂੰ ਸਲਾਮ ਕੀਤਾ। ਅਭਿਨੇਤਾ ਨੇ ਸੋਸ਼ਲ ਮੀਡੀਆ 'ਤੇ ਸੈਨਿਕਾਂ ਦੇ ਨਾਲ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ "ਉਨ੍ਹਾਂ ਨਾਲ ਹੋਣ 'ਤੇ ਮਾਣ " ਦੀ ਗੱਲ ਕਹ...
Delhi News: ਸਾਨੂੰ ਅਜਿਹਾ ਆਗੂ ਦੀ ਲੋੜ ਹੈ ਜੋ ਦਿੱਲੀ ਦੇ ਮਸਲੇ ਹੱਲ ਕਰ ਸਕੇ: ਅਰੀਬਾ ਖਾਨ
Delhi News: ਨਵੀਂ ਦਿੱਲੀ,(ਸੱਚ ਕਹੂੰ ਨਿਊਜ਼)। ਕਾਂਗਰਸ ਨੇ ਓਖਲਾ ਵਿਧਾਨ ਸਭਾ ਤੋਂ ਆਪਣੀ ਉਮੀਦਵਾਰ ਅਰੀਬਾ ਖਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਖਾਨ ਨੇ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਆਪਣੀ ਜਿੱਤ ਦਾ ਭਰੋਸਾ ਜਤਾਉਂਦਿਆਂ ਕਾਂਗਰਸੀ ਉਮੀਦਵਾਰ ਨੇ ਓਖਲਾ ਦੇ ਸਥਾਨਕ ਵਿਧਾਇਕ ਅਮਾਨਤੁੱਲਾ ਖਾਨ ਨੂੰ 'ਆਰ...
Spread Warmth: ਠੰਢ ’ਚ ਠੁਰ-ਠੁਰ ਕਰਦੇ ਲੋੜਵੰਦਾਂ ਨੂੰ ਸਾਧ-ਸੰਗਤ ਨੇ ਵੰਡੇ ਗਰਮ ਕੱਪੜੇ
Spread Warmth: (ਨੈਨਸੀ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਜੋਨ ਏ ਵੱਲੋਂ ਪਿੰਡ ਖੰਡੇਬਾਦ, ਕਾਲਬੰਜਾਰਾ ਦੇ ਨੇੜਲੇ ਭੱਠੇ ’ਤੇ ਅਤਿ ਜ਼ਰੂਰਤਮੰਦ ਲਗਭਗ 100 ਦੇ ਕਰੀਬ ਵਿਅਕਤੀਆਂ ,ਬੱਚਿਆਂ, ਬਜ਼ੁਰਗਾਂ...
Lawrence Interview Case: ਬਰਖਾਸਤ ਡੀਐਸਪੀ ਗੁਰਸ਼ੇਰ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਰੱਦ
ਭ੍ਰਿਸ਼ਟਾਚਾਰ ਨਾਲ ਸਬੰਧਤ ਕੇਸ ਦੀ ਸੁਣਵਾਈ | Lawrence Interview Case
Lawrence Interview Case: (ਸੱਚ ਕਹੂੰ ਨਿਊਜ਼) ਮੋਹਾਲੀ। ਗੈਂਗਸਟਰ ਲਾਰੈਂਸ ਦੀ ਪੁਲਿਸ ਹਿਰਾਸਤ ਵਿਚ ਇੰਟਰਵਿਊ ਦੇ ਮਾਮਲੇ ਵਿਚ ਬਰਖ਼ਾਸਤ ਡੀਐਸਪੀ ਗੁਰਸ਼ੇਰ ਸਿੰਘ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਵੱਡਾ ਝਟਕਾ ਲੱਗਿਆ ਹੈ। ਅਦਾਲ...