ਦੇਸ਼ ‘ਚ ਕੋਰੋਨਾ ਸੰਕ੍ਰਮਣ ਦੇ ਰਿਕਾਰਡ 9983 ਮਾਮਲੇ
ਦੇਸ਼ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ 'ਚ 9983 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂਕਿ ਇਸੇ ਮਿਆਦ 'ਚ ਹੋਰ 206 ਲੋਕਾਂ ਦੀ ਮੌਤ ਹੋ ਗਈ।
ਘਪਲਿਆ ਵਾਲੇ ਵਿਭਾਗਾਂ ਦਾ ‘ਕੈਪਟਨ’ ਐ ਅਮਰਿੰਦਰ ਸਿੰਘ, ਨਹੀਂ ਰੋਕ ਸਕਿਆਂ ਘਪਲੇ ਤਾਂ ਕਾਹਦਾ ਐ ਇਹ ਮੁੱਖ ਮੰਤਰੀ
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ